Sajjan

Babbu Singh Maan

ਤੂ ਜਿੰਦਰੇ ਮਾਰ ਕੇ ਤੁਰ ਗਯੀ ਏ
ਸਾਡੇ ਸੁੰਞੇ ਹੋ ਗਏ ਵੇਹੜੇ ਨੀ
ਤੂ ਜਿੰਦਰੇ ਮਾਰ ਕੇ ਤੁਰ ਗਯੀ ਏ
ਸਾਡੇ ਸੁੰਞੇ ਹੋ ਗਏ ਵੇਹੜੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ

ਤੂ ਮੈਨੂ ਇਕੱਲੇਯਾ ਛੱਡ ਗਯੀ ਏ
ਮੈਂ ਰੂ ਰੂ ਉਮਰ ਲੰਘੌਨੀ ਈ
ਦਿਨ ਜਿੰਦਗੀ ਦੇ ਹੋਏ ਮੁਸ਼ਕਿਲ ਨੀ
ਮੈਨੂ ਮੌਤ ਖੌਰੇ ਕ੍ਦੋ ਅਔਉਣੀ ਈ
ਤੂ ਮੈਨੂ ਇਕੱਲੇਯਾ ਛੱਡ ਗਯੀ ਏ
ਮੈਂ ਰੂ ਰੂ ਉਮਰ ਲੰਘੌਨੀ ਈ
ਦਿਨ ਜਿੰਦਗੀ ਦੇ ਹੋਏ ਮੁਸ਼ਕਿਲ ਨੀ
ਮੈਨੂ ਮੌਤ ਖੌਰੇ ਕ੍ਦੋ ਅਔਉਣੀ ਈ
ਮੈਨੂ ਕੁਜ ਵੀ ਨਜ਼ਰੀ ਅਔਉਂਦਾ ਨਈ
ਹਰ ਪੈਸੇ ਲਗਨ ਹਨੇਰੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ

ਸਾਡੇ ਪਿਯਾਰ ਦੇ ਛੱਲੇ ਲਾ ਕੇ ਤੂ
ਹਥ ਗੈਰ ਦੀ ਮੂੰਦੜੀ ਪਾ ਲਯੀ ਈ
ਨੀ ਤੂ ਤੋਡ਼ ਕੇ ਮਾਨ ਗਰੀਬਾਂ ਦਾ
ਯਾਰੀ ਉਚੀ ਥਾਵੇ ਲਾ ਲਾਯੀ ਈ
ਸਾਡੇ ਪਿਯਾਰ ਦੇ ਛੱਲੇ ਲਾ ਕੇ ਤੂ
ਹਥ ਗੈਰ ਦੀ ਮੂੰਦੜੀ ਪਾ ਲਾਯੀ ਈ
ਨੀ ਤੂ ਤੋਡ਼ ਕੇ ਮਾਨ ਗਰੀਬਾਂ ਦਾ
ਯਾਰੀ ਉਚੀ ਥਾਵੇ ਲਾ ਲਾਯੀ ਈ
ਸਾਨੂੰ ਤੇਰੇ ਵਰਗੀ ਨਈ ਲਬਣੀ
ਤੈਨੂ ਸਾਡੇ ਜਾਏ ਬਥੇਰੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ
ਮੈਂ ਆਪਣੇ ਖੂਨ ਚ ਸੋਹਣੀਏ ਨੀ
ਅੱਜ ਵੇਖ ਪਿਯਾ ਹਾਥ ਰੰਗਨਾ ਵਾ
ਪਰ ਤੈਨੂ ਕੁਜ ਵੀ ਕਿਹੰਦਾ ਨਈ
ਤੇਰੇ ਲ ਦੁਵਵਾਂ ਮੰਗਣਾ ਵਾ
ਮੈਂ ਆਪਣੇ ਖੂਨ ਚ ਸੋਹਣੀਏ ਨੀ
ਅੱਜ ਵੇਖ ਪਿਯਾ ਹਾਥ ਰੰਗਨਾ ਵਾ
ਪਰ ਤੈਨੂ ਕੁਜ ਵੀ ਕਿਹੰਦਾ ਨਈ
ਤੇਰੇ ਲ ਦੁਵਵਾਂ ਮੰਗਣਾ ਵਾ
ਤੈਨੂ ਯਾਦ ਕ੍ੜੇ ਮੰਜੂਰ ਮਹਿ
ਤੇਰੇ ਲੱਗਦਾ ਚਾਰ ਚੁਫੇਰੇ ਨੀ
ਤੂ ਜਿੰਦਰੇ ਮਾਰ ਕੇ ਤੁਰ ਗਯੀ ਏ
ਸਾਡੇ ਸੁੰਞੇ ਹੋ ਗਏ ਵਿਹਦੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ
ਤੂ ਜਿੰਦਰੇ ਮਾਰ ਕੇ ਤੁਰ ਗਯੀ ਏ
ਸਾਡੇ ਸੁੰਞੇ ਹੋ ਗਏ ਵੇਹੜੇ ਨੀ
ਇੱਕ ਵਾਰ ਆ ਕੇ ਦੱਸ ਸਾਨੂ
ਹੁਣ ਸੱਜਣ ਬਣਾ ਲੈ ਕਿਹੜੇ ਨੀ

Curiosità sulla canzone Sajjan di Babbu Maan

Chi ha composto la canzone “Sajjan” di di Babbu Maan?
La canzone “Sajjan” di di Babbu Maan è stata composta da Babbu Singh Maan.

Canzoni più popolari di Babbu Maan

Altri artisti di Film score