Desi Da Drum
ਨਾ ਸੀ ਨਾਰਾ ਦਾ craze ਮੁੰਡਾ ਬਹਲਾ ਘੈਂਟ ਸੀ
ਨੀ ਦੁੱਕੀ ਤਿੱਕੀ ਤੀਜੇ ਦਿਨ ਦਿੰਦਾ ਫੈਂਟ ਸੀ
ਨਾ ਸੀ ਨਾਰਾ ਦਾ craze ਮੁੰਡਾ ਬਹਲਾ ਘੈਂਟ ਸੀ
ਨੀ ਦੁੱਕੀ ਤਿੱਕੀ ਤੀਜੇ ਦਿਨ ਦਿੰਦਾ ਫੈਂਟ ਸੀ
ਹੋ ਜਿਹੜਾ ਠੇਕੇਯਾ ਨੂ ਕਰਦਾ ਸੀ ਟਿੱਚਰਾਂ
ਲਾਗੀ ਆ ਤੂ ਬਿੱਲੋ ਕਿਹੜੇ ਕੱਮ ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ
ਤੂ ਏ ਅਲੜ ਸਿਰੇ ਦੀ ੫ ਪਿੰਡ ਜਾਣ ਦੇ
ਨੀ ਪੰਜੇ ਪਿੰਡ ਜੱਟ ਦੀ ਨੀ ਹਿੰਡ ਜਾਣ ਦੇ
ਤੂ ਏ ਅਲੜ ਸਿਰੇ ਦੀ ੫ ਪਿੰਡ ਜਾਣ ਦੇ
ਨੀ ਪੰਜੇ ਪਿੰਡ ਜੱਟ ਦੀ ਨੀ ਹਿੰਡ ਜਾਣ ਦੇ
ਓ ਘੱਟ ਬੋਲੇ ਘਾਟ ਨਹੀ ਓ ਪੈਸੇ ਧੇਲੇ ਦੀ
ਨੀ ਉਚੀ ਆ ਹਵੇਲੀ ਅੰਗਰੇਜਾ ਵਾਲੇ ਦੀ
ਹੋ ਤੇਰੀ ਤਕਨੀ ਮਾਸੂਮ ਦੇਖ ਡਿੱਗਿਆ
ਅੱਖਵੌਂਦਾ ਸੀ ਪੁਰਾਣਾ ਜਿਹੜਾ ਥੰਮ ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ
ਓਹਨੂ ਜ਼ਖਮੀ ਜਾ ਕਰ ਗਯੀ ਆ ਤਿੱਖੀ eye brow
ਲਮੀ ਗੁੱਤ touch ਗੋਡਿਆਂ ਨੂ ਕਰਦੀ ਸੀ ਜੋ
ਓਹਨੂ ਜ਼ਖਮੀ ਜਾ ਕਰ ਗਯੀ ਆ ਤਿੱਖੀ eye brow
ਲਮੀ ਗੁੱਤ touch ਗੋਡਿਆਂ ਨੂ ਕਰਦੀ ਸੀ ਜੋ
ਉਂਝ ਮੁੰਡਾ ਵੀ ਆ ਦੂਰ ਤਕ ਮਾਰ ਰਖ ਦਾ
ਓਹਦਾ ਚਾਚਾ ਵੀ ਸੁਣੀਦਾ ਹੱਥਿਆਰ ਰਖ ਦਾ
ਹੋ ਤੇਰੇ ਹੁਸਨਾ ਦਾ ਕਾਰਤੂਸ ਚੱਲੇਯਾ
ਜਿਹਨੇ ਗੱਬਰੂ ਦਾ ਚੀਰ ਦਿੱਤਾ ਚੱਮ ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ
ਹੋ ਲੋਕਾ ਵਾਂਗੂ ਰੌਲਾ ਨਹੀ ਓ ਪੌਂਦਾ ਸੋਣੀਏ
ਨੀ ਮਾਨ ਤੈਨੂ ਸਚੇ ਦਿਲੋ ਚੌਂਦਾ ਸੋਣੀਏ (ਚੌਂਦਾ ਸੋਣੀਏ)
ਹੋ ਲੋਕਾ ਵਾਂਗੂ ਰੌਲਾ ਨਹੀ ਓ ਪੌਂਦਾ ਸੋਣੀਏ
ਨੀ ਮਾਨ ਤੈਨੂ ਸਚੇ ਦਿਲੋ ਚੌਂਦਾ ਸੋਣੀਏ (ਚੌਂਦਾ ਸੋਣੀਏ)
ਹੌਂਸਲਾ ਤੂ ਰਖ ਮੈਂ ਭੁਲੇਖੇ ਕੱਢ ਦੂ
ਜਿੱਦੇ ਮਿਲ ਗਯੀ ਤੂ ਓਦੇ ਮੈਂ ਸ਼ਰਾਬ ਛਡ ਦੂ (ਸ਼ਰਾਬ ਛਡ ਦੂ)
ਹੋ ਤੈਨੂ ਗੋਨਿਆਣਾ ਵਾਲਾ ਸਚ ਆਖਦਾ
Fail ਕਰੇਗੀ ਸਿਯਾਲਾ ਵਿਚ rum ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ
ਪਊਏ ਜਿੱਦੇ ਕੱਦ ਵਾਲ਼ੀਏ
ਡੋਲ੍ਹ ਗਈ ਆ ਦੇਸੀ ਦਾ drum ਨੀ