Trending Nakhra

Amrit Maan

ਪੂਰਾ trending ਨਖਰਾ ਵੇ
ਮੁੰਡੇਯਾ ਵਿਚ ਤੂ ਵੀ ਵਖਰਾ ਵੇ

ਵਖਰਾ ਵੇ
ਆ ਜਾਓ ਫਿਰ trend ਚੋਂ

ਪੂਰਾ trending ਨਖਰਾ ਵੇ
ਮੁੰਡੇਯਾ ਵਿਚ ਤੂ ਵੀ ਵਖਰਾ ਵੇ
ਚਾਹ ਜਾ ਚਢ ਗਯਾ ਜਦੋਂ ਮੋਡ ਤੋਂ
ਚੱਕ ਵੀ ਕਾਰ ਮੂਡੀ

ਦੁਨਿਯਾ ਛੱਡੂ ਰਾਹ ਵੇ ਮੁੰਡੇਯਾ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡੇਯਾ
ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਦੁਨਿਯਾ ਛੱਡੂ ਰਾਹ ਵੇ ਮੁੰਡੇਯਾ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡੇਯਾ
ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ

ਕਿੰਨੇਯਾ ਸਾਲਾਂ ਤੋ ਮੈਂ ਤੋ ਸੋਚੀ ਬੈਠੀ ਸੋਹਣੇਯਾ
ਵੇ ਤੇਰੇ ਨਾਲ future ਮੇਰਾ
ਬਾਕੀ ਕੂਡਿਯਾ ਦੇ ਵਾਂਗੂ secret ਰਖੀ ਜਾਵਾ
ਇਹਦਾ ਦਾ ਨੀ ਨੇਚਰ ਮੇਰਾ
ਕਿੰਨੇਯਾ ਸਾਲਾਂ ਤੋ ਮੈਂ ਤੋ ਸੋਚੀ ਬੈਠੀ ਸੋਹਣੇਯਾ
ਵੇ ਤੇਰੇ ਨਾਲ future ਮੇਰਾ
ਬਾਕੀ ਕੂਡਿਯਾ ਦੇ ਵਾਂਗੂ secret ਰਖੀ ਜਾਵਾ
ਇਹਦਾ ਦਾ ਨੀ ਨੇਚਰ ਮੇਰਾ
ਬਸ ਵਿਆਹ ਦੀ tension ਥੋਡੀ ਵੇ
ਦਿੰਨੇ attention ਥੋਡੀ ਵੇ
ਡਰਦੀ ਆਂ ਕਿੱਤੇ ਨਜ਼ਰ ਨਾ ਲਗ ਜਾਏ
ਜਗ ਦੀ ਮਾਰ ਬੁਰੀ

ਦੁਨਿਯਾ ਛੱਡੂ ਰਾਹ ਵੇ ਮੁੰਡੇਯਾ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡੇਯਾ
ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਦੁਨਿਯਾ ਛੱਡੂ ਰਾਹ ਵੇ ਮੁੰਡੇਯਾ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡੇਯਾ
ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ

ਚੋਰੀ ਚੋਰੀ ਤੱਕੀ ਜਾਣੇ ਮੁੱਛਾ ਤੇ ਹਾਥ ਰਖੀ ਜਾਣੇ
ਗੁੱਸੇ ਦੇ ਨਾਲ ਜਦੋਂ ਵੇਖਦਾ ਹੋਰ ਵੀ ਸੋਹਣਾ ਲੱਗੀ ਜਾਣੇ
ਲੱਗੀ ਜਾਣੇ, ਲੱਗੀ ਜਾਣੇ
ਤੇਰੇ ਵਿਚ interest ਮੇਰਾ ਟੋਡੀ ਨਾ ਕਦੇ trust ਮੇਰਾ
ਤੇਰੇ ਵਿਚ interest ਮੇਰਾ ਟੋਡੀ ਨਾ ਕਦੇ trust ਮੇਰਾ
ਦੂਜਾ ਮੌਕਾ ਦੇਣਾ ਨੀ ਮੈਂ ਲਭ ਲੀ ਹੋਰ ਕੁੜੀ
ਦੂਜਾ ਮੌਕਾ ਦੇਣਾ ਨੀ ਮੈਂ ਲਭ ਲੀ ਹੋਰ ਕੁੜੀ

ਦੁਨਿਯਾ ਛੱਡੂ ਰਾਹ ਵੇ ਮੁੰਡੇਯਾ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡੇਯਾ
ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ
ਦੁਨਿਯਾ ਛੱਡੂ ਰਾਹ ਵੇ ਮੁੰਡੇਯਾ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡੇਯਾ
ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ

ਗੌਨੇ ਆਨੇ ਦਾ ਮਾਨ ਨੀ ਬੱਲੀਏ
ਚੌਣ ਜਿਲੇਯਾ ਦੀ ਸ਼ਾਨ ਨੀ ਬੱਲੀਏ
ਰਾਜੇਯਾ ਵਰਗਾ ਦਿਲ ਹੈ ਤੇਰੇ
ਅੜਬ ਜਹੇ ਜੱਟ ਦਾ

ਫਿਕਰ ਨੀ ਮੈਨੂ ਜਗ ਦੀ ਬੱਲੀਏ
ਸੋਂਹ ਲੱਗੇ ਮੈਨੂ ਰਬ ਦੀ ਬੱਲੀਏ
ਜੇ ਮਰ ਗਯਾ ਤੈਨੂ ਤਾਂ ਵੀ ਜੱਟ ਏ ਕੱਲੀ ਨੀ ਛੱਡ ਦਾ
ਫਿਕਰ ਨੀ ਮੈਨੂ ਜਗ ਦੀ ਬੱਲੀਏ
ਸੋਂਹ ਲੱਗੇ ਮੈਨੂ ਰਬ ਦੀ ਬੱਲੀਏ
ਜੇ ਮਰ ਗਯਾ ਤੈਨੂ ਤਾਂ ਵੀ ਜੱਟ ਏ ਕੱਲੀ ਨੀ ਛੱਡ ਦਾ

Curiosità sulla canzone Trending Nakhra di Amrit Maan

Quando è stata rilasciata la canzone “Trending Nakhra” di Amrit Maan?
La canzone Trending Nakhra è stata rilasciata nel 2018, nell’album “Trending Nakhra”.

Canzoni più popolari di Amrit Maan

Altri artisti di Dance music