Balle Balle

Bohemia

You may me feel like i want the song
Like do what you do to me
ਆਂਖੇ ਮਿਲਕਰ ਦਿਲ ਕੋ ਚਹੁੱਰਾਕਰ
Keep moving you move for me

ਹੋ ਬੱਲੇ ਬੱਲੇ
ਦੱਸੋ ਸੋਹਣੀਯੋ ਵੇ ਅੱਜ ਕਿੱਤਤੇ ਚੱਲੇ
ਆਪਾ ਰਿਹ ਗਏ ਵੇ ਤੇਰੇ ਬਿਨਾ ਕੱਲੇ
ਸਾਨੂ ਹੋ ਗਯਾ ਵੇ ਤੇਰੇ ਨਾਲ ਪ੍ਯਾਰ

ਹੋ ਬੱਲੇ ਬੱਲੇ
ਦੱਸੋ ਸੋਹਣੀਯੋ ਵੇ ਅੱਜ ਕਿੱਤਤੇ ਚੱਲੇ
ਆਪਾ ਰਿਹ ਗਏ ਵੇ ਤੇਰੇ ਬਿਨਾ ਕੱਲੇ
ਜੱਗ ਲਗੇ ਤੇਰੇ ਬਿਨਾ ਬੇਕਾਰ

ਕਿੰਨੀ ਸੋਹਣੀ ਲੱਗੇ ਹਸਦੀ ਤੂ
ਗੱਲਾਂ ਦਿਲ ਵਾਲੀ ਜੱਦ ਮੈਨੂ ਦਸਦੀ ਤੂ
ਹਾਏ ਨੀ ਤੌਰ ਪੰਜਾਬਣ ਦੀ
ਗੂਸਾਇ ਖਲਦੀ ਮਾਲੋਦਾ ਨਹਿਯੋਨ ਚਲਦੀ ਹੁਣ

ਆਪਾ ਜਿੰਦੇ ਤੈਨੂ ਵੇਖ
ਬਾਕੀ ਕੂਡਿਆ ਨੇ ਤੇਰੇ ਅੱਗੇ fake
ਜੇ ਐੱਡਦਾ ਸਾਡਾ ਰਹਵੇ ਸਾਤ ਤੇਰਾ
ਜੱਗ ਕਦਮਾਂ ਚ ਰਖ ਡੂਨ ਮੈਂ ਵੇਖ

ਤੈਨੂ ਵੇਖ ਮੰਡੀਰ ਬਿੱਲੋ ਮਚਦੀ ਕਿੰਨੀ
ਵੇ ਛੱਡ skirt ਤੂ ਸੂਟ ਵਿਚ ਜਚਦੀ ਕਿੰਨੀ ਵੇ
ਮੈਨੂ ਛਡੇ ਵੇ ਸੋਹਣੀ ਜਿਵੇਈਂ ਨਸ਼ੇ ਦੀ ਪੂਡੀ
ਵੇ ਤੂ first ਮੁਕ਼ਾਬਲੇ ਚ ਏਕ ਨੀ ਕੋਈ

ਹੋ ਬੱਲੇ ਬੱਲੇ
ਦੱਸੋ ਸੋਹਣੀਯੋ ਵੇ ਅੱਜ ਕਿੱਤਤੇ ਚੱਲੇ
ਆਪਾ ਰਿਹ ਗਏ ਵੇ ਤੇਰੇ ਬਿਨਾ ਕੱਲੇ
ਸਾਨੂ ਹੋ ਗਯਾ ਵੇ ਤੇਰੇ ਨਾਲ ਪ੍ਯਾਰ

ਹੋ ਬੱਲੇ ਬੱਲੇ
ਦੱਸੋ ਸੋਹਣੀਯੋ ਵੇ ਅੱਜ ਕਿੱਤਤੇ ਚੱਲੇ
ਆਪਾ ਰਿਹ ਗਏ ਵੇ ਤੇਰੇ ਬਿਨਾ ਕੱਲੇ
ਜੱਗ ਲਗੇ ਤੇਰੇ ਬਿਨਾ ਬੇਕਾਰ

You may me feel like i want the song
Like do what you do to me
ਆਂਖੇ ਮਿਲਕਰ ਦਿਲ ਕੋ ਚਹੁੱਰਾਕਰ
Keep moving you move for me

Party next to me (next to me)
Bless ਜਦੋਂ ਕਰਦੀ sexually
Dress ਜਦੋਂ ਕਰਦੀ test to me
Baby where you gone tonight

ਹੋ ਬੱਲੇ ਬੱਲੇ
ਦੱਸੋ ਸੋਹਣੀਯੋ ਵੇ ਅੱਜ ਕਿੱਤਤੇ ਚੱਲੇ
ਆਪਾ ਰਿਹ ਗਏ ਵੇ ਤੇਰੇ ਬਿਨਾ ਕੱਲੇ
ਸਾਨੂ ਹੋ ਗਯਾ ਵੇ ਤੇਰੇ ਨਾਲ ਪ੍ਯਾਰ

ਹੋ ਬੱਲੇ ਬੱਲੇ
ਦੱਸੋ ਸੋਹਣੀਯੋ ਵੇ ਅੱਜ ਕਿੱਤਤੇ ਚੱਲੇ
ਆਪਾ ਰਿਹ ਗਏ ਵੇ ਤੇਰੇ ਬਿਨਾ ਕੱਲੇ
ਜੱਗ ਲਗੇ ਤੇਰੇ ਬਿਨਾ ਬੇਕਾਰ

Ho baby baby ਤੇਰੇ ਬਿਨ ਨਹੀ ਜੀਣਾ my lady
You're my ਜ਼ਿੰਦਗੀ I'm going crazy
ਜਾਣੇ ਜਾਣਾ stay by my side

ਹੋ ਬੱਲੇ ਬੱਲੇ ਨੀ ਤੌਰ ਪੰਜਾਬਣ ਦੀ
ਬੱਲੇ ਬੱਲੇ ਨੀ ਤੌਰ ਪੰਜਾਬਣ ਦੀ
ਜੁੱਤੀ ਖੰਗਦੀ ਮਡੋਦਾ ਨਹਿਯੋਨ ਚਲਦੀ
ਨੀ ਤੌਰ ਪੰਜਾਬਣ ਦੀ

ਬੱਲੇ ਬੱਲੇ ਹੋ ਬੱਲੇ ਬੱਲੇ
ਬੱਲੇ ਬੱਲੇ ਹੋ ਬੱਲੇ ਬੱਲੇ
ਬੱਲੇ ਬੱਲੇ ਹੋ ਬੱਲੇ ਬੱਲੇ
ਬੱਲੇ ਬੱਲੇ ਹੋ ਬੱਲੇ ਬੱਲੇ

Curiosità sulla canzone Balle Balle di Bohemia

Quando è stata rilasciata la canzone “Balle Balle” di Bohemia?
La canzone Balle Balle è stata rilasciata nel 2022, nell’album “I Am ICON”.

Canzoni più popolari di Bohemia

Altri artisti di Pop rock