Raat Chandni

Babbu Maan

ਚੰਨ ਚਾਨਣੀ ਰਾਤ ਮਹਾਰਮਾ
ਟੀਮ ਟੀਮ ਔਂਦੇ ਤਾਰੀ
ਚੰਨ ਚਾਨਣੀ ਰਾਤ ਮਹਾਰਮਾ
ਟੀਮ ਟੀਮ ਔਂਦੇ ਤਾਰੀ
ਪੇਸ਼ਲੀ ਗਲੀ ਵਿਚ ਆਜਾ ਸੋਹਣੀਯਾ
ਸੌਂ ਗਏ ਪਿੰਡ ਦੇ ਸਾਰੇ
ਚੰਨ ਚਾਨਣੀ ਰਾਤ ਮਹਾਰਮਾ
ਟੀਮ ਟੀਮ ਔਂਦੇ ਤਾਰੀ
ਪਿੱਛਲੀ ਗਲੀ ਵਿਚ ਆਜਾ ਸੋਹਣੀਯਾ
ਸੌਂ ਗਏ ਪਿੰਡ ਦੇ ਸਾਰੇ
ਚੰਨ ਚਾਨਣੀ ਰਾਤ ਮਹਾਰਮਾ
ਟੀਮ ਟੀਮ ਔਂਦੇ ਤਾਰੀ

ਧਾਰਾ ਚੋਵਾ ਪੋਚੇ ਲਾਵਾਂ
ਭਜ ਭੱਜ ਕੰਮ ਨਬੇੜਾ
ਸ਼ਿਸ਼ਾ ਮੈਨੂ ਮਰੇ ਸਿਹਿਨਕਾ ,
ਜਦ ਜ਼ੁਲਫਾਂ ਨੂ ਛੇੜਾ
ਧਾਰਾ ਚੋਵਾ ਪੋਚੇ ਲਾਵਾਂ
ਭਜ ਭੱਜ ਕੰਮ ਨਬੇੜਾ
ਸ਼ਿਸ਼ਾ ਮੈਨੂ ਮਰੇ ਸਿਹਿਨਕਾ
ਜਦ ਜ਼ੁਲਫਾਂ ਨੂ ਛੇੜਾ
ਦੁਧ ਪਿਲਵਾ ਲਚਿਆ ਵਾਲਾ
ਦੁਧ ਪਿਲਵਾ ਲਚਿਆ ਵਾਲਾ
ਧਾਰੀ ਕਢਣੇ ਹਾਰੇ
ਪਿਛਲੀ ਗਲੀ ਵਿਚ ਆਜਾ ਸੋਹਣੀਯਾ ,
ਸੋ ਗਏ ਪਿੰਡ ਦੇ ਸਾਰੇ
ਚੰਨ ਚਾਨਣੀ ਰਾਤ ਮਹਾਰਮਾ ,
ਟੀਮ ਟੀਮ ਔਂਦੇ ਤਾਰੇ

ਕਪੜੇ ਸੁਕੇ ਲਔਣ ਬਹਾਨੇ
ਮੈਂ ਕੋਠੇ ਤੇ ਜਾਵਾਂ
ਦਸੀ ਘੇਓ ਦੇ ਕੁੱਟ ਚੂਰੀ
ਤਰੇ ਮੂਹਾਂ ਵਿਚ ਬੁਰਕਿਆ ਪਾਵਾ
ਕਪੜੇ ਸੁਕੇ ਲਔਣ ਬਹਾਨੇ
ਮੈਂ ਕੋਠੇ ਤੇ ਜਾਵਾਂ
ਦਸੀ ਘੇਓ ਦੇ ਕੁੱਟ ਚੂਰੀ
ਤਰੇ ਮੂਹਾਂ ਵਿਚ ਬੁਰਕਿਆ ਪਾਵਾ
ਮੂਹਾਂ ਵਿਚ ਪਾ ਪਾ ਖਾਲੇ ਹਾਨਿਯਾ
ਮੂਹਾਂ ਵਿਚ ਪਾ ਪਾ ਖਾਲੇ ਹਾਨਿਯਾ
ਲਾਡ ਚੁਨਰੇ ਦੇ ਚਾਰੇ
ਪਿਛਲੀ ਗਲੀ ਵਿਚ ਆਜਾ ਸੋਹਣੀਯਾ
ਸੋ ਗਏ ਪਿੰਡ ਦੇ ਸਾਰੇ
ਚੰਨ ਚਾਨਣੀ ਰਾਤ ਮਹਾਰਮਾ
ਟੀਮ ਟੀਮ ਔਂਦੇ ਤਾਰੇ

ਸੁਨੇਯਾ ਗਲਿਆ ਪਾਏਾ ਖੰਡ ਡੇਯਾ ,
ਆਜਾ ਵੇ ਹਿਕ ਤਾਣਕੇ
ਸੁਨ੍ਣ ਵੇ ਮਾਨਾ ਕਤੋਂ ਡਰਦਾ
ਆਜਾ ਮਿਰਜ਼ਾ ਬਣਕੇ
ਸੁਨੇਯਾ ਗਲਿਆ ਪਾਏਾ ਖੰਡ ਡੇਯਾ ,
ਆਜਾ ਵੇ ਹਿਕ ਤਾਣਕੇ
ਸੁਨ੍ਣ ਵੇ ਮਾਨਾ ਕਤੋਂ ਡਰਦਾ
ਆਜਾ ਮਿਰਜ਼ਾ ਬਣਕੇ
ਜ਼ੁਲਫਾਂ ਦੇ ਝਲ ਮਾਰਾ ਸੌਂ ਜਾ
ਜ਼ੁਲਫਾਂ ਦੇ ਝਲ ਮਾਰਾ ਸੌਂ ਜਾ
ਪਟ ਦਾ ਸਰਨਾ ਲਾਕੇ
ਪਿਛਲੀ ਗਲੀ ਵਿਚ ਆਜਾ ਸੋਹਣੀਯਾ
ਸੋ ਗਏ ਪਿੰਡ ਦੇ ਸਾਰੇ
ਚੰਨ ਚਾਨਣੀ ਰਾਤ ਮਹਾਰਮਾ
ਟੀਮ ਟੀਮ ਔਂਦੇ ਤਾਰੇ
ਚੰਨ ਚਾਨਣੀ ਰਾਤ ਮਹਾਰਮਾ
ਟੀਮ ਟੀਮ ਔਂਦੇ ,ਤਾਰੇ
ਟੀਮ ਟੀਮ ਔਂਦੇ ਤਾਰੇ
ਟੀਮ ਟੀਮ ਔਂਦੇ ,ਤਾਰੇ

Canzoni più popolari di Babbu Maan

Altri artisti di Film score