21st Century Saadh

Babbu Maan

ਪਿਛ੍ਲਿਆਂ ਸਦੀਆਂ ਨੂ ਚੇਤੇ ਕਰਕੇ
ਅਗਲੀਆਂ ਸੱਦੀਆਂ ਨੇ ਸਰ ਹੋਨਿਆ ,
ਪਿਛ੍ਲਿਆਂ ਸਦੀਆਂ ਨੂ ਚੇਤੇ ਕਰਕੇ
ਅਗਲੀਆਂ ਸੱਦੀਆਂ ਨੇ ਸਰ ਹੋਨਿਆ ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
ਸਾਧਾਂ ਦੀਆਂ ਚੌਂਕੀਆਂ ਨੇ ਭਰ ਹੋਨਿਆ
ਪਿਛ੍ਲਿਆਂ ਸਦੀਆਂ ਨੂ ਚੇਤੇ ਕਰਕੇ
ਅਗਲੀਆਂ ਸੱਦੀਆਂ ਨੇ ਸਰ ਹੋਨਿਆ

ਘੁਮੀ ਜਾਣਾ ਲਾਲ ਬੱਤੀ ਲਾ ਕ ਕਾਰ ਤੇ,
ਨਚਨਾ ਤੇ ਨਾਚ ਲੇ ਖਾਂਦੇ ਦੀ ਧਰ ਤੇ,
ਚੱੜਦਾ ਏ ਤਵਾ ਸੰਗ ਪਾਰ ਪਾਰ ਕ,
ਸਿਖ ਲੇ ਹਾਲੀਮੀ ਸਿਖੀ ਦਰਬਾਰ ਤੇ, ਸੌਖੀ ਏ speech,
ਪਰ ਪੁੱਤਰਾਂ ਦੀਆਂ ਜੋੜੀਆਂ ਨੇ ਕੁਰਬਾਨ ਕਰ ਹੋਣੀਆਂ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
ਸਾਧਾਂ ਦੀਆਂ ਚੌਂਕੀਆਂ ਨੇ ਭਰ ਹੋਨਿਆ
ਪਿਛ੍ਲਿਆਂ ਸਦੀਆਂ ਨੂ ਚੇਤੇ ਕਰਕੇ
ਅਗਲੀਆਂ ਸੱਦੀਆਂ ਨੇ ਸਰ ਹੋਨਿਆ

ਰੱਬ ਨੂ ਧਿਊਣਾ ਏ ਜੇ ਅਖਾਂ ਬੰਦ ਕਰ,
ਖਾਤੋ ਜ਼ੱਰੀ ਜਾਣਾ ਈਵ ਸੰਗਮਰਮਰ,
ਰੱਬ ਨੂ ਧਿਊਣਾ ਏ ਜੇ ਅਖਾਂ ਬੰਦ ਕਰ,
ਖਾਤੋ ਜ਼ੱਰੀ ਜਾਣਾ ਈਵ ਸੰਗਮਰਮਰ,
ਅਸੀ ਆ ਗਰੀਬ, ਸਾਡਾ ਰੱਬ ਗੁਰਬਾ,
ਸਾਨ ਦੀਆਂ ਪੌੜੀਆਂ ਨੇ ਚੱੜ ਹੋਣੀਆਂ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
ਸਾਧਾਂ ਦੀਆਂ ਚੌਂਕੀਆਂ ਨੇ ਭਰ ਹੋਨਿਆ
ਪਿਛ੍ਲਿਆਂ ਸਦੀਆਂ ਨੂ ਚੇਤੇ ਕਰਕੇ
ਅਗਲੀਆਂ ਸੱਦੀਆਂ ਨੇ ਸਰ ਹੋਨਿਆ

ਨੇਚਰ ਸਿਰਾ ਦੇ ਉੱਤੇ ਫਿੜੇ ਭੁੱਕਦੀ,
ਪੂਜਾ ਨਾਲ ਕਦੇ ਨੇਟ ਸੁਨਾਮੀ ਰੁੱਕਦੀ,
ਨੇਚਰ ਸਿਰਾ ਦੇ ਉੱਤੇ ਫਿੜੇ ਭੁੱਕਦੀ,
ਪੂਜਾ ਨਾਲ ਕਦੇ ਨੇਟ ਸੁਨਾਮੀ ਰੁੱਕਦੀ,
ਜਿੰਨਾ ਚਿਰ ਗੱਪਾਂ ਏ ਸੁੰਨੀ ਜਾਵਾ ਗੇ,
ਹੋੜ ਚ ਬਾਰੀਕਿਆਂ ਨੇ ਜ਼ੱਰ ਹੋਣੀਆਂ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
ਸਾਧਾਂ ਦੀਆਂ ਚੌਂਕੀਆਂ ਨੇ ਭਰ ਹੋਨਿਆ
ਪਿਛ੍ਲਿਆਂ ਸਦੀਆਂ ਨੂ ਚੇਤੇ ਕਰਕੇ
ਅਗਲੀਆਂ ਸੱਦੀਆਂ ਨੇ ਸਰ ਹੋਨਿਆ

ਨਾਨਕ ਫਰੀਦ ਰਵਿਦਾਸ ਨੂ ਸਲਾਮ,
ਜ਼ਾਦ ਤਕ ਸਾਹ ਗੁਣ ਗਾਯੀ ਜੌ ਮਾਨ,
ਸੁਖਰਾਤ ਕੋਈ ਵਾਰ ਵਾਰ ਔਂਦਾ ਨੇ,
ਦੁੱਕੀ ਟਿੱਕੀ ਲਯੀ ਸਰਦਾਰ ਗੌਂਦਾ ਨੇ,
ਸੁਨੇਯਾ ਏ ਡਾਂਗ ਮੂਹਰੇ ਭੂਤ ਨੱਚਦਾ,
ਬਹਉਤੀਯਾਂ ਵਿਹੌਂਟਾਂ ਨੇ ਗੈਰ ਹੋਣੀਆਂ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
21ਵੀ ਸੱਦੀ ਏ ਯੁੱਗ ਵਗਿਯਾਰ ਦਾ,
ਸਾਧਾਂ ਦੀਆਂ ਚੌਂਕੀਆਂ ਨੇ ਭਰ ਹੋਨਿਆ
ਪਿਛ੍ਲਿਆਂ ਸਦੀਆਂ ਨੂ ਚੇਤੇ ਕਰਕੇ
ਅਗਲੀਆਂ ਸੱਦੀਆਂ ਨੇ ਸਰ ਹੋਨਿਆ

Canzoni più popolari di Babbu Maan

Altri artisti di Film score