Kehange Khalnayak
ਨਾ ਕਰ ਨਾ ਕਰ ਮਹੋਬਤ
ਨਾ ਕਰ ਨਾ ਕਰ ਮਹੋਬਤ
ਤੇਰੇ ਲੋਕ ਪਿਛੇ ਪੈਣਗੇ
ਨਾ ਕਰ ਨਾ ਕਰ ਮਹੋਬਤ
ਤੇਰੇ ਲੋਕ ਪਿਛੇ ਪੈਣਗੇ
ਮੈਨੂ ਕਹਿਣਗੇ ਖਲਨਾਯਕ
ਤੈਨੂੰ ਦੀਵਾਨੀ ਕਹਿਣਗੇ
ਮੈਨੂ ਕਹਿਣਗੇ ਖਲਨਾਯਕ
ਤੈਨੂੰ ਦੀਵਾਨੀ ਕਹਿਣਗੇ
ਨਾ ਕਰ ਨਾ ਕਰ ਮਹੋਬਤ
ਨਾ ਕਰ ਨਾ ਕਰ ਮਹੋਬਤ
ਤੇਰੀ ਉਮਰ ਹੈ ਪੜ੍ਹਣੇ ਦੀ
ਤੇ ਮੇਰੀ ਉਮਰ ਕ੍ਮਾਓਨੇ ਦੀ
ਤੈਨੂੰ ਸ਼ੋੰਕ ਵਲੈਤਾਂ ਦਾ
ਮੈਨੂ ਲੱਤ ਹੈ ਗੌਣੇ ਦੀ
ਤੇਰੀ ਉਮਰ ਹੈ ਪੜ੍ਹਣੇ ਦੀ
ਮੇਰੀ ਉਮਰ ਕ੍ਮਾਓਨੇ ਦੀ
ਤੈਨੂੰ ਸ਼ੋੰਕ ਵਲੈਤਾਂ ਦਾ
ਮੈਨੂ ਲੱਤ ਹੈ ਗੌਣੇ ਦੀ
ਜਿਹੜੇ ਨੇ ਤੇਰੇ ਆਪਣੇ
ਤੇਰੇ ਜੋੜਾਂ ਦੇ ਵਿਚ ਬਹਿਣਗੇ
ਬਹਿਣਗੇ ਬਹਿਣਗੇ
ਤੇਰੇ ਜੋੜਾਂ ਦੇ ਵਿਚ ਬਹਿਣਗੇ
ਨਾ ਕਰ ਨਾ ਕਰ ਮਹੋਬਤ
ਦੀਵਾਨੀ ਦੀਵਾਨੀ
ਨਾ ਕਰ ਨਾ ਕਰ ਮਹੋਬਤ
ਦੀਵਾਨੀ ਦੀਵਾਨੀ
ਦੀਵਾਨੀ ਕਹਿਣਗੇ
ਇਸ਼੍ਕ਼ ਰੂਹਾਨੀ ਹੈ ਨਹੀ
ਤੈਨੂੰ ਸ਼ੋੰਕ ਹੈ ਆਖ ਮਟਕੋਣੇ ਦਾ
ਰੋਜ਼ ਸ੍ਵੇਰੇ ਸਾਜ ਧੱਜ ਕੇ
ਇਕ ਸ਼ੋੰਕ ਹੈ selfie ਪੌਣੇ ਦਾ
ਇਸ਼੍ਕ਼ ਰੂਹਾਨੀ ਹੈ ਨਹੀ
ਤੈਨੂੰ ਸ਼ੋੰਕ ਹੈ ਆਖ ਮਟਕੋਣੇ ਦਾ
ਰੋਜ਼ ਸ੍ਵੇਰੇ ਸਾਜ ਧੱਜ ਕੇ
ਇਕ ਸ਼ੋੰਕ ਹੈ selfie ਪੌਣੇ ਦਾ
ਕਿ ਲੈਣਾ ਮਾਨਾ ਛਡ ਓਏ
ਕਾਲ ਚੰਦੜ ਪਿਛੇ ਪੈਣਗੇ
ਮੈਨੂ ਕਹਿਣਗੇ ਖਲਨਾਯਕ
ਤੈਨੂੰ ਦੀਵਾਨੀ ਕਹਿਣਗੇ
ਨਾ ਕਰ ਨਾ ਕਰ ਮਹੋਬਤ
ਨਾ ਕਰ ਨਾ ਕਰ ਮਹੋਬਤ
ਖੁਦ ਨੂ ਸਮਝ ਨਹੀ ਸਕੇਯਾ
ਤੈਨੂੰ ਕਿ ਸਮਝਾਵਾਂ
ਦਿਲ ਤੇ ਅੱਜੇ ਨੀ ਲੱਗੀ
ਤੇਰੇ ਨਾਲ ਕਿ ਲਾਵਾਂ
ਖੁਦ ਨੂ ਸਮਝ ਨਹੀ ਸਕੇਯਾ
ਤੈਨੂੰ ਕਿ ਸਮਝਾਵਾਂ
ਦਿਲ ਉੱਤੇ ਨੀ ਲੱਗੀ
ਤੇਰੇ ਨਾਲ ਕਿ ਲਾਵਾਂ
ਔਖਾ ਵਿਚ ਝਣਾ ਦੇ
ਕੱਚੇ ਲਹਿਰਾ ਦੇ ਵਿਚ ਵਹਿੰਗੇ
ਮੈਨੂ ਕਹਿਣਗੇ ਖਲਨਾਯਕ
ਤੈਨੂੰ ਦੀਵਾਨੀ ਕਹਿਣਗੇ
ਨਾ ਕਰ ਨਾ ਕਰ ਮਹੋਬਤ
ਦੀਵਾਨੀ
ਨਾ ਕਰ ਨਾ ਕਰ ਮਹੋਬਤ
ਦੀਵਾਨੀ ਕਹਿਣਗੇ