Moge Di Barfi
ਗੋਰਾ ਰੰਗ ਆ ਲਿਸ਼ਕੇ ਦੂਰੋਂ ਭਾਗਾਂ ਭਰੀਏ ਨੀ
ਗੋਰਾ ਰੰਗ ਆ ਲਿਸ਼ਕੇ ਦੂਰੋਂ ਭਾਗਾਂ ਭਰੀਏ ਨੀ
ਏਦਾਂ ਲੱਗਦਾ ਜਿੱਦਾਂ ਕੁਦਰਤ ਤੇਰੇ ਵਰਗੀ ਆ
ਜੱਟ ਦਾ ਰੰਗ ਪੱਟ ਲਿਆ ਪਹਿਲੀ ਤੱਕਣੀ ਨੇ
ਸੋਹ ਤੇਰੀ ਤੇਰੇ ਬੁਲ੍ਹ ਜਾਪਦੇ ਜਿਓ ਮੋਗੇ ਦੀ ਬਰਫੀ ਆ
ਓ ਸਾਨੂੰ ਅੱਖੀਆਂ ਮਾਰਦੀਆਂ ਅੱਖੀਆਂ ਨੇ
ਨੀ ਆ ਰਫਲਾਂ ਪੱਕੀਆਂ ਨੇ
ਤੂੰ ਤੇ ਹੀਰ ਭੈਣਾਂ ਦੋ ਭੈਣਾਂ ਸਕੀਆਂ ਨੇ
ਚੜੀ ਜਵਾਨੀ ਲਾਉਂਦੀ ਗਰਮੀਆਂ ਦੇ ਵਿਚ ਪਾਲਾ
ਆਹਾ ਸੂਟਆਂ ਦੇ ਰੰਗ ਚੁਣ ਚੁਣ ਪਾਵੇ ਹਾਣ ਦੀਏ
ਤੇਰੇ ਹੱਥ ਚ ਜੱਟ ਦੇ ਕਿਸਮਤ ਲਈ ਚਾਬੀ ਆ
ਓ ਜਦੋ ਹੱਸਦੀ ਲੱਗਦਾ ਝਰਨਾ ਡਿਗਦਾ ਹੇਠਾ ਨੂੰ
ਸੋਹ ਤੇਰੀ ਤੇਰਾ ਹੱਸਣ ਜਾਪਦਾ ਜਿਓ ਸ਼ਿਮਲੇ ਦੀ ਬਾਦਿ ਆ
ਓ ਸਾਨੂੰ ਅੱਖੀਆਂ ਮਾਰਦੀਆਂ ਅੱਖੀਆਂ ਨੇ
ਨੀ ਆ ਰਫਲਾਂ ਪੱਕੀਆਂ ਨੇ
ਤੂੰ ਤੇ ਹੀਰ ਭੈਣਾਂ ਦੋ ਭੈਣਾਂ ਸਕੀਆਂ ਨੇ
ਚੜੀ ਜਵਾਨੀ ਲਾਉਂਦੀ ਗਰਮੀਆਂ ਦੇ ਵਿਚ ਪਾਲਾ
ਓ ਗੁੰਦਮੇ ਸ਼ਰੀਰ ਦੀ ਕਿ ਸਿਫਤ ਕਰਾ ਕੱਚ ਬੱਲੀਏ
ਤੇਰੇ ਆਲਾ ਜੱਟ ਪਾਵੇ ਬੋਲਿਆਂ ਨੱਚ ਬੱਲੀਏ
ਤੇਰੇ ਆਲਾ ਜੱਟ ਪਾਵੇ ਬੋਲਿਆਂ ਨੱਚ ਬੱਲੀਏ
ਮੈ ਕਿਹਾ ਨੱਚ ਬੱਲੀਏ ਹਾਏ
ਨੀ ਤੂੰ ਓਦਾਂ ਹੀ ਸੋਹਣੀ ਲੋੜ ਨਹੀਂ ਤੈਨੂੰ ਸੁਰਖੀ ਦੀ
ਤਾਰੇ ਰਾਤਾਂ ਨੂੰ ਤੇਰਾ ਮੁੱਖ ਵੇਖ ਕੇ ਜਗਦੇ ਆ
ਤੇਰੇ ਨੇ ਦੇ ਸੇਹਰੇ ਬਣਨੇ ਹੁਣ ਤਾਂ ਮਿੱਤਰਾਂ ਨੇ
ਗੱਲ ਸੁਣ ਲੈ ਸਾਡੇ ਨਾਂ ਦੇ
ਕੰਗਣੇ ਗੁੱਟ ਤੇਰੇ ਤੇ ਜੱਚਦੇ ਆ
ਓ ਸਾਨੂੰ ਅੱਖੀਆਂ ਮਾਰਦੀਆਂ ਅੱਖੀਆਂ ਨੇ
ਨੀ ਆ ਰਫਲਾਂ ਪੱਕੀਆਂ ਨੇ
ਤੂੰ ਤੇ ਹੀਰ ਭੈਣਾਂ ਦੋ ਭੈਣਾਂ ਸਕੀਆਂ ਨੇ
ਚੜੀ ਜਵਾਨੀ ਲਾਉਂਦੀ ਗਰਮੀਆਂ ਦੇ ਵਿਚ ਪਾਲਾ