Gutt

Bohemia, Deep Jandu

ਨਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ

Let’s Go!

ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ

ਨੱਚਦੀ ਦੇ ਖੁੱਲ ਗਏ ਬਾਲ
ਮਿੱਤਰਾ ਵੇ ਗੁੱਟ ਕਰ ਦੇ ਗੁੱਟ ਕਰ ਦੇ
ਨੱਚਦੀ ਦੇ ਖੁੱਲ ਗਏ ਬਾਲ
ਮਿੱਤਰਾ ਵੇ ਗੁੱਟ ਕਰ ਦੇ ਗੁੱਟ ਕਰ ਦੇ
ਹਾਏ ਮੈਂ ਨਚਨਾ ਨੀ ਜ਼ੁਲਫਾ ਖਿਲਾਰ
ਵੇ ਮੈਂ ਨਚਨਾ ਨੀ ਜ਼ੁਲਫਾ ਖਿਲਾਰ
ਮਿੱਤਰਾ ਵੇ ਗੁੱਤ ਕਰ ਦੇ
ਹਾਂ ਗੁੱਟ ਕਰ ਦੇ
ਨੱਚਦੀ ਦੇ ਖੁੱਲ ਗਏ ਬਾਲ
ਮਿੱਤਰਾ ਵੇ ਗੁੱਤ ਕਰ ਦੇ ਹਾਂ ਗੁੱਤ ਕਰ ਦੇ

ਸੋਹਣੀ ਜੱਦੋਂ ਦੀ ਆਈ ਵਿਲਾਇਤ
ਰੋਜ਼ ਪਾਉਂਦੀ Snapchat
ਕਹਿੰਦੀ ਮੈਨੂੰ ਵੇ ਤੂੰ ਕ੍ਰੇਜ਼ੀ
ਟੱਕ ਟੱਕ ਬੋਲੇ ​​ਹੁਣ ਅੰਗਰੇਜ਼ੀ
ਕਰੇ ਹਾਰਟ ਬੀਟ ਲੋਕਨ ਦੀ ਸਟਾਪ
ਬਲੈਕ ਸਕਰਟ ਤੇਰਾ ਬਲੈਕ ਟਾਪ
Dj ਨੂੰ ਕਹਿੰਦੀ Dj
Play My Music Non Stop
ਸੋਹਣੀ ਜਾਦੋ ਦੀ ਆਈ ਵਿਲਾਇਤ
ਗਲ ਗਲ ਤੇ ਕਰਦੀ ਸਿਖਾਇਤ
ਮੁੰਡਿਆ ਤਨ ਰਿਹੰਦੀ ਪਰਾ ਪਰਾ
ਕਰਿ ਸੌਦਾ ਖਰਾ ਖਰਾ
ਸੋਹਣੀ ਪਤਲੀ ਜਿਵੇਂ ਦੁਨਾਲੀ
ਵੇ ਹਿਰਨੀ ਦੀ ਅੱਖੀਆਂ ਤੇ ਬੁੱਲੀਆਂ ਤੇ ਲਾਲੀ
ਮੁੰਡਿਆਂ ਦਾ ਕਰਤਾ heart attack
ਜਾਦੋਂ ਨਚਦੀ ਲਗਦੀ ਘੈਂਟ

ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ

ਹਾਂ ਕਦੇ ਮੇਰਾ ਹਾਲ ਪੁਛੇ ਕਦੇ ਪੁਛੇ ਨਾ ਵੇ
ਕਦੇ ਮੈਨੂੰ ਮਿਲਣੇ ਦੀ ਪੁੱਛਦਾ ਏ ਥਾਂ ਵੇ
ਕਦੇ ਮੈਨੂੰ ਮਿਲਣੇ ਦੀ ਪੁੱਛਦਾ ਏ ਥਾਂ ਵੇ
ਕਦੇ ਮੈਨੂੰ ਮਿਲਣੇ ਦੀ ਪੁੱਛਦਾ ਏ ਥਾਂ ਵੇ
ਏਦਾਂ ਨ ਤੂ ਤੰਗ ਕਰ ਛਡ ਮੇਰੀ ਬਾਂਹ ਵੇ
ਸਮਝ ਨ ਆਵੈ ਤੈਨੁ ਹਾਂ ਕਹਾਂ ਨਾ ਵੇ
ਹਾਏ ਮੈਂ ਨਚਨਾ ਨੀ ਜ਼ੁਲਫਾ ਖਿਲਾਰ
ਮਿੱਤਰਾ ਵੇ ਗੁੱਤ ਕਰ ਦੇ ਹਾਂ ਗੁੱਤ ਕਰ ਦੇ
ਨਚਦੀ ਦੇ ਖੁੱਲ ਗਏ ਬਾਲ
ਮਿੱਤਰਾ ਵੇ ਗੁੱਤ ਕਰ ਦੇ ਹਾਂ ਗੁੱਤ ਕਰ ਦੇ

Let’s Go!

ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ
ਨੱਚਦੀ ਕਿਨੀ ਘੈਂਟ ਹੋ
ਹਾਏ ਕਿਨੀ ਘੈਂਟ ਹੋ

Gurlez!
Deep Jandu!
Bohemia!

Curiosità sulla canzone Gutt di Bohemia

Quando è stata rilasciata la canzone “Gutt” di Bohemia?
La canzone Gutt è stata rilasciata nel 2022, nell’album “I Am ICON”.
Chi ha composto la canzone “Gutt” di di Bohemia?
La canzone “Gutt” di di Bohemia è stata composta da Bohemia, Deep Jandu.

Canzoni più popolari di Bohemia

Altri artisti di Pop rock