Glassy

Babbu Maan

ਯਾਰ ਪੁਰਾਣੇ ਪਾਈ ਜੰਦੇ ਤੇਰੇ ਨਾ ਦੀ ਬਾਤ
ਯਾਰ ਪੁਰਾਣੇ ਪਾਈ ਜੰਦੇ ਤੇਰੇ ਨਾ ਦੀ ਬਾਤ
ਗਲਸੀ, ਗਲਸੀ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ

ਏਕ ਏਕ ਕੇ ਦੇਖ ਕਲੱਬ ਵਿੱਚ ਲੱਗੀ ਰੌਣਕ ਭਾਰੀ
ਪਹਿਲੇ ਤੋੜ ਦੀ ਚਲੇ ਪਿੰਡ ਵਿਚ ਚਲਦੀ ਨਾ ਸਰਕਾਰੀ
ਏਕ ਏਕ ਕੇ ਦੇਖ ਕਲੱਬ ਵਿੱਚ ਲੱਗੀ ਰੌਣਕ ਭਾਰੀ
ਪਹਿਲੇ ਤੋੜ ਦੀ ਚਲੇ ਪਿੰਡ ਵਿਚ ਚਲਦੀ ਨਾ ਸਰਕਾਰੀ
ਜੇਕੋਈ ਪੁੱਤਰੇ ਫਿਰਦਾ ਹੋਰਾ ਪੈਂਦਾ ਹੈ ਫਿਰ ਰਾਤ
ਗਲਸੀ, ਗਲਸੀ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ

ਗੱਲਾਂ ਗੱਲਾਂ ਵਿੱਚ ਚਰਚਾ ਸੋਹਣੀਏ ਤੇਰੇ ਹੁਸਨ ਦਾ ਹੋਇਆ
ਇੱਕ ਹੀ ਰਾਤ ਵਿੱਚ ਬੇਹਿ ਮਾਲਿਕ ਨੇ ਪਿਕੋ ਤੈਨੂੰ ਪਿਓਰਿਆ
ਗੱਲਾਂ ਗੱਲਾਂ ਵਿੱਚ ਚਰਚਾ ਸੋਹਣੀਏ ਤੇਰੇ ਹੁਸਨ ਦਾ ਹੋਇਆ
ਇੱਕ ਹੀ ਰਾਤ ਵਿੱਚ ਬੇਹਿ ਮਾਲਿਕ ਨੇ ਪਿਕੋ ਤੈਨੂੰ ਪਿਓਰਿਆ
ਤੂ ਦੱਸ ਕਦ ਤੇਰੇ ਦਰ ਆਵਾਂ ਰੈਡੀ ਹੈ ਬਰਾਤ
ਗਲਸੀ, ਗਲਸੀ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ

ਬੋਤਲੇ ਬੋਤਲ ਪਿੱਛੇ ਪਈਗੀ ਘੜੇ ਹੋਗਯੇ ਖਾਲੀ
ਦਾਰੂ ਦੇ ਵਿੱਚ ਖੁਲ ਗਿਆ ਜਾਣੀ ਤੇਰਾ ਹੁਸਨ ਰੁਮਾਲੀ
ਬੋਤਲੇ ਬੋਤਲ ਪਿੱਛੇ ਪਈਗੀ ਘੜੇ ਹੋਗਯੇ ਖਾਲੀ
ਦਾਰੂ ਦੇ ਵਿੱਚ ਖੁਲ ਗਿਆ ਜਾਣੀ ਤੇਰਾ ਹੁਸਨ ਰੁਮਾਲੀ
ਜਾਨ ਬਣਾਕੇ ਰੱਖੂੰਗਾ ਮੈਂ ਮਾਲਿਕ ਦੀ ਸੌਗਾਤ
ਗਲਸੀ, ਗਲਸੀ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ

ਬਿਜਲੀ ਲਿਸ਼ਕਦੀ ਧਰਤੀ ਚੁੰਦੀ ਹੋ ਗਿਆ ਪਾਣੀ ਪਾਣੀ
ਬੁੰਟੀ ਪੌਂਦਾ ਪੈਗ ਵੇਲਿਯੂੰ ਅੰਬਰ ਪੌਂਦਾ ਪਾਣੀ
ਬਿਜਲੀ ਲਿਸ਼ਕਦੀ ਧਰਤੀ ਚੁੰਦੀ ਹੋ ਗਿਆ ਪਾਣੀ ਪਾਣੀ
ਬੁੰਟੀ ਪੌਂਦਾ ਪੈਗ ਵੇਲਿਯੂੰ ਅੰਬਰ ਪੌਂਦਾ ਪਾਣੀ
ਆਜ ਦੀ ਮਹਫਿਲ ਰੰਗ ਰੰਗੀਲੀ ਜੰਨਤ ਨੂੰ ਪਾਵੇ ਮਾਤ
ਗਲਸੀ, ਗਲਸੀ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ

ਚੱਕਣੀ ਨਾ ਕਿੱਤੇ ਪੇਜੇ ਓਹ ਜੀ ਛੱਡਕੇ ਦੱਡ ਸਾਰੰਗੀ
ਇਸ ਵਾਰੀ ਮਿਰਜ਼ੇ ਦੀ ਬਾਜੀ ਜੇ ਚੰਦਨਾ ਨਾਲ ਮੰਗੀ
ਚੱਕਣੀ ਨਾ ਕਿੱਤੇ ਪੇਜੇ ਓਹ ਜੀ ਛੱਡਕੇ ਦੱਡ ਸਾਰੰਗੀ
ਇਸ ਵਾਰੀ ਮਿਰਜ਼ੇ ਦੀ ਬਾਜੀ ਜੇ ਚੰਦਨਾ ਨਾਲ ਮੰਗੀ
ਵਿੱਚ ਹਵਾ ਦੇ ਉੱਦਨ ਗਿਪਸੀਆਂ ਲੱਗਦੇ ਨੇ ਜੱਡ ਘਾਟ
ਗਲਸੀ, ਗਲਸੀ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ

ਪਰ ਮਹਫਿਲ ਵਿੱਚ ਪਾਵੇ ਬੋਲੀਆਂ ਤੂ ਪਾਰਣ ਜੇ ਲੈਗੀ
ਮਰਣ ਹੋ ਜਾਉਗਾ ਮਿੱਤਰਾਂ ਦਾ ਜੇ ਵਿੱਲੇ ਵਿੱਚ ਬੈੱਗੀ
ਪਰ ਮਹਫਿਲ ਵਿੱਚ ਪਾਵੇ ਬੋਲੀਆਂ ਤੂ ਪਾਰਣ ਜੇ ਲੈਗੀ
ਮਰਣ ਹੋ ਜਾਉਗਾ ਮਿੱਤਰਾਂ ਦਾ ਜੇ ਵਿੱਲੇ ਵਿੱਚ ਬੈੱਗੀ
ਤੂ ਤੇ ਮੈਂ ਤੇ ਮੱਤ ਦਾਰੂ ਦਾ ਹੋਵੇ ਨਾ ਪਰਵਾਹ
ਗਲਸੀ, ਗਲਸੀ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ
ਗਲਸੀ ਖੜਕੂ ਸਾਰੀ ਰਾਤ

Canzoni più popolari di Babbu Maan

Altri artisti di Film score