Kalam Kalla

Babbu Maan

ਕਲਮ ਕੱਲਾ ਖੁ ਆਪਣੇ ਤੇ
ਕਲਮ ਕੱਲਾ ਖੁ ਆਪਣੇ ਤੇ
ਖੇਤ ਨੂ ਪਾਣੀ ਲਾਵਾਂ
ਓ ਯਾਦ ਤੇਰੀ ਚ ਸੋਹਣੇਯਾ ਸੱਜਣਾ ਗੀਤ ਵੀ ਓ ਦੇ ਗਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ

ਅਧੀ ਰਾਤੀ ਉਠਿਆ ਬਰੋਲਾ ਤੜਕੇ ਬਿਜਲੀ ਪੈ ਗਾਯੀ
ਪਸ਼ਚਿਮ ਵੱਲੋਂ ਆਯੀ ਨੇਰੀ ਸਬ ਕੁਝ ਹੂੰਜ ਕੇ ਲ ਗਯੀ

ਕਿਹੜੇ ਰਾਹੀ ਛੱਡ ਗਿਆ ਸੱਜਣਾ
ਕਿਹੜੇ ਰਾਹੀ ਛੱਡ ਗਿਆ ਸੱਜਣਾ
ਤੇਰਿਆ ਸ਼ੋਖ ਅਦਾਵਾਂ
ਯਾਦ ਤੇਰੀ ਚ ਸੋਹਣੇਯਾ ਸੱਜਣਾ
ਗੀਤ ਵੀ ਓ ਦੇ ਗਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ

ਰਾਤਾਂ ਨੂ ਜਦ ਬੱਦਲ ਘੋਰਦਾ ਦਿਲ ਦਿਆ ਖੜ ਕ੍ਣ ਤਾਰਾਂ
ਚਿਣਗ ਵੀਰਾਗ ਦੀ ਲੌਂਦੀ ਏ ਅੱਗ ਕੰਧੀ ਟੱਕਰਾਂ ਮਾਰਾਂ

ਬੱਚਿਆਂ ਵਰਗੇ ਦਿਲ ਨੂ ਸੱਜਣ ਬੱਚਿਆਂ ਵਰਗੇ ਦਿਲ ਨੂ ਸੱਜਣ
ਲੋਰੀ ਦੇਕੇ ਪਾਵਾਂ
ਓ ਯਾਦ ਤੇਰੀ ਚ ਸੋਹਣੇਯਾ ਸੱਜਣਾ ਗੀਤ ਵੀ ਓ ਦੇ ਗਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ

ਝੜਿਆ ਦੇ ਵਿਚ ਰੋ ਲੇਯਾ ਕਰ ਓਏ ਅਨਪੜ੍ਹ ਬੇਈਮਾਨਾਂ
ਖਬਰ ਨਾ ਹੋਜੇ, ਪਾਗਲ ਸ਼ਾਯਰ ਆਖੁ ਫੇਰ ਜ਼ਮਾਨਾ

ਖੇਡ ਬਦਨ ਦੀ ਦੁਨਿਯਾ ਖੇਡੇ
ਦੁਨਿਯਾ ਖੇਡੇ
ਖੇਡ ਬਦਨ ਦੀ ਦੁਨਿਯਾ ਖੇਡੇ
ਤੂ ਲੈ ਰੂਹ ਨਾਲ ਲਾਵਾਂ
ਓ ਯਾਦ ਤੇਰੀ ਚ ਸੋਹਣੇਯਾ ਸੱਜਣਾ ਗੀਤ ਵੀ ਓ ਦੇ ਗਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ

ਸੱਚੇ ਪ੍ਯਾਰ ਚ ਕ੍ਯੂਂ ਹਿੁਮੇਸ਼ਾ ਅਧ ਚ ਡੁਬਦੇ ਬੇਡ਼ੇ
ਹਰ ਜੁਗ ਦੇ ਵਿਚ ਕ੍ਯੂਂ ਲੇ ਜਾਂਦੇ ਖੋ ਰਾਂਝੇ ਤੋਂ ਖੇਡੇ
ਸੱਚੇ ਪ੍ਯਾਰ ਚ ਕ੍ਯੂਂ ਹਿੁਮੇਸ਼ਾ ਅਧ ਚ ਡੁਬਦੇ ਬੇਡ਼ੇ
ਹਰ ਜੁਗ ਦੇ ਵਿਚ ਕ੍ਯੂਂ ਲੇ ਜਾਂਦੇ ਖੋ ਰਾਂਝੇ ਤੋਂ ਖੇਡ
ਸੁਣ ਵੰਜਲੀ ਦੀ ਹੁਕ ਨੀ ਹੂਰੇ
ਸੁਣ ਵੰਜਲੀ ਦੀ ਹੁਕ ਨੀ ਹੂਰੇ
ਸੁਰ ਤੇਰੇ ਨਾਲ ਲਾਵਾਂ
ਓ ਯਾਦ ਤੇਰੀ ਚ ਸੋਹਣੇਯਾ ਸੱਜਣਾ ਗੀਤ ਵੀ ਓ ਦੇ ਗਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ

ਤੇਰੇ ਵੀਰਾਗ ਚ ਖਪੇਆ ਹੋਇਆ , ਬਣ ਗਯਾ ਦੇਖ ਲਿਖਾਰੀ
ਰਬ ਦੇ ਦਰਵਾਜੇ ਕ੍ਯੂਂ ਬੰਦ ਨੇ, ਦੱਸੋ ਮੇਰੀ ਵਾਰੀ

ਪਿੰਜਰੇ ਮੈਨਾ ਪਾਕੇ ਲੇ ਗਏ
ਪਿੰਜਰੇ ਮੈਨਾ ਪਾਕੇ ਲੇ ਗਏ
ਅੰਦਸੀਆਂ ਨੇ ਥਾਵਾਂ
ਓ ਯਾਦ ਤੇਰੀ ਚ ਸੋਹਣੇਯਾ ਸੱਜਣਾ ਗੀਤ ਵੀ ਓ ਦੇ ਗਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ

ਸੁੱਟਾ ਬੂਟਾਂ ਵਾਲੇ ਲੈ ਗਏ, ਉੱਡਣ ਖਟੋਲੇ ਪਾਕੇ
ਤੂ ਵੀ ਤੂਮਬ ਪਵਾ ਲਯੀ ਬਲਿਏ ਸ਼ਰਮ ਦੀ ਪੱਟੀ ਖਾਕੇ
ਸੁੱਟਾ ਬੂਟਾਂ ਵਾਲੇ ਲੇ ਗਏ, ਉੱਡਣ ਖਡੋਲੇ ਪਾਕੇ
ਤੂ ਵੀ ਤੂਮਬ ਪਵਾ ਲਯੀ ਬਲਿਏ ਸ਼ਰਮ ਦੀ ਪੱਟੀ ਖਾਕੇ
ਮਾਨਾ ਹਰਖ਼ ਕ੍ਯੂਂ ਕਰਦਾ ਮਾਨਾ ਹਰਖ਼ ਕ੍ਯੂਂ ਕਰਦਾ
ਤੇਰੇ ਕਰਮੀ ਹੈਨਿ ਛਾਵਾਂ
ਓ ਯਾਦ ਤੇਰੀ ਚ ਸੋਹਣੇਯਾ ਸੱਜਣਾ ਗੀਤ ਵੀ ਓ ਦੇ ਗਾਵਾਂ
ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ ਕਿਹੜੇ ਦੇਸ ਗਯੋਂ, ਕਿਥੇ ਖਤ ਮੈਂ ਪਾਵਾਂ

Canzoni più popolari di Babbu Maan

Altri artisti di Film score