Pabb Chakk De - Remix

Babbu Maan

ਇਕ ਪਾਸੇ ਸੱਜੀ ਖੜੀ ਮੁੰਡਿਆਂ ਦੀ ਟੋਲੀ ਹੋਏ
ਹੁਸਨ ਪਿਟਾਰੀ ਦੇਖੋ ਕੁੜੀਆਂ ਨੇ ਖੋਲੀ ਹੋਏ
ਇਕ ਪਾਸੇ ਸੱਜੀ ਖੜੀ ਮੁੰਡਿਆਂ ਦੀ ਟੋਲੀ ਹੋਏ
ਹੁਸਨ ਪਿਟਾਰੀ ਦੇਖੋ ਕੁੜੀਆਂ ਨੇ ਖੋਲੀ ਹੋਏ
ਅੱਜ ਨਖਰੇ ਹਾਏ ਨਖਰੇ ਮੇਚ ਨਾ ਆਉਂਦੇ
ਬਾਂਕੀਆਂ ਨਾਰਾ ਦੇ ਹੋ ਪੱਬ ਚਕਦੇ
ਹਾਏ ਓਹ ਚਕਦੇ ਮੱੜਕ ਨਾਲ ਗਬਰੂ ਹੋ ਪੁੱਤ ਸਰਦਾਰਾ ਦੇ
ਹੋ ਲੌਣ ਕਲੀਆਂ ਹਾਏ ਓਏ
ਕਲੀਆਂ ਕੰਨਾ ਤੇ ਹਥ ਧਰਕੇ ਵੇ ਝੁੰਡ ਮੁਟਿਆਰਾਂ ਦੇ

ਜੱਟੀਆਂ ਪੰਜਾਬ ਦੀਆਂ ਸੋਹਣੀਆਂ ਸੁਨੱਖੀਆਂ
ਆਸ਼ਕਾਂ ਨੇ ਦਿਲਾਂ ਵਿਚ ਸਾਂਭ ਸਾਂਭ ਰਖਿਯਾ
ਜੱਟੀਆਂ ਪੰਜਾਬ ਦੀਆਂ ਸੋਹਣੀਆਂ ਸੁਨੱਖੀਆਂ
ਆਸ਼ਕਾਂ ਨੇ ਦਿਲਾਂ ਵਿਚ ਸਾਂਭ ਸਾਂਭ ਰਖਿਯਾ
ਦਿਲ ਚੀਜ਼ ਕੀ.ਹਾਏ ਚੀਜ਼ ਕੀ ਬਟਾਉਂਦੇ ਜਾਣਾ ਯਾਰ ਨੇ
ਯਾਰਾਂ ਦੇ ਹੋ ਪੱਬ ਚਕਦੇ.ਹਾਏ ਓਹ
ਚਕਦੇ ਮੱੜਕ ਨਾਲ ਗਬਰੂ ਹੋ ਪੁੱਤ ਸਰਦਾਰਾ ਦੇ
ਹੋ ਲੌਣ ਕਲੀਆਂ ਹਾਏ ਓਏ
ਕਲੀਆਂ ਕੰਨਾ ਤੇ ਹਥ ਧਰਕੇ ਵੇ ਝੁੰਡ ਮੁਟਿਆਰਾਂ ਦੇ

ਕਾਵਾਂ ਵੇ ਸੁਣ ਕਾਵਾਂ ਵੇ ਮੈ ਵਾਰੀ ਦੇਸ ਤੋ ਜਾਵਾਂ
ਕਾਵਾਂ ਵੇ ਸੁਣ ਕਾਵਾਂ ਵੇ ਮੈ ਵਾਰੀ ਦੇਸ ਤੋ ਜਾਵਾਂ
ਮਿਰਚਾਂ ਵਾਰੋ ਹਾਣਿਯੋ ਹੂਓ
ਵੈਰੀ ਚੱਲੇਂ ਨਾ ਤੇਜ਼ ਹਵਾਵਾਂ
ਕਾਵਾਂ ਵੇ ਸੁਣ ਕਾਵਾਂ ਵੇ ਮੈ ਵਾਰੀ ਦੇਸ ਤੋ ਜਾਵਾਂ
ਕਾਵਾਂ ਵੇ ਸੁਣ ਕਾਵਾਂ ਵੇ ਮੈ ਵਾਰੀ ਦੇਸ ਤੋ ਜਾਵਾਂ
ਸਾਡਾ ਪੰਜਾਬ ਮਾਨਾ ਸਾਡਾ ਕਸ਼ਮੀਰ ਹੋਏ
ਇੱਕ ਇੰਚ ਛੱਡਣਾ ਨਾ ਖਿਚ ਤੀ ਲਕੀਰ ਓਏ
ਸਾਡਾ ਪੰਜਾਬ ਮਾਨਾ ਸਾਡਾ ਕਸ਼ਮੀਰ ਹੋਏ
ਇੱਕ ਇੰਚ ਛੱਡਣਾ ਨਾ ਖਿਚ ਤੀ ਲਕੀਰ ਓਏ
ਹੱਥੋ ਪਾਰ ਅੱਤਵਾਦ ਪਉ ਬੰਦ ਕਰਨਾ
ਹੁਣ ਨਹੀਓ ਸਰ੍ਨਾ ਵੇ ਹੁਣ ਨਾਹੀਓ ਸਰ੍ਨਾ
ਲੋੜ ਪੈ ਗਈ ਹਾਏ ਪੈ ਗਈ ਦੇਸ਼ ਲਈ ਹੱਸਕੇ ਜਾਂ ਵੀ ਵਾਰਾਂਗੇ
ਹੋ ਪੱਬ ਚਕਦੇ ਹਾਏ ਊਏ
ਚਕਦੇ ਮੱੜਕ ਨਾਲ ਗਬਰੂ ਹੋ ਪੁੱਤ ਸਰਦਾਰਾ ਦੇ
ਹੋ ਲੌਣ ਕਲੀਆਂ ਹਾਏ ਓਏ
ਕਲੀਆਂ ਕੰਨਾ ਤੇ ਹਥ ਧਰਕੇ ਵੇ ਝੁੰਡ ਮੁਟਿਆਰਾਂ ਦੇ
ਹੋ ਪੱਬ ਚਕਦੇ ਹਾਏ ਓਹ ਚਕਦੇ ਹਾਏ ਓਹ
ਚਕਦੇ ਹਾਏ ਓਹ ਚਕਦੇ ਹਾਏ

Canzoni più popolari di Babbu Maan

Altri artisti di Film score