Rangreza
ਕਿਸ ਗੱਲੋਂ ਐਦਾਂ ਢੰਗ ਗਿਆ ਵੇ
ਕੀ ਸਾਥੋਂ ਸੀਂ ਹੋ ਤੰਗ ਗਿਆ ਵੇ
ਰੰਗ ਆਪਣੇ ਚ ਰੰਗ ਗਿਆ ਵੇ ਹਾਏ
ਸਾਨੂੰ ਰੰਗ ਕੇ ਤੂੰ ਲੰਘ ਗਿਆ ਵੇ
ਰੰਗ ਆਪਣੇ ਚ ਰੰਗ ਗਿਆ ਵੇ ਹਾਏ
ਸਾਨੂੰ ਰੰਗ ਕੇ ਤੂੰ ਲੰਘ ਗਿਆ ਵੇ
ਹੋ ਰੰਗਰੇਜ਼ਾਂ, ਹੋ ਰੰਗਰੇਜ਼ਾਂ
ਹੋ ਰੰਗਰੇਜ਼ਾਂ , ਹੋ ਰੰਗਰੇਜ਼ਾਂ ਹਾਂ ਰੰਗਰੇਜ਼ਾਂ
ਰੱਬ ਕਰੇ ਕੇ ਸਾਡੇ ਤੇ
ਹਾਏ ਤਰਸ ਹੀ ਖਾ ਜਾਏ ਤੂੰ
ਤੇਰੇ ਅੱਜ ਵੀ ਹੋ ਜਾਂਗੇ
ਜੇ ਅੱਜ ਵੀ ਆਂ ਜਾਏ ਤੂੰ
ਚੰਗੇ ਭਲਿਆ ਨੂੰ ਟੰਗ ਗਿਆ ਵੇ
ਅਬ ਕਿਸਕੇ ਕੇ ਤੂੰ ਸੰਗ ਗਿਆ ਵੇ ਹਾਏ
ਰੰਗ ਆਪਣੇ ਚ ਰੰਗ ਗਿਆ ਵੇ ਹਾਏ
ਸਾਨੂੰ ਰੰਗ ਕੇ ਤੂੰ ਲੰਘ ਗਿਆ
ਓ ਰੰਗਰੇਜ਼ਾਂ , ਓ ਰੰਗਰੇਜ਼ਾਂ
ਓ ਰੰਗਰੇਜ਼ਾਂ , ਓ ਰੰਗਰੇਜ਼ਾਂ ਹਾਂ ਰੰਗਰੇਜ਼ਾਂ
ਤੂੰ ਨਾ ਕਰਿਯੋ ਫਿਰ ਭੀ
ਤੁਝੇ ਪਿਆਰ ਕਰੇਂਗੇ ਹਮ
ਤੂੰ ਆਈਯੋ ਨਾ ਆਈਯੋ
ਇੰਤਜ਼ਾਰ ਕਰੇਂਗੇ ਹਮ
ਤੂੰ ਤਾਰ ਸਾਡੀ ਬੰਧ ਗਿਆ ਵੇ
ਤੇ ਪਰਾਂਦਿਆਂ ਨੂੰ ਟੰਗ ਗਿਆ ਵੇ
ਰੰਗ ਆਪਣੇ ਚ ਰੰਗ ਗਿਆ ਵੇ ਹਾਏ
ਸਾਨੂੰ ਰੰਗ ਕੇ ਤੂੰ ਲੰਘ ਗਿਆ ਵੇ
ਓ ਰੰਗਰੇਜ਼ਾਂ , ਓ ਰੰਗਰੇਜ਼ਾਂ
ਓ ਰੰਗਰੇਜ਼ਾਂ , ਓ ਰੰਗਰੇਜ਼ਾਂ ਹਾਂ ਰੰਗਰੇਜ਼ਾਂ