Online Challan

Bhupinder Singh

ਸੀ ਸੀ ਟੀ ਵੀ ਕੈਮਰੇ ਨੇ ਹਰ ਮੋੜ ਤੇ
ਚੰਡੀਗੜ ਸ਼ਹਿਰ ਨੂੰ ਨੇ ਸਾਰੇ ਜੋੜਦੇ
ਰੈਡ ਲਾਈਟ ਜਪ ਕਰ ਭੱਜ ਤੂੰ ਗਿਆ
ਸੋਚਦਾ ਏ ਬੜਾ ਹੀ ਮਹਾਨ ਹੋ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਸੋਹਣਿਆ
ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ
ਕਦੋਂ ਸੋਹਣਿਆ ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ

ਨਾਂ ਹੀ ਕੋਈ ਨਾਕਾ ਥਾਣੇਦਾਰ ਖੜੇਗਾ
ਕੈਮਰੇ
ਨਾਂ ਹੀ ਕੋਈ ਰੋਕ ਕੇ ਚੱਲਾਣ ਕਰੇਗਾ
ਬਿਨਾਂ ਹੈਲਮੇਟ ਚੰਡੀਗੜ ਘੁੰਮਦਾ
ਕੈਮਰੇ ਦੇ ਵਿੱਚ ਪਹਿਚਾਣ ਹੈ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਸੋਹਣਿਆ
ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ
ਕਦੋਂ ਸੋਹਣਿਆ ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ

60 ਤੋਂ ਉਪਰ ਗੱਡੀ ਤੂੰ ਚਲਾਈ ਏ
ਓਵਰ ਸਪੀਡ ਕੈਮਰੇ ਚ ਆਈ ਏ
ਤਿੰਨ ਮਹੀਨੇ ਕੈਂਸਲ ਲਾਇਸੇਂਸ ਹੋ ਗਿਆ
ਸੁਣ ਕੇ ਏ ਗੱਲ ਤੂੰ ਹੈਰਾਨ ਹੋ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਸੋਹਣਿਆ
ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ
ਕਦੋਂ ਸੋਹਣਿਆ ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ

ਖੜੀ ਨਾਂ ਪੁਲੀਸ ਨਾਂ ਹੀ ਵੇਖਦਾ ਏ ਕੋਈ
ਰਾਉਂਗ ਸਾਈਡ ਤੇਰੀ ਜੋਂ ਡਰਾਈਵਰੀ ਸੀ ਹੋਈ
ਭੁਪਿੰਦਰ ਨੇ ਸਾਰਾ ਸਮਝਾਇਆ ਗੀਤਾਂ ਚ
ਫਿਰ ਵੀ ਤੂੰ ਕਹਿੰਦਾ ਨੁਕਸ਼ਾਨ ਹੋ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਸੋਹਣਿਆ
ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ
ਤੈਨੂੰ ਪਤਾ ਵੀ ਨਹੀਂ ਲੱਗਣਾ
ਕਦੋਂ ਸੋਹਣਿਆ ਓਨ ਲਾਈਨ ਤੇਰਾ ਤੇ ਚੱਲਾਣ ਹੈ ਗਿਆ

Canzoni più popolari di Bhupinder Singh

Altri artisti di Film score