Ek Tera Pyar [Love Groove Mix]

Bohemia

ਇਕ ਤੇਰਾ ਪਿਆਰ ਬਾਕੀ ਦੁਨਿਆ ਬੇਕਾਰ
ਜੇ ਤੂ ਵੱਡੇਆ ਸ਼ਿਕਰਿਆ ਦੇ ਵਾਸਤੇ ਤਿਆਰ
ਆਜਾ ਆਜਾ
ਜੇ ਇੱਕ ਤੇਰਾ ਪਿਆਰ ਮਿਲੇ ਯਾਰ
ਮੈ ਦੁਨੀਆ ਤੋਂ ਹੋਰ ਕਿ ਲੈਣਾ

ਆਹ-ਹਾ
ਸੀਨੇ ਚੋ ਕੱਡ ਲਿਆ ਦਿਲ ਹੋਗੀ ਮੇਰੇ ਤੋ ਖਤਾ
ਤੇਰੀ ਅੱਖਾਂ ਚ ਮੈ ਅੱਖਾਂ ਪਾਕੇ ਵੇਖਆ
ਹੁਣ ਲਗਦਾ ਨੀ ਦਿਲ, ਹੁਣ ਕਿਨੂੰ ਵੇ ਪਤਾ
ਵੇ ਇਕ ਵਾਰੀ ਦੁਨੀਆ ਦੇ ਮੇਲੇਆ ਤੋ ਪਰੇ ਹੋਕੇ ਮਿਲ
ਮੈਨੂ ਦੇ ਮੌਕਾ, ਮੈਂ ਆਦਮੀ ਅਵਾਰਾ
ਛੜਾ ਤੇ ਸ਼ਰਾਬੀ ਮੇਰਾ ਦਿਲ
ਤੇਰੀ ਯਾਦਾਂ ਦਾ ਗੁਲਾਮ
ਵੇ ਸੀਨੇ ਵਿਚ ਧੜਕੇ ਤੇ ਨਾਲ ਨਾਲ ਲਏ ਤੇਰਾ ਨਾਮ
ਰਾਜਾ ਤੇਰਾ ਪੁਜਾਰੀ, ਮੈਂ ਅੱਖਾਂ ਬੰਦ ਕਰਾ
ਕੰਨਾ ਵਿਚੋ ਸੁਣਾ ਆਵਾਜ਼ ਤੇਰੀ ਪਿਆਰੀ
ਮੈਨੂ ਰਬ ਦੀ ਸੌ ਵੇ ਰਾਤ ਮੈਨੇ ਸਾਰੀ
ਤੇਰੀ ਯਾਦ ਵਿਚ ਜਾਗ ਦੇ ਗੁਜ਼ਾਰੀ
ਜਦੋ ਸੋਚਾ ਤੇਰੇ ਬਾਰੇ ਵੇ ਹੋ ਤੇਰਾ ਸਾਥ
ਤੇ ਫੇਰ ਜ਼ਿੰਦਗੀ ਮੇਰੀ ਵਾਰੀ ਨਾਰੀ
ਯਾ ਫਿਰ ਮੌਤ ਮੈਨੂੰ ਪਿਆਰੀ ਆਹ
ਤੇਰੇ ਪਿਛੇ ਜੇ ਤੂ ਮੰਗੇ ਛੱਡ ਦਵਾ ਮੈਂ
ਦੁਨਿਆ ਏ ਸਾਰੀ

ਜੇ ਇਕ ਤੇਰਾ ਪਿਆਰ ਮੈਨੂੰ ਮਿਲੇਆ
ਮੈਂ ਦੁਨਿਆ ਤੋ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਮੈਨੂੰ ਮਿਲੇਆ
ਮੈਂ ਦੁਨਿਆ ਤੋ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਮੈਨੂੰ ਮਿਲੇਆ
ਮੈਂ ਦੁਨਿਆ ਤੋ ਹੋਰ ਕਿ ਲੈਣਾ

ਇਕ ਤੇਰਾ ਪਿਆਰ ਬਾਕੀ ਦੁਨਿਆ ਬੇਕਾਰ
ਜੇ ਤੂ ਵੱਡੇਆ ਸ਼ਿਕਰਿਆ ਦੇ ਵਾਸਤੇ ਤਿਆਰ
ਆਜਾ ਆਜਾ

ਮੈਂ ਦਿਲ ਦਾ ਭੈੜਾ ਨੀ ਮੈਨੂੰ ਮਾਰ ਨਾ ਤਾਣੇ
ਮਿਲਿਆ ਮੈਂ ਪਿਹਲੀ ਵਾਰੀ ਤੈਨੂੰ ਸ਼ੋ ਦੇ ਬਹਾਨੇ
ਹੋਰ ਵੀ ਦੀਵਾਨੇ ਤੇਰੇ ਪਿਛੇ ਜਗ ਤੋ ਬੇਗਾਨੇ
ਤੈਨੂੰ ਦੁਜਿਆ ਦੇ ਗੀਤ ਸੁਣਾਦੇ
ਮੈਂ ਪਿਛੇ ਪਿਛੇ ਤੇਰੀ ਤੇਰੀ ਚਾਲ ਵੇ ਨਾ ਆਨਾ
ਤੇਰੇ ਗੁਣ ਗਾਣਾ ਲਿਖਣਾ ਤੇਰੇ ਵਾਸਤੇ ਗੀਤ
ਤੈਨੂੰ ਭੁਲ ਜਾਵਾ ਯਾ ਬਣ ਜਾਵਾ ਮੈਂ ਤੇਰਾ ਮੀਤ
ਮੈਨੂ ਲਬਦੇ ਨੀ ਹੁਣ ਕੋਈ ਰਾਸਤੇ ਆਹ

ਤੇਰੇ ਵਾਸਤੇ ਸੋਹਣੀਏ ਮੈਂ ਗੀਤ
ਤੂ ਬਣ ਮੇਰੀ ਮੀਤ ਕਰ ਅਮਰ ਆਏ ਪ੍ਰੀਤ
ਦੇਸਿਆ ਦੀ ਰੀਤ ਰਗ ਰਗ ਚ ਪ੍ਰੀਤ
ਜੋ ਤੂ ਮੰਗੇ ਓ ਮੈਂ ਕਰਾ ਤੇਰੇ ਵਾਸਤੇ
ਜਗ ਦੀ ਚਿੰਤਾ ਛੱਡ ਆਪਾਂ ਦੋਵੇਇਂ ਫਟਾਫਟ
ਝਟ ਮੰਗਣੀ ਵਿਆਹ ਫਟ ਬਿਨਾ ਖਤ ਪਟ
ਕਰੀਏ ਨਵੀ ਜ਼ਿੰਦਗੀ ਸ਼ੁਰੂ
ਜੇ ਦੇ ਦੇ ਮੇਰਾ ਸਾਥ ਤੂ

ਜੇ ਇਕ ਤੇਰਾ ਪਿਆਰ ਨਾ ਮਿਲੇਆ
ਮੈਂ ਦੁਨਿਆ ਤੋ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਨਾ ਮਿਲੇਆ
ਮੈਂ ਦੁਨਿਆ ਤੋ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਮੈਨੂੰ ਮਿਲੇਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਜੇ ਇਕ ਤੇਰਾ ਪਿਆਰ ਮੈਨੂੰ ਮਿਲੇਆ
ਮੈਂ ਦੁਨੀਆ ਤੋਂ ਹੋਰ ਕਿ ਲੈਣਾ
ਇਕ ਤੇਰਾ ਪਿਆਰ ਬਾਕੀ ਦੁਨਿਆ ਬੇਕਾਰ
ਜੇ ਤੂ ਵੱਡੇਆ ਸ਼ਿਕਰਿਆ ਦੇ ਵਾਸਤੇ ਤਿਆਰ

ਆਜਾ ਆਜਾ
ਇਕ ਤੇਰਾ ਪਿਆਰ ਬਾਕੀ ਦੁਨਿਆ ਬੇਕਾਰ
ਜੇ ਤੂ ਵੱਡੇਆ ਸ਼ਿਕਰਿਆ ਦੇ ਵਾਸਤੇ ਤਿਆਰ
ਆਜਾ ਆਜਾ
ਇਕ ਤੇਰਾ ਪਿਆਰ ਬਾਕੀ ਦੁਨਿਆ ਬੇਕਾਰ
ਜੇ ਤੂ ਵੱਡੇਆ ਸ਼ਿਕਰਿਆ ਦੇ ਵਾਸਤੇ ਤਿਆਰ
ਆਜਾ
ਬਿੱਲੋ punjabi rap star

Canzoni più popolari di Bohemia

Altri artisti di Pop rock