Peg Di Waashna

DJ FLOW, AMRIT MAAN

ਲੜਦੀ ਏ ਤੀਖੀ ਨਿਰੀ ਕੰਡ ਵਰਗੀ
ਬੱਗੀ ਚਿੱਟੀ ਤਿਤਰੀ ਸੀ ਖੰਡ ਵਰਗੀ
ਲੜਦੀ ਏ ਤੀਖੀ ਨਿਰੀ ਕੰਡ ਵਰਗੀ
ਬੱਗੀ ਚਿੱਟੀ ਤਿਤਰੀ ਸੀ ਖੰਡ ਵਰਗੀ

ਉਠ ਤੜਕੇ ਜੀ ਨੂਹ ਚਮਕੌਂਦੀ (ਹਾ ਹਾ ਹਾ)

ਹੋ ਮਿਤਰਾਂ ਦੇ pistol ਨੂ
ਡਬ ਕੇ ਸਰੌਣੇ ਸੌਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ

ਵੈਰੀਆਂ ਨੂ ਘੂਰਨੇ ਦੇ ਚਸਕੇ ਆ ਯਾਰ ਨੂ
ਐ ਵੀ ਸਾਡਾ rule ਗਾਲ ਕੱਡੀ ਦੀ ਨੀ ਨਾਰ ਨੂ
ਵੈਰੀਆਂ ਨੂ ਘੂਰਨੇ ਦੇ ਚਸਕੇ ਆ ਯਾਰ ਨੂ
ਐ ਵੀ ਸਾਡਾ rule ਗਾਲ ਕੱਡੀ ਦੀ ਨੀ ਨਾਰ ਨੂ

ਹੋ ਗੇੜਾ ਗਿਧੇ ਵਿਚ ਲਾ ਗਯੀ
Round ਜੱਟ ਦੇ ਮੁੱਕਾ ਗਯੀ
ਗਿਧੇ ਵਿਚ ਲਾ ਗਯੀ
Round ਜੱਟ ਦੇ ਮੁਕਾ ਗਯੀ

ਠੋਕ ਠੋਕ ਕੇ ਬੋਲੀਆਂ ਪੌਂਦੀ

ਹੋ ਮਿਤਰਾਂ ਦੇ pistol ਨੂ
ਡਬ ਕੇ ਸਰੌਣੇ ਸੌਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ

DJ Flow!

ਹੋ leg ਦਾ ਸ਼ੋਕੀਨ ਕਿਥੋਂ ਭੁੱਜੀਏ ਨਾਲ ਸਾੱਰਦਾ
ਰੰਗ ਆ ਗੁਲਾਬੀ ਜਿਵੇ note 2000 ਦਾ
ਮੁਰਗੇ ਦਾ ਸ਼ੋਕੀਨ ਕਿਥੋਂ ਭੁੱਜੀਏ ਨਾਲ ਸਾੱਰਦਾ
ਤੇਰਾ ਰੰਗ ਆ ਗੁਲਾਬੀ ਜਿਵੇ note 2000 ਦਾ

ਹੋ phone ਚਕੇਯਾ ਨੀ ਜਾਂਦਾ ਪੇਗ ਰਖੇਯਾ ਨੀ ਜਾਂਦਾ
ਚਕੇਯਾ ਨੀ ਜਾਂਦਾ ਪੇਗ ਰਖੇਯਾ ਨੀ ਜਾਂਦਾ

ਤੂ ਵੀ ਜਾਣ ਜਾਣ ਹੋ ਤੂ ਵੀ ਜਾਣ ਜਾਣ
ਤੂ ਵੀ ਜਾਣ ਜਾਣ number ਮਿਲੋੰਦੀ

ਹੋ ਮਿਤਰਾਂ ਦੇ pistol ਨੂ
ਡਬ ਕੇ ਸਰੌਣੇ ਸੌਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ

ਹੋ ਡਰ ਕੇ ਨਾ ਕਿੱਥੇ ਅੰਦਰ ਵੜ ਜਾਈਂ
Fire ਮਾਰਨੇ hobby ਬਲੀਏ
ਛੂ ਕਰਕੇ ਗੱਡੀ ਲੰਘ ਜਾਏ Maan ਦੀ
ਭੋਂਕਣ ਲਗਦੇ doggy ਬਲੀਏ

Flow ਤੇਰਾ ਜੇਬ ਕੱਢ ਦਾ
Flow ਤੇਰਾ ਜੇਬ ਕੱਢ ਦਾ
ਯਾਰ ਗੋੰਣੇਆਂ ਜਹੇ ਸਾਰੇ
ਨੀ ਜੇਡਾ ਲੱਕ ਨਾਲ ਬਨੇਯਾ
ਨੀ ਜੇਡਾ ਲੱਕ ਨਾਲ ਬਨੇਯਾ
ਹਿਕ ਗਿੱਠ ਦੇ ਸਾਂਬ ਨਾਲ ਪਾੜੇ
ਨੀ ਜੇਡਾ ਲੱਕ ਨਾਲ ਬੰਨੇਯਾ

ਹੋ party ਚ ਕਰਦੇ ਜੀ fire ਕਲ ਪਰਸੋਂ
ਓਹਦਾ ਅਸਲੇ ਦੀ ਕੀਤੀ ਨੀ ਨਜਾਯਜ਼ ਕਦੇ ਵਰਤੌਂ
ਬਸ party ਚ ਕਰਦੇ ਜੀ fire ਕਲ ਪਰਸੋਂ
ਅਸਲੇ ਦੀ ਕੀਤੀ ਨੀ ਨਜਾਯਜ਼ ਕਦੇ ਵਰਤੌਂ

ਹੋ ਨਾਲੇ ਵੱਡੇ ਦਿਲ ਵਾਲਾ ਤੇਰਾ ਗੋੰਣੇਆਨੇ ਆਲਾ
ਵੱਡੇ ਦਿਲ ਵਾਲਾ ਤੇਰਾ ਗੋੰਣੇਆਨੇ ਆਲਾ

ਮੁੱਛ ਜੱਟ ਦੀ record ਬਨੂੰਦੀ

ਹੋ ਮਿਤਰਾਂ ਦੇ pistol ਨੂ
ਡਬ ਕੇ ਸਰੌਣੇ ਸੌਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ
ਕਿਹੰਦੀ ਪੇਗ ਦੀ ਵਾਸ਼ਨਾ ਔਂਦੀ
ਜੱਟਾਂ ਦੇ ਨਾ ਨੇੜੇ ਲਗਦੀ

Curiosità sulla canzone Peg Di Waashna di Amrit Maan

Chi ha composto la canzone “Peg Di Waashna” di di Amrit Maan?
La canzone “Peg Di Waashna” di di Amrit Maan è stata composta da DJ FLOW, AMRIT MAAN.

Canzoni più popolari di Amrit Maan

Altri artisti di Dance music