Patandra
ਤੇਰੀ ਬੜੀ ਮਾਡੀ ਅੱਖ ਰੱਖੀ ਹੋਰ ਪੈਂਦੀ ਸ਼ਕ
ਤੇਰੀ ਬੜੀ ਮਾਡੀ ਅੱਖ ਰੱਖੀ ਹੋਰ ਪੈਂਦੀ ਸ਼ਕ
ਤੂੰ ਤਾਂ ਪਹਿਲਾਂ ਬੜਾ ਚੰਗਾ ਹੁੰਦਾ ਸੀ ਵੇ
ਬੰਦਾ ਬਣ ਜਾ ਪਤਂਦਰਾ
ਜੁੱਤੀਆਂ ਦਾ ਵਰ ਜੁ ਗਾ ਮੀਹ ਵੇ
ਬੰਦਾ ਬਣ ਜਾ ਗੱਬਰੂਆਂ
ਛਿੱਤਰਾਂ ਦਾ ਵਰ ਜੁ ਗਾ ਮੀਹ ਵੇ
ਬੰਦਾ ਬਣ ਜਾ ਪਤਂਦਰਾ
ਕੀ ਮੈਂ ਦਸਾਂ ਮੈਂ ਕਹਾਣੀ
ਲੱੜ ਲਾਤੀ ਮਰਜਾਣੀ
ਕੀ ਮੈਂ ਦਸਾਂ ਮੈਂ ਕਹਾਣੀ
ਲੱੜ ਲਾਤੀ ਮਰਜਾਣੀ
ਇਹਦੇ ਨਾਲੋਂ ਮੈਂ ਤਾਂ ਚੰਗਾ ਛਡਾ ਸੀ ਨੀ
ਰੱਬ ਦਿੱਤੀਆਂ ਦੋ ਅਖਾਂ ਮੈਨੂੰ
ਦੇਖਣ 'ਚ ਮਾੜਾ ਦੱਸ ਕੀ ਨੀ
ਰੱਬ ਦਿੱਤੀਆਂ ਦੋ ਅਖਾਂ ਮੈਨੂੰ
ਦੇਖਣ 'ਚ ਮਾੜਾ ਦੱਸ ਕੀ ਨੀ
ਰੱਬ ਦਿੱਤੀਆਂ ਦੋ ਅਖਾਂ ਮੈਨੂੰ
ਯਾਦ ਆਉਂਦੇ ਦਿਨ ਜਦੋਂ ਮੈਨੂੰ ਸੀ ਤੂੰ ਦੇਖਦਾ
ਹੁਣ ਚੁਲ੍ਹੇ ਮੂਹਰੇ ਅੱਗ ਹੋਰ ਨਾਲ ਸੇਕ ਦਾ
ਯਾਦ ਆਉਂਦੇ ਦਿਨ ਜਦੋਂ ਮੈਨੂੰ ਸੀ ਤੂੰ ਦੇਖਦਾ
ਹੁਣ ਚੁਲ੍ਹੇ ਮੂਹਰੇ ਅੱਗ ਹੋਰ ਨਾਲ ਸੇਕ ਦਾ
ਘਰ ਆਕੇ ਮੈਨੂੰ ਬੋਲੇ ਜੀ ਜੀ ਵੇ
ਬੰਦਾ ਬਣ ਜਾ ਪਤਂਦਰਾ
ਜੁੱਤੀਆਂ ਦਾ ਵਰ ਜੁ ਗਾ ਮੀਹ ਵੇ
ਬੰਦਾ ਬਣ ਜਾ ਗੱਬਰੂਆਂ
ਛਿੱਤਰਾਂ ਦਾ ਵਰ ਜੁ ਗਾ ਮੀਹ ਵੇ
ਬੰਦਾ ਬਣ ਜਾ ਪਤਂਦਰਾ
ਕਰਦੀ ਕ੍ਯੂਂ ਸ਼ੱਕ ਕੰਮ ਕਰਦਾ ਕੋਈ ਮਾੜਾ ਨੀ
ਮਾਰ ਦਾ ਸਲ੍ਯੂਟ ਮੈਨੂੰ ਦੇਖ ਪਿੰਡ ਸਾਰਾ ਨੀ
ਕਰਦੀ ਕ੍ਯੂਂ ਸ਼ੱਕ ਕੰਮ ਕਰਦਾ ਕੋਈ ਮਾੜਾ ਨੀ
ਮਾਰ ਦਾ ਸਲ੍ਯੂਟ ਮੈਨੂੰ ਦੇਖ ਪਿੰਡ ਸਾਰਾ ਨੀ
ਮੈਂ ਤਾਂ ਛੇੜੀ ਨਾ
ਹਾਂ ਮੈਂ ਤਾਂ ਛੇੜੀ ਨਾ ਕਦੇ ਕਿਸੇ ਦੀ ਧੀ ਨੀ
ਰੱਬ ਦਿੱਤੀਆਂ ਦੋ ਅਖਾਂ ਮੈਨੂੰ
ਦੇਖਣ 'ਚ ਮਾੜਾ ਦੱਸ ਕੀ ਨੀ
ਰੱਬ ਦਿੱਤੀਆਂ ਦੋ ਅਖਾਂ ਮੈਨੂੰ
ਦੇਖਣ 'ਚ ਮਾੜਾ ਦੱਸ ਕੀ ਨੀ
ਰੱਬ ਦਿੱਤੀਆਂ ਦੋ ਅਖਾਂ ਮੈਨੂੰ
ਕਰੇ ਤੂੰ ਤਾਂ ਆਸ਼ਕੀ ਵੇ ਤੈਨੂੰ ਬੜਾ ਤੈਨੂੰ ਡੱਕਿਆਂ
ਮਰਜਾਣਿਆਂ ਤੁੰ ਸਾਡਾ ਮਾਨ ਵੀ ਨਾ ਰੱਖਿਆ
ਕਰੇ ਤੂੰ ਤਾਂ ਆਸ਼ਕੀ ਵੇ ਤੈਨੂੰ ਬੜਾ ਤੈਨੂੰ ਡੱਕਿਆਂ
ਮਰਜਾਣਿਆਂ ਤੁੰ ਸਾਡਾ ਮਾਨ ਵੀ ਨਾ ਰੱਖਿਆ
ਮੈਂ ਤਾਂ ਵਡਿਆ ਘਰਾਂ ਦੀ ਹੇਗੀ ਧੀ ਵੇ
ਬੰਦਾ ਬਣ ਜਾ ਪਤਂਦਰਾ
ਜੁੱਤੀਆਂ ਦਾ ਵਰ ਜੁ ਗਾ ਮੀਹ ਵੇ
ਬੰਦਾ ਬਣ ਜਾ ਗੱਬਰੂਆਂ
ਛਿੱਤਰਾਂ ਦਾ ਵਰ ਜੁ ਗਾ ਮੀਹ ਵੇ
ਬੰਦਾ ਬਣ ਜਾ ਪਤਂਦਰਾ
ਗੱਲ ਮੇਰੀ ਸੁਣ ਮੈਨੂੰ ਐਵੇਂ ਨਾ ਤੂੰ ਜਾਣੀ ਨੀ
ਕਦੋਂ ਵਾਲੇ ਲਾਲੀ ਦੀ ਤਾਂ ਚਲਦੀ ਏ ਥਾਣੇ ਨੀ
ਗੱਲ ਮੇਰੀ ਸੁਣ ਮੈਨੂੰ ਐਵੇਂ ਨਾ ਤੂੰ ਜਾਣੀ ਨੀ
Banger ਦੀ ਬੜੇ ਪਿੰਡ ਚਲਦੀ ਏ ਥਾਣੇ ਨੀ
ਯਾਰਾਂ ਬੇਲਿਆਂ ਨਾਲ
ਯਾਰਾਂ ਬੇਲਿਆਂ ਨਾਲ ਰਹਿੰਦਾ ਖੁਸ਼ ਜੀ ਨੀ
ਰੱਬ ਦਿੱਤੀਆਂ ਦੋ ਅਖਾਂ ਮੈਨੂ
ਦੇਖਣ 'ਚ ਮਾੜਾ ਦੱਸ ਕੀ ਨੀ
ਬੰਦਾ ਬਣ ਜਾ ਪਤਂਦਰਾ
ਜੁੱਤੀਆਂ ਦਾ ਵਰ ਜੁ ਗਾ ਮੀਹ ਵੇ
ਰੱਬ ਦਿੱਤੀਯਾਂ ਦੋ ਅਖਾਂ ਮੈਨੂ
ਦੇਖਨ 'ਚ ਮਾਦਾ ਦੱਸ ਕਿ ਨੀ
ਬੰਦਾ ਬਣ ਜਾ ਗੱਬਰੂਆਂ
ਛਿੱਤਰਾਂ ਦਾ ਵਰ ਜੁ ਗਾ ਮੀਹ ਵੇ
ਬੰਦਾ ਬਣ ਜਾ ਪਤੰਦਰਾ