Lifestyle

Amrit Maan

ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾ
ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ
ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ
ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ
ਹੋ ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾ
ਐਡੇ ਕਾਰੋਬਾਰ ਚੱਲਦੇ ਆ ਕਿਹੜੇ ਮਿੱਤਰਾ
ਹੋ ਤੇਰੇ ਉੱਤੋਂ ਹੋਇਆ ਦਿੱਲ ਹਾਰ
ਸੱਚੀਂ ਕੁੜੀ ਦੇ ਵੀ ਨੱਖ਼ਰੇ ਹਜ਼ਾਰ
ਵੈਲੀਆਂ ਦੀ ਚਾਲ ਰੱਖਦੈਂ ਮੁੰਡਿਆ
ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ
ਵੇ 35-40 ਨਾਲ ਰੱਖਦੈਂ ਗੁੰਡਿਆ
ਵੇ ਅੱਖ ਲਾਲ-ਲਾਲ ਰੱਖਦੈਂ

ਓ ਓ ਚੱਲਦੇ ਜ਼ਮਾਈਕਾ ਤੱਕ ਕਾਰੋਬਾਰ ਨੀ
ਮੋਢਿਆਂ 'ਤੇ ਝੂਟੇ ਲੈਂਦੀ ਬੰਦੇ ਮਾਰਨੀ
ਚੱਲਦੇ ਜ਼ਮਾਈਕਾ ਤੱਕ ਕਾਰੋਬਾਰ ਨੀ
ਮੋਢਿਆਂ 'ਤੇ ਝੂਟੇ ਲੈਂਦੀ ਬੰਦੇ ਮਾਰਨੀ
ਜਾਨੋਂ ਵੱਧ ਕੇ ਪਿਆਰੇ ਹਥਿਆਰ
Chill ਕਰਨੇ ਨੂੰ 3-4 ਯਾਰ
ਪਹਿਲਿਆਂ ਨੂੰ ਪਹਿਲ ਜੱਟੀਏ ਜੱਟ ਦਾ
Life style ਜੱਟੀਏ ਜੱਟ ਦਾ
Life style ਜੱਟੀਏ ਜੱਟ ਦਾ
Life style ਜੱਟੀਏ

ਵੇ ਠੀਕ ਨਈਂ ਜੋ ਕਰਦੈਂ ਸਲੂਕ ਸੁਣ ਲੈ
ਲਾ ਕੇ ਹਿੱਕ ਨਾਲ ਰੱਖਦੈਂ ਬੰਦੂਕ ਸੁਣ ਲੈ

ਹੋ ਕੱਲਾ ਕੱਲਾ ਮੁੰਡਾ ਕਿੱਲੇ 60 ਬੋਲਦੇ
ਮੈਂ ਕੁੜਤਾ ਸਿਵਾਂ ਲੂੰ ਤੂੰ ਵੀ ਸੂਟ ਚੁਣ ਲੈ

ਮੇਰੇ ਨਾਲੋਂ ਵੱਧ ਲੈਂਦੇ ਆ ਪਿਆਰ
12 ਲੱਖ ਦੇ ਰਿਵਾਲਵਰ 4
ਪੁੱਤਾਂ ਵਾਂਗੂੰ ਪਾਲ ਰੱਖਦੈਂ ਮੁੰਡਿਆ
ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ
ਵੇ 35-40 ਨਾਲ ਰੱਖਦੈਂ ਗੁੰਡਿਆ
ਕਿਉਂ ਅੱਖ ਲਾਲ-ਲਾਲ ਰੱਖਦੈਂ

3 ਚੀਜ਼ਾਂ ਲਈ ਆਂ ਮਸ਼ਹੂਰ ਬੱਲੀਏ
ਪਹਿਲੇ ਮਾਪੇ ਦੂਜੇ ਯਾਰ ਤੀਜੀ ਹੂਰ ਬੱਲੀਏ
ਓ ਗੋਨੇਆਲਾ ਗੋਨੇਆਲਾ hit ਹੋ ਗਿਆ
ਦੁਨੀਆਂ 'ਚ ਗੱਭਰੂ ਮਸ਼ਹੂਰ ਬੱਲੀਏ
ਸਾਡੇ ਖ਼ੂਨ ਰਹਿੰਦਾ ਸਿਰ 'ਤੇ ਸਵਾਰ
ਕਦੇ ਜ਼ੇਲ ਹੁੰਦਾ ਕਦੇ ਜੱਟ ਬਾਹਰ
ਮਨਾਂ 'ਚ ਨਈਂ ਮੈਲ ਜੱਟੀਏ ਜੱਟ ਦਾ
Life style ਜੱਟੀਏ ਜੱਟ ਦਾ
Life style ਜੱਟੀਏ ਜੱਟ ਦਾ
Life style ਜੱਟੀਏ

ਸਿੱਧਾ ਹੋਕੇ ਦੱਸ ਮੈਨੂੰ ਕਦੋਂ ਮਿਲਨਾ
ਵੇ ਤੇਰੇ ਬਿਨਾਂ ਮਾਨਾਂ ਮੇਰਾ ਲੱਗੇ ਦਿੱਲ ਨਾ
ਓ ਤੇਰੇ ਪਿੰਡ ਆ ਜੂੰਗੀ ਮੈਂ ਗੱਡੀ ਚੱਕ ਕੇ
ਕੱਬੀ ਐ ਰਕਾਨ ਕਦੇ ਛੱਡੇ ਢਿੱਲ ਨਾ

ਪੱਕਾ ਮਿਲਾਂਗੇ ਨੀ ਆਉਂਦੇ ਬੁੱਧਵਾਰ
ਹਲੇ ਯਾਰ ਹੋਣੀ ਚੱਲਦੇ ਫ਼ਰਾਰ
ਫ਼ੋਨ ਕਰੀਂ dial ਜੱਟੀਏ ਜੱਟ ਦਾ
Life style ਜੱਟੀਏ ਜੱਟ ਦਾ
Life style ਜੱਟੀਏ ਜੱਟ ਦਾ
Life style ਜੱਟੀਏ

ਵੈਲੀਆਂ ਦੀ ਚਾਲ ਰੱਖਦੈਂ ਮੁੰਡਿਆ
ਵੇ ਅੱਖ ਲਾਲ-ਲਾਲ ਰੱਖਦੈਂ ਮੁੰਡਿਆ
ਵੇ 35-40 ਨਾਲ ਰੱਖਦੈਂ ਗੁੰਡਿਆ
ਵੇ ਅੱਖ ਲਾਲ-ਲਾਲ ਰੱਖਦੈਂ

Canzoni più popolari di Amrit Maan

Altri artisti di Dance music