Kadi Te Has Bol
ਸਾਰੇ ਰਾਸਤੇ ਜਾਣੇ ਲਗੇ ਤੇਰੀ ਔਰ
ਦੂਰ ਜਿਤਣਾ ਭੀ ਜਾਏ, ਦਿਲ ਚਾਹੇ ਤੁਝੇ ਔਰ
ਤੂ ਜੋ ਮਿਲੇ , ਦਿਲ ਏ ਕਵੇ
ਰਿਹਨਨਾ ਨਹੀ, ਮੈਂ ਬਿਨ ਤਰੇ
ਜਿਹੜੇ ਵੀ ਸਾਡੇ, ਵਿਛੋੜੇ ਪਹੇ, ਭੁੱਲ ਜਾ ਸਾਰੇ
ਮੇਰੇ ਕੋਲੋਂ ਤੂ ਲੁਕਾਯਾ ਨਾ ਕਰ
ਇੰਜ ਮੈਨੂੰ ਤੂੰ ਸਤਾਇਆ ਨਾ ਕਰ
ਅਜ ਸਾਰੇ ਦੁਖ ਸੁਖ ਬੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਵੇ ਆਜਾ ਦਿਲ ਜਾਣਿਯਾ, ਵੇ ਕਰ ਮਿਹਰਬਾਣਿਯਾ
ਨਾ ਦੁਖਾ ਨਾਲ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਨਾ ਜਿੰਦ ਸਾਡੀ ਰੋਲ ਵੇ ,ਨਾ ਜਿੰਦ ਸਾਡੀ ਰੋਲ ਵੇ
ਸਾਰੇ ਚੰਦ ਸਿਤਾਰੇ, ਤੇਰੇ ਰਾਹ ਪੇ ਰਖਦੀਏ
ਭੂਲ ਕੇ ਇਸ਼੍ਸ ਜਹਾਂ ਕੋ ਤੇਰੇ ਚਾਹ ਮੈਂ ਹੇ ਜਯਆ
ਬਿਨ ਤੇਰੇ ਹੁਣ ਗੁਜ਼ਾਰਾ ਨਹੀ
ਤੇਰੇ ਤੂ ਹੁਣ ਕੋਏ ਪ੍ਯਾਰਾ ਨਹੀ
ਕਰਦਾ ਏ ਗਲਾਂ ਹਰ ਕੋਏ ਹੁਣ ਤੇਰੇ ਬਾਰੇ
ਝੂਠਾ ਨਹੀ ਮੈਂ, ਸੁਣ ਤੇ ਸਹੀ
ਫੜ ਨਹੀ, ਤੂ ਮਿਲ ਤੇ ਸਹੀ
ਨਾ ਐਵੇ ਰਹਵਾਂ ਵਿਚ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਵੇ ਆਜਾ ਦਿਲ ਜਾਣਿਯਾ, ਵੇ ਕਰ ਮਿਹਰਬਾਣਿਯਾ
ਨਾ ਦੁਖਾ ਨਾਲ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਨਾ ਜਿੰਦ ਸਾਡੀ ਰੋਲ ਵੇ ,ਨਾ ਜਿੰਦ ਸਾਡੀ ਰੋਲ ਵੇ
ਤੇਰੇ ਵਰਗਾ ਹੋਰ ਕੋਏ ਨਹੀ ਮੈਂ ਲੋਕਿ ਬੜੇ ਵੇਖੇ ਨੇ
ਮੈਂ ਗਲੀਆਂ ਗਲੀਆਂ ਵਿਚ ਫਿਰਿਆ ਮੈਨੂੰ ਫੇਰ ਵੀ ਤੂ ਨਹੀ ਦਿਸੇਆ
ਤੇਰੇ ਵਰਗਾ ਹੋਰ ਕੋਏ ਨਹੀ ਮੈਂ ਲੋਕਿ ਬੜੇ ਵੇਖੇ ਨੇ
ਮੈਂ ਗਲੀਆਂ ਗਲੀਆਂ ਵਿਚ ਫਿਰਿਆ ਮੈਨੂੰ ਫੇਰ ਵੀ ਤੂ ਨਹੀ ਦਿਸੇਆ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਵੇ ਆਜਾ ਦਿਲ ਜਾਣਿਯਾ, ਵੇ ਕਰ ਮਿਹਰਬਾਣਿਯਾ
ਨਾ ਦੁਖਾ ਨਾਲ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਨਾ ਜਿੰਦ ਸਾਡੀ ਰੋਲ ਵੇ