Besabariyan

Anny, Kohinxxr

ਬੇਸਬਰੀਆਂ
ਬੇਸਬਰੀਆਂ ਹਦ ਕਰੇ ਪਾਰ
ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ
ਬੇਸਬਰੀਆਂ ਹਦ ਕਰੇ ਪਰ
ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ
ਬੇਸਬਰੀਆਂ don't test my patience baby
ਬੇਸਬਰੀਆਂ i need medications baby
ਮਰਜਨਯਾ ਵੇ ਕਰੇ ਕ੍ਰੇਵਿਂਗ ਤੇਰੀ smile
ਮੇਰਾ ਜੀ ਕਰੇ ਕਿਸ ਕਰਨੇ ਦਾ don't mind
ਮੇਰੀ ਜਾਂ ਵੇ , ਕਿਸ ਟਾਇਮ ਆਵਾ ਕੋਲ ਬਤਾਵੇਂ ਵੇ
ਮੇਰੇ ਦਿਲ ਦਾ ਮੈ ਗੇਟ ਖੋਲ ਦਿੱਤਾ ਵੇ
ਸੋਨੀ ਡ੍ਰੇਸ ਜੇਡੀ ਪਯੀ ਏ ਤੂ
Shades ਮੁਖੜੇ ਤੇ ਲਾਯੀ ਤੂ
ਮੇਰੀ ਜਾ ਵੇ ਸੀਨੇ ਵਿਚ ਅਗ ਲਵੇ
ਜੇਡੀ ਇਨਸਟਾ ਤੇ ਫੋਟੋਸ ਤੂ ਪਾਵੇ
ਤੂ ਕਰੇ ਮਜਬੂਰ ਤੂ ਕਰੇ ਮਨਮਨਿਯਨ
ਕਿੰਨੀ ਕਰਦੀ ਤੁੰ ਜਾਣਾ ਸ਼ੈਤਾਨੀਆਂ
ਹੱਥ ਨਈ ਆਵੇ ਦੂਰ ਦੂਰ ਜੌਨੀ ਆਂ
ਹੱਥ ਨਈ ਆਵੇ ਬਸ ਦੂਰ ਦੂਰ ਜੌਨੀ ਆਂ
ਹਾਏ ਜੇ ਤੂ ਲਕ ਮਟਕਵੇ
ਅੱਗ ਸੇਣੇ ਚ ਤੂ ਲਵੇ
ਫੀਲ ਤੇਰੇ ਨਾਲ ਆਵੇ ਸੋਨਿਏ
ਚਿਤ ਮੇਰਾ ਲਗਦਾ ਨੇ ਨਿਤ
ਦਿਲ ਲਗਈ ਨੇ ਤੂ ਲੁਟ
ਕਿੰਨੀ ਲਗਦੀ ਤੂ ਫਿਟ ਸੋਨਿਏ ਸੋਨਿਏ
ਬੇਸਬਰੀਆਂ ਹਦ ਕਰੇ ਪਰ
ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ
ਬੇਸ਼ਰਮੀਆਂ ਹਦ ਕਰੇ ਪਰ
ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ
ਬੇਸਬਰੀਆਂ ਹਦ ਕਰੇ ਪਰ
ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ
ਬੇਸਬਰੀਆਂ ਹਦ ਕਰੇ ਪਰ
ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ
ਕ੍ਯੂਂ ਏਨਾ ਮੈਨੂ ਤਰਸਾਵੇ
ਚੈਨ ਨਾ ਆਵੇ ਚੈਨ ਨਾ ਆਵੇ
ਜਦੋ ਤਕ ਮੇਰੀ ਅੱਖ ਵਿਚ ਅੱਖ ਨਾ ਤੂ ਪਵੇ
ਚੈਨ ਨਾ ਆਵੇ ਚੈਨ ਨਾ ਆਵੇ
ਬਿੱਲੋ ਨਾ ਹੋਣੀ ਤੈਨੂ ਦਿਲ ਦੀ ਖਬਰ ਮੇਰੇ
ਗੋਦ ਕਸਮ ਨ੍ਹੀ ਪ੍ਯਾਰ ਚ ਕਸਰ ਮੇਰੇ
ਨੀ ਹੁੰਦਾ ਮੇਤੋ ਹੋਰ ਸਬਰ ਬੇਬੀ
ਮਾਇਂਡ ਚ ਬਸ ਮੇਰੇ ਤੇਰਾ ਹੀ ਅਸਰ ਬੇਬੀ
ਬੇਸਬਰੀਆਂ ਹਦ ਕਰੇ ਪਰ
ਨਾ ਹੋਵੇ ਇੰਤਜ਼ਾਰ ਚੜ੍ਹਿਆ ਬੁਕਾਰ ਤੇਰਾ
ਬੇਸ਼ਰਮੀਆਂ ਹਦ ਕਰੇ ਪਰ
ਦਿਲ ਵਿਚ ਰੇਂਦਾ ਮੇਰੇ ਬਸ ਇਕ ਖਯਲ ਤੇਰਾ
ਬੇਸਬਰੀਆਂ don't test my patience baby
ਬੇਸਬਰੀਆਂ i need medications baby

Curiosità sulla canzone Besabariyan di Anny

Chi ha composto la canzone “Besabariyan” di di Anny?
La canzone “Besabariyan” di di Anny è stata composta da Anny, Kohinxxr.

Canzoni più popolari di Anny

Altri artisti di German pop music