Shaunk Nal
ਸ਼ੌਂਕ ਨਾਲ ਕੱਢੀ ਜਟ ਨੇ
ਸ਼ੌਂਕ ਨਾਲ ਕੱਢੀ ਜਟ ਨੇ
ਸ਼ੌਂਕ ਨਾਲ ਕੱਢੀ ਜਟ ਨੇ
ਦੋ ਫੁਟ ਤੋਂ ਦੇਖ ਅੱਗ ਫੜ੍ਹ ਦੀ
ਸ਼ੌਂਕ ਨਾਲ ਕੱਢੀ ਜਟ ਨੇ
ਦੋ ਫੁਟ ਤੋਂ ਦੇਖ ਅੱਗ ਫੜ੍ਹ ਦੀ
ਬੋਤਲ ਚ ਵੱਧ ਨੱਚਦੀ
ਬੋਤਲ ਚ ਵੜ ਨੱਚਦੀ
ਬੋਤਲ ਚ ਵੜ ਨੱਚਦੀ
ਯਾਰੋ ਕਚ ਨੂੰ ਸ਼ਰਾਬ ਜਾਵੇ ਚੜਦੀ
ਬੋਤਲ ਚ ਵੜ ਨੱਚਦੀ
ਤਿੱਤਰਾਂ ਦੇ ਸੱਦ ਵਿੱਚ
ਸੁੱਟੇ ਸੀ ਅੰਗੂਰ ਨੀ
ਪਾਨ ਦੀ ਪੱਟੀ ਵਿੱਚ
ਲਾਚੀ ਦਾ ਸੁਰੂਰ ਨੀ
ਤਿੱਤਰਾਂ ਦੇ ਸੱਦ ਵਿੱਚ
ਸੁੱਟੇ ਸੀ ਅੰਗੂਰ ਨੀ
ਪਾਨ ਦੀ ਪੱਟੀ ਵਿੱਚ
ਲਾਚੀ ਦਾ ਸੁਰੂਰ ਨੀ
ਖੂਨ ਚ ਉਬਾਲ ਉੱਠਦਾ
ਖੂਨ ਚ ਉਬਾਲ ਉੱਠਦਾ
ਸੁੱਕੀ ਲੱਕੜੀ ਨੂੰ ਯਾਰੋ ਅੱਗ ਫੜ੍ਹਦੀ
ਸ਼ੌਂਕ ਨਾਲ ਕੱਢੀ ਜਟ ਨੇ
ਸ਼ੌਂਕ ਨਾਲ ਕੱਢੀ ਜਟ ਨੇ
ਦੋ ਫੁਟ ਤੋਂ ਦੇਖ ਅੱਗ ਫੜ੍ਹ ਦੀ
ਸ਼ੌਂਕ ਨਾਲ ਕੱਢੀ ਜਟ ਨੇ
ਮਿੱਤਰਾਂ ਦੀ ਮਹਿਫ਼ਿਲ ਦਾ
ਤੂੰ ਹੈ ਸਿੰਗਾਰ ਨੀ
ਜਿੰਦ ਕਰੇ ਦੇਵਾ ਤੈਥੋਂ
ਬੋਤਲਾਂ ਮੈਂ ਵਾਰ ਨੀ
ਮਿੱਤਰਾਂ ਦੀ ਮਹਿਫ਼ਿਲ ਦਾ
ਤੂੰ ਹੈ ਸਿੰਗਾਰ ਨੀ
ਜਿੰਦ ਕਰੇ ਦੇਵਾ ਤੈਥੋਂ
ਬੋਤਲਾਂ ਮੈਂ ਵਾਰ ਨੀ
ਥਿੜੱਕ ਗੇ ਪੈਰ ਜੱਟੀਏ
ਥਿੜੱਕ ਗੇ ਪੈਰ ਜੱਟੀਏ
ਮੈਂ ਕਿਹਾ ਅੰਖ ਨਾ ਮਾਨ ਦੀ ਖੜ ਦੀ
ਸ਼ੌਂਕ ਨਾਲ ਕੱਢੀ ਜਟ ਨੇ
ਦੋ ਫੁਟ ਤੋਂ ਦੇਖ ਅੱਗ ਫੜ੍ਹ ਦੀ
ਬੋਤਲ ਚ ਵੜ ਨੱਚਦੀ
ਬੋਤਲ ਚ ਵੜ ਨੱਚਦੀ
ਯਾਰੋ ਕੰਚ ਨੂੰ ਸ਼ਰਾਬ ਜਾਵੇ ਚੜਦੀ
ਬੋਤਲ ਚ ਵੜ ਨੱਚਦੀ
ਯਾਰੋ ਕਚ ਨੂੰ ਸ਼ਰਾਬ ਜਾਵੇ ਚੜਦੀ
ਬੋਤਲ ਚ ਵੜ ਨੱਚਦੀ
ਸ਼ੌਂਕ ਨਾਲ ਕੱਢੀ ਜਟ ਨੇ
ਸ਼ੌਂਕ ਨਾਲ ਕੱਢੀ ਜਟ ਨੇ
ਸ਼ੌਂਕ ਨਾਲ ਕੱਢੀ ਜਟ ਨੇ
ਦੋ ਫੁਟ ਤੋਂ ਦੇਖ ਅੱਗ ਫੜ੍ਹ ਦੀ
ਸ਼ੌਂਕ ਨਾਲ ਕੱਢੀ ਜਟ ਨੇ