Boli
Builder ਬਾਪੂ ਤੇਰਾ ਨੀ ਕਲ ਬੋਲੀ ਲਾ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
Builder ਬਾਪੂ ਤੇਰਾ ਨੀ ਕਲ ਬੋਲੀ ਲਾ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
ਖੇਤੀ ਯੋਗ ਜ਼ਮੀਨਾ ਦੇ ਵਿਚ ਚੀਨ’ਤਾ ਪੱਥਰ ਨੀ
ਜਂਗਲ ਬੇਲੇ ਸੁਕ ਗਏ ਕੀਥੇ ਲਈਏ ਸਤਰ ਨੀ
ਦੁਨਿਯਾ ਦਾ ਅੰਤ ਲਗਦਾ ਮਾਨਾ ਨੇੜੇ ਆ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
ਖਡ਼ੀ ਕਣਕ ਤੇ ਫੇਰ ਗਏ ਨੇ ਦੇਖ ਸੁਹਾਗਾ ਨੀ
ਖਚਰਿਯਾਨ ਨੇ ਸਰਕਾਰਾਂ ਕੱਲਾ ਜੱਟ ਅਭਾਗਾ ਨੀ
ਜੈ ਜਵਾਨ ਦੇ ਨਾਹਰਾ ਦੇਖ ਜਵਾਨੀ ਖਾ ਗਯਾ
Builder ਬਾਪੂ ਤੇਰਾ ਨੀ ਕਲ ਬੋਲੀ ਲਾ ਗਯਾ
ਬੰਦਰ ਕਿੱਲਾ ਖੇਡੇ ਜਿਸ ਬਰੋਟੇ ਥੱਲੇ ਨੀ
ਉਹਵੀ ਵੇਚਕੇ ਸੇਠਾਂ ਨੇ ਹੁਣ ਭਰ ਲਏ ਗੈਲ ਨੀ
ਕਚਾ ਕੋਠਾ ਬਾਬੇ ਦਾ ਸੀ ਉਹ ਵੀ ਦਾਹ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
ਆਪਣੇ ਖੇਤ ਚੋ ਮਿੱਟੀ ਪੱਟਾਂ ਤੇ ਲਾ’ਤਾ ban ਕੁੜੇ
ਰੇਤਾ ਬਾਜਰੀ ਚੜੇ ਅਸਮਾਨੀ
ਲੁੱਡੀਆਂ ਪੈਣ ਕੁੜੇ
ਉਂਜ ਬੱਤੀਯਾਂ ਲਾਯੀ PM ਰਸਤਾ ਬਣਾ ਗਿਆ
Builder ਬਾਪੂ ਤੇਰਾ ਨੀ ਕਾਲ ਬੋਲੀ ਲਾ ਗਯਾ
Builder ਬਾਪੂ ਤੇਰਾ ਨੀ ਕਾਲ ਬੋਲੀ ਲਾ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ
Builder ਬਾਪੂ ਤੇਰਾ ਨੀ ਕਾਲ ਬੋਲੀ ਲਾ ਗਯਾ
ਸ਼ਿਅਰ ਤੇਰਾ ਬਿੱਲੋ ਮੇਰਾ ਪਿੰਡ ਖਾ ਗਯਾ