Nikkiye Bhene

Amrit Maan, Mandeep Mavi

Desi Crew, Desi Crew
Desi Crew, Desi Crew

ਹੁਣ ਛੇਤੀ ਪਿੰਡ ਆ ਨੀ ਹੋਣਾ
ਮੇਥੋ ਗੇੜਾ ਲਾ ਨੀ ਹੋਣਾ
ਕੁਝ ਸੁਪਨੇ ਤੇਰੇ ਲਈ
ਕੁਝ ਬੇਬੇ ਬਾਪੂ ਦੇ
ਸਾਕਾਰ ਤਾਂ ਹੋ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਪੀ.ਰ ਤਾਂ ਹੋ ਲੈਣ ਦੇ

ਇਕ ਵਾਦਾ ਨਿੱਕੀਏ ਤੇਰੇ ਨਾਲ
ਬਿਨਾ ਦੱਸੇ ਹੀ ਆਊਗਾ
ਚਾਹੇ ਟਰੇਂਡ ਮੋਬਾਈਲਾਂ ਦੇ
ਤੈਨੂੰ ਲਿਖ ਕੇ ਚਿੱਟੀ ਪਾਊਗਾ
ਬਾਪੂ ਬੋਲੇ ਚੇਤਾਕ ਤੌ
ਬਾਪੂ ਬੋਲੇ ਚੇਤਾਕ ਤੌ
ਕੇਰਾ ਕਾਰ ਤਾ ਹੋ ਲੈਣ ਦੇ
ਕੇਰਾ ਕਾਰ ਤਾ ਹੋ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਪੀ.ਰ ਤਾਂ ਹੋ ਲੈਣ ਦੇ

ਪਹਿਲਾਂ ਪਹਿਲਾਂ ਲੱਗਦਾ ਸੀ ਇਹ
ਐਵੇ ਏ ਸ਼ੋਸ਼ੇ ਜੱਗ ਦੇ ਆ
ਮੁੱਲ ਕਿ ਭੈਣਾਂ ਦੀ ਰੱਖੜੀ ਦੇ
ਘਰੋਂ ਬਾਹਰ ਆਕੇ ਪਤਾ ਲੱਗਦੇ ਆ
ਜੀ ਕਰੇ ਦੀਵਾਲੀ ਸਾਲ ਨਵਾਂ
ਤੁਹਾਡੇ ਨਾਲ ਮਨਾਵਾਂ ਮੈਂ
ਪਹਿਲੀ ਨੇਕ ਕਮਾਈ ਚੋ
ਬੇਬੇ ਲਈ ਸੂਟ ਸਵਾਵ ਮੈਂ
ਮੈਨੂੰ ਡਿਗਦੇ ਢਹਿੰਦੇ ਨੂੰ
ਮੈਨੂੰ ਡਿਗਦੇ ਢਹਿੰਦੇ ਨੂੰ
ਪੈਰਾਂ ਭਾਰ ਤਾਂ ਹੋ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਪੀ.ਰ ਤਾਂ ਹੋ ਲੈਣ ਦੇ

ਤੇਰੇ ਨਾਲ ਹੀ ਤੁਰ ਜਾਣੀ
ਰੌਣਕ ਆਪਣੇ ਵੇਹੜੇ ਚੋ
ਜਦੋ ਡੋਲੀ ਤੁਰ ਜਾਣੀ
ਪਿੰਡ ਮੌਜੂ ਖੇੜੇ ਚੋ
ਮਾਨਾ ਮੌਜੂ ਖੇੜੇ ਚੋ
ਮੇਰੀ ਰਾਣੀ ਭੈਣੇ ਲਈ
ਮੇਰੀ ਰਾਣੀ ਭੈਣੇ ਲਈ
ਰਾਜਕੁਮਾਰ ਤਾਂ ਟੋਹ ਲੈਣ ਦੇ
ਰਾਜਕੁਮਾਰ ਤਾਂ ਟੋਹ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਮੇਰੀਏ ਨਿੱਕੀਏ ਭੈਣੇ ਨੀ
ਪੀ.ਰ ਤਾਂ ਹੋ ਲੈਣ ਦੇ
ਪੀ.ਰ ਤਾਂ ਹੋ ਲੈਣ ਦੇ

Curiosità sulla canzone Nikkiye Bhene di Amrit Maan

Chi ha composto la canzone “Nikkiye Bhene” di di Amrit Maan?
La canzone “Nikkiye Bhene” di di Amrit Maan è stata composta da Amrit Maan, Mandeep Mavi.

Canzoni più popolari di Amrit Maan

Altri artisti di Dance music