Guerrilla War

AMRIT MAAN, DEEP JANDU

The beard man is back
ਗੋਨਿਆਣੇ ਆਲਾ
Deep Jandu
Dj Goddess
Guerrilla War , baby ਆ

ਯਾਰਾਂ ਦਾ ਮੈਂ ਯਾਰ ਬਿੱਲੋ ਐੱਡਾ ਵੀ star ਨਈ
ਜੱਟ ਕਾਹਦਾ ਨੀਰਾ ਦੇਸੀ Escobar ਨਈ
ਦੇਸੀ Escobar
ਬੁੱਰਰਾਹ
ਯਾਰਾਂ ਦਾ ਮੈਂ ਯਾਰ ਬਿੱਲੋ ਐੱਡਾ ਵੀ star ਨਈ
ਜੱਟ ਕਾਹਦਾ ਨੀਰਾ ਦੇਸੀ Escobar ਨਈ
ਮਿਹਿੰਗੇ ਵੇਪਨ'ਆਂ ਦੇ ਸ਼ੋਂਕੀ ਦੂਰੋਂ ਦੂਰੋਂ ਜਾਂਦੇ
ਬੋਹਤੀ ਜਿਹੜੇ ਜਿਹੜੇ ਲੋਕ ਸੜ ਦੇ
ਪਰ ਧਰ੍ਨੇ ਨੀ ਸੌਖੇ ਬਿੱਲੋ ਜੜਨੇ ਨੀ ਸੌਖੇ ਦਿੱਤੇ
ਮਿੱਤਰਾਂ ਨੇ ਕੋਕੇ ਜੜਤੇ
ਹਾਏ ਨੀ ਸਿੱਕਾ ਚਲਦਾ ਏ ਪੂਰਾ ਬਾਰ ਨੀ
ਤੇਰੇ ਜਿੰਨੇ ਜੱਟ ਨੂੰ ਪ੍ਯਾਰੇ ਯਾਰ ਨੀ
ਚਕਵੀ fragrance ਲਾਕੇ ਨਿਕਲੇ
ਮੁੰਡਿਆਂ ਚ ਚਲਦੀ Guerrilla War ਨੀ

Guerrilla War

ਗਬਰੂ ਦੇ ਪੈਰਾਂ ਵਿਚ Cole Haan ਪਾਏ
ਘੈਂਟ ਲਗਦੇ ਜੋ ਅੱਲੜਾਂ ਨੂ ਬਾਹਲੇ ਨੀ
ਪਾਣੀ ਆਲੇ ਜਹਾਜ ਰਾ ਹੀ London ਓਂ ਮੰਗਾਏ ਆ
ਤੂ sandal Jimmy miu miu ਵਾਲੇ ਨੀ
ਇੱਕ ਵਾਰ yes ਦਾ ਇਸ਼ਾਰਾ ਕਰ ਦੇ
ਹੀਰੇਆਂ ਦੀ ring ਦੇਣੀ ਪਿਹਿੰਦੀ ਸਾਰ ਨੀ
ਹਾਏ ਨੀ ਸਿੱਕਾ ਚਲਦਾ ਏ ਪੂਰਾ ਬਾਰ ਨੀ
ਤੇਰੇ ਜਿੰਨੇ ਜੱਟ ਨੂੰ ਪ੍ਯਾਰੇ ਯਾਰ ਨੀ
ਚਕਵੀ fragrance ਲਾਕੇ ਨਿਕਲੇ
ਮੁੰਡਿਆਂ ਚ ਚਲਦੀ Guerrilla War ਨੀ

ਆਕੇ ਬਿੱਲੋ ਬਾਹਰ, ਸਰੇ ਕਾਰੋਬਾਰ
ਦੇਖ ਲੈ ਨੀ ਜੱਟ ਅੱਤ ਕਰੀ ਜਾਂਦੇ ਨੇ
ਗੱਡੀਆਂ ਚ ਗਾਣੇ ਕਲ ਦੇ ਨਿਆਣੇ
ਤੇਰੇ ਪਿੱਛੇ ਲੜ ਲੜ ਮਰੀ ਜਾਂਦੇ ਨੇ

ਦੇਸੀ Escobar (ਬੁੱਰਰਾਹ)
ਦੇਸੀ Escobar

New York ਘੁਮਾ ਕੇ, Manhattan ਲੈ ਜਾਕੇ
ਤੈਨੂ coffee shop ਉੱਤੇ ਮੈਂ ਬਿਠਾਉਂਗਾ
ਨਾਮ ਮਿੱਤਰਾਂ ਦਾ ਲੈ ਗਈ
Bodyguard ਜਿਨੂੰ ਕਿਹ ਦੀ
ਅੱਜ ਗੋਨਿਆਣਾ ਆਲਾ ਜੱਟ ਆਊਗਾ
Driftling ਹੁੰਦੀ ਥੋੜੀ ਥੋੜੀ ਗੋਰੀਏ
ਮਿਠੇ ਮਿਠੇ thought ਔਂਦੇ ਵਾਰ ਵਾਰ ਨੀ
ਹਾਏ ਨੀ ਸਿੱਕਾ ਚਲਦਾ ਏ ਪੂਰਾ ਬਾਰ ਨੀ
ਤੇਰੇ ਜਿੰਨੇ ਜੱਟ ਨੂੰ ਪ੍ਯਾਰੇ ਯਾਰ ਨੀ
ਚਕਵੀ fragrance ਲਾਕੇ ਨਿਕਲੇ
ਮੁੰਡਿਆਂ ਚ ਚਲਦੀ Guerrilla War ਨੀ

ਦੇਸੀ Escobar (Deep Jandu)
ਦੇਸੀ Escobar (ਆ ਗਿਆ ਨੀ ਓਹੀ ਬਿੱਲੋ)
ਦੇਸੀ Escobar (ਗੋਨਿਆਣੇ ਆਲਾ)
ਦੇਸੀ Escobar

Curiosità sulla canzone Guerrilla War di Amrit Maan

Quando è stata rilasciata la canzone “Guerrilla War” di Amrit Maan?
La canzone Guerrilla War è stata rilasciata nel 2017, nell’album “Guerrilla War”.
Chi ha composto la canzone “Guerrilla War” di di Amrit Maan?
La canzone “Guerrilla War” di di Amrit Maan è stata composta da AMRIT MAAN, DEEP JANDU.

Canzoni più popolari di Amrit Maan

Altri artisti di Dance music