Difference

Amrit Maan

ਮੁੰਡਾ ਮਲਵਾਈ, ਗੋਰੀਏ
ਚਰਚੇ ਸਾਡੇ Mississauga
ਸੁਣਿਆ ਜਿਹਨੇ ਮਾਣਕ ਹੋਵੇ
ਨਹੀਂ ਸੁਣਦਾ Lady Gaga
ਮਿਹਨਤੀ ਪੁੱਤ ਪਾਉਂਦਿਆਂ ਠੁੱਕ, ਤੂੰ ਆਖੇਂ ਗੁੰਡਾ ਹੀ ਆ
ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ

Down to earth ਰਕਾਨੇ, feeling ਕੋਈ ਬਾਈ type ਨ੍ਹੀ
ਸੜਕਾਂ ਦੀਆਂ ਬੁੱਗੀਆਂ ਲੈਂਦੀ ਚਿੱਟੀ ਸਾਡੀ Hellcat ਨੀ
Down to earth ਰਕਾਨੇ, feeling ਕੋਈ ਬਾਈ type ਨ੍ਹੀ
ਸੜਕਾਂ ਦੀਆਂ ਬੁੱਰੀਆਂ ਲੈਂਦੀ ਚਿੱਟੀ ਸਾਡੀ Hellcat ਨੀ
ਗੋਰੀਆਂ ਪੱਟਦਾ ਚਾਦਰਾਂ ਜੱਟ ਦਾ, ਤੇ ਹੱਥ ਵਿੱਚ ਖੁੰਡਾ ਹੀ ਆ
ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ

ਰੱਖੇ ਜਿਹਨੇ ਚੇਲੇ-ਚਾਪਟੇ, ਅਸਲੀ ਉਹ ਮਰਦ ਹੀ ਹੈ ਨ੍ਹੀ
ਸਾਡੀ vocabulary ਵਿੱਚ "Failure" word ਹੀ ਹੈ ਨ੍ਹੀ

ਖੁਰਕ ਜਿਹਦੇ ਲੜਦੀ
ਮੂਹਰੇ ਕਿਹੜਾ ਕਰਦੀ
ਹੋਣਾ ਉਹਦਾ ਕੁੰਡਾ ਹੀ ਆ
ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ

ਖੇਡੀ ਨ੍ਹੀ poker, ਬੱਲੀਏ
ਡੋਲੀ ਦਾ ਐ ਖੂਨ-ਪਸੀਨਾ
ਗਾਉਂਦਾਏ ਜੱਟ ਗੋਨਿਆਣੇ ਦਾ
ਆਓ ਨੱਚਦੀ ਫ਼ਿਰੇ Selena
ਖੇਡੀ ਨ੍ਹੀ poker, ਬੱਲੀਏ
ਡੋਲੀ ਦਾ ਐ ਖੂਨ-ਪਸੀਨਾ
ਗਾਉਂਦਾਏ ਜੱਟ ਗੋਨਿਆਣੇ ਦਾ
ਕੰਨ ਲਾਕੇ ਸੁਣੇ Kareena
ਸੌਖਾ ਨ੍ਹੀ ਮਿਲਦਾ ਯਾਰਾਂ ਦੇ ਦਿਲ ਦਾ ਕੀਮਤੀ ਖੁੰਜਾ ਹੀ ਆ
ਜਿਹਦੇ ਤੇ ਤੂੰ ਮਰਦੀ ਐ, ਜੱਟਾਂ ਦਾ ਮੁੰਡਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ difference ਤਾਂ ਹੁੰਦਾ ਹੀ ਆ
ਬੱਚਿਆਂ ਤੇ ਮਰਦਾਂ ਦੇ ਵਿੱਚ ਫਰਕ ਤਾਂ ਹੁੰਦਾ ਹੀ ਆ, ਕਿਉਂ

It's an Ikwinder Singh production

Canzoni più popolari di Amrit Maan

Altri artisti di Dance music