Pag Di Pooni
ਹੋਇਆ ਨੀ ਅੱਜੇ ਕਵੇਲਾ ਚਲ ਦਾ ਏ ਮਾੜਾ ਵੇਲਾ
ਹੋਇਆ ਨੀ ਅੱਜੇ ਕਵੇਲਾ ਚਲ ਦਾ ਏ ਮਾੜਾ ਵੇਲਾ
ਵੇਖਲੀ ਟੇਸ੍ਟ ਕਰਾ ਕੇ ਗੈਇਰਤ ਨੀ ਹੋਯੀ ਉਨੀ
ਮਰਦਾ ਦੀ ਛਾਤੀ ਨੂ ਨਾ ਜ਼ਖਮਾ ਦੇ ਖੌਫ ਵੇਰੀਯਾ
ਖੂਨ ਦੀ ਛਿੱਟਾ ਵੇਕੇ ਕਰਦੇ ਆ ਪਗ ਦੀ ਪੂਨੀ
ਮਰਦਾ ਦੀ ਛਾਤੀ ਨੂ ਨਾ ਜ਼ਖਮਾ ਦੇ ਖੌਫ ਵੇਰੀਯਾ
ਖੂਨ ਦੀ ਛਿੱਟਾ ਵੇਕੇ ਕਰਦੇ ਆ ਪਗ ਦੀ ਪੂਨੀ
ਹਾਸੇ ਨਾ ਮਿਲਣ ਬਜਾਰੀ ਖੋਣੇ ਆ ਪੈਂਦੇ ਮਿਤਰਾਂ
ਅਸਲੇ ਸਡਾ ਸੋਚਾਂ ਅੱਗੇ ਪੌਣੇ ਰਿਹਿੰਦੇ ਆ ਮਿਤਰਾਂ
ਕਿ ਲੇਨਾ ਏ ਦੁਖ ਨੂ ਤੋਹ ਕੇ
ਕਿ ਫਾਇਦਾ ਏ ਬਾਹਲਾ ਰੋਕੇ
ਤੇਰੇ ਹਰ ਜ਼ੁਲਮ ਨਾ ਸੁਨਲੇ
ਹੁੰਦੀ ਸਾਡੀ ਤਾਕ਼ਤ ਦੂਣੀ
ਮਰਦਾ ਦੀ ਛਾਤੀ ਨੂ ਨਾ ਜ਼ਖਮਾ ਦੇ ਖੌਫ ਵੇਰੀਯਾ
ਖੂਨ ਦੀ ਛਿੱਟਾ ਵੇਕੇ ਕਰਦੇ ਆ ਪਗ ਦੀ ਪੂਨੀ ਹੋ
ਦੇਹਿਸ਼ਟ ਦੇ ਹੈਕ ਵਿਚ ਹੈਨਿ ਪਰ ਅਸ੍ਲੀ ਹਕ ਨਹੀ ਛਡਦੇ
ਥੋਡਾ ਚਿਰ ਠਹਿਰ ਵਿਖਾ ਦੌ ਉਚੀ ਤਾਂ ਝੰਡਾ ਗਡ ਕੇ
ਅਖਾਂ ਵਿਚ ਪਾਣੀ ਔਂਦਾ ਜਦ ਵੀ ਕੋਈ ਯਾਦ ਕਰੌਂਦਾ
ਜਾਤਾਂ ਦੇ ਰੌਲੇ ਨੇ ਸੀ ਜੜ੍ਹ ਤੋ ਸਾਡੀ ਕੌਮ ਹਲੂਣੀ
ਮਰਦਾ ਦੀ ਛਾਤੀ ਨੂ ਨਾ ਜ਼ਖਮਾ ਦੇ ਖੌਫ ਵੇਰੀਯਾ
ਖੂਨ ਦੀ ਛਿੱਟਾ ਵੇਕੇ ਕਰਦੇ ਆ ਪਗ ਦੀ ਪੂਨੀ
ਮਰਦਾ ਦੀ ਛਾਤੀ ਨੂ ਨਾ ਜ਼ਖਮਾ ਦੇ ਖੌਫ ਵੇਰੀਯਾ
ਖੂਨ ਦੀ ਛਿੱਟਾ ਵੇਕੇ ਕਰਦੇ ਆ ਪਗ ਦੀ ਪੂਨੀ ਹੋ