Kikli [Trap]

AMRIT MAAN, SATPAL SINGH

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚੀਰ ਦੀ
ਅਸਲਾ ਐ ਬਾਈ ਦਾ ਨੀ time ਤੇ ਚਲਾਈ ਦਾ
ਗੱਡਮਾਂ ਸਲੂਕ ਐ ਮੋਢੇ ਤੇ ਬੰਦੂਕ ਐ
ਕਠ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ
ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚੀਰ ਦੀ
ਅਸਲਾ ਐ ਬਾਈ ਦਾ ਨੀ time ਤੇ ਚਲਾਈ ਦਾ
ਗੱਡਮਾਂ ਸਲੂਕ ਐ ਮੋਢੇ ਤੇ ਬੰਦੂਕ ਐ
ਕਠ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ

Kilometer ਆ ਦੀ ਦੂਰੀ
ਰਖਾ ਬੰਦੇ ਖੱਚ ਤੋਂ
ਫੋਨ ਰਖੇਯਾ ਪੁਰਾਣਾ ਕੋਲੇ
ਬਿਨਾ touch ਤੋਂ
ਰੋਲ ਜੁ ਤਰੀਕਾਂ ਚ ਪਿਆਰ ਜੱਟੀਏ
ਰੋਲ ਨਾ ਜਵਾਨੀ ਜਿਹੜੀ ਕਚੀ ਕੱਚ ਤੋਂ

ਛੇਤੀ ਹੁੰਦੇ ਨੀ trace ਮਾਮੇ ਕਰਦੇ ਆ chase
ਬੇਹਿਕੇ ਬਰਨਾਲੇ ਵੈਰੀ ਬੰਬੇ ਬੜਕਾਈ ਦਾ

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚੀਰ ਦੀ
ਅਸਲਾ ਐ ਬਾਈ ਦਾ ਨੀ time ਤੇ ਚਲਾਈ ਦਾ
ਗੱਡਮਾਂ ਸਲੂਕ ਐ ਮੋਢੇ ਤੇ ਬੰਦੂਕ ਐ
ਕਠ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ
ਹੋ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਨੀ ਮਿਤਰਾਂ ਨੇ ਰਫਲਾਂ ਤੇ
ਤੇਰਾ ਨਾਉ ਲਿਖੇਯਾ ਐ ਮੁਟਿਆਰੇ
ਨੀ ਮਿੱਤਰਾਂ ਨੇ pistol ਤੇ
ਤੇਰਾ

ਨਾਉ ਲਿਖੇਯਾ ਐ ਮੁਟਿਆਰੇ

ਹੋ ਕਦੇ ਕਦੇ ਨੱਤੀਯਾਂ ਵੀ ਪਾ ਲੈਣੇ ਆ
ਮਿਹਫਿਲ ਚ ਕਦੇ ਕਦੇ ਗਾ ਲੈਣੇ ਆ
ਚਸਕਾ ਜਿਹਾ ਉਠੇ ਜਦੋਂ ਜਾਣੇ ਮੇਰੀਏ
ਬਾਨੋ ਬਾਨੀ ਵੈਰੀ ਨੂ ਬਜਾ ਲੈਣੇ ਆ

ਇੱਕੋ ਆਦਤ ਖਰਾਬ ਨੀ
ਅਧੀ ਰਾਤੋਂ ਬਾਦ ਨੀ
ਖਾਸ ਖਾਸ ਮਿਤਰਾਂ ਨੂ
ਫੋਨ ਵੀ ਮਿਲਾਯੀ ਦਾ

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚੀਰ ਦੀ
ਅਸਲਾ ਐ ਬਾਈ ਦਾ ਨੀ time ਤੇ ਚਲਾਈ ਦਾ
ਗੱਡਮਾਂ ਸਲੂਕ ਐ ਮੋਢੇ ਤੇ ਬੰਦੂਕ ਐ
ਕਠ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ

ਏਹੋ ਜਹੇ ਚਿਹਰੇ ਓਹਿਦਾੰ ਆਮ ਲਗਦੇ
ਤੁਰਦਾ ਐ ਗੱਬਰੂ ਤਾਂ ਜਾਮ ਲਗਦੇ
ਵਡ ਠੋਕੇ ਆਲੇ ਜਿਹੜੇ ਕੇਸ ਮਿਥੀਏ
ਯਾਰ ਤੇਰੇ ਉੱਤੇ ਸਰੇਆਮ ਲਗਦੇ
ਡੌਲੇ ਤੇ ਤਵੀਤ ਐ
ਖੌਫ ਆਲੀ ਪੀਕ ਐ
ਮਾਡੇ ਮੋਟੇ ਪਰਚੇ ਤੇ
ਰੌਲਾ ਨਈਯੋ ਪਾਯੀ ਦਾ

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚੀਰ ਦੀ
ਅਸਲਾ ਐ ਬਾਈ ਦਾ ਨੀ time ਤੇ ਚਲਾਈ ਦਾ
ਗੱਡਮਾਂ ਸਲੂਕ ਐ ਮੋਢੇ ਤੇ ਬੰਦੂਕ ਐ
ਕਠ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ

Curiosità sulla canzone Kikli [Trap] di Amrit Maan

Chi ha composto la canzone “Kikli [Trap]” di di Amrit Maan?
La canzone “Kikli [Trap]” di di Amrit Maan è stata composta da AMRIT MAAN, SATPAL SINGH.

Canzoni più popolari di Amrit Maan

Altri artisti di Dance music