Allah Maaf Kare

Amrit Maan

ਤੇਰੇ ਜੈਸਾ ਕਿਸੀ ਨਈ ਕਹੀ ਅੱਜ ਤਕ ਕੋਈ ਦੇਖਾ ਨਹੀਂ
ਤੁਜਕੋ ਪਾ ਲੈਣੇ ਕੀ ਅਬ ਕਿਸੀ ਹੱਥ ਮੈਂ ਕੋਈ ਰੇਖਾ ਨਹੀਂ
ਤੇਰੀ ਆਖੋ ਕਾ ਸਾਹਿਲ ਹੀ ਤੋਹ ਮੇਰੀ ਮੰਜਿਲ ਹੈ ਤੁਹ ਮਿਲ ਨਾ ਮਿਲ
ਤੇਰੇ ਹੋਥੋਂ ਕਾ ਤਿਲ ਮੁਸਤਕ ਕਿੱਲ ਦਿਲ ਕਾ ਕਾਤਿਲ ਹੈ ਤੁਹ ਮਿਲ ਨਾ ਮਿਲ
ਸਾਰੀ ਦੁਨੀਆਂ ਐਸੀ ਸੋਚ ਮੈਂ ਹੀ ਮੰਗਣ ਹੈ ਕੀ ਤੁਹ ਕੌਣ ਹੈ
ਸ਼ਹਿਜ਼ਾਦੀਆਂ ਕੋ ਵੀ ਤੁਜਸੇ ਜਲਣ ਹੈ ਕੀ ਤੁਹ ਕੌਣ ਹੈ

Desi Crew Desi Crew
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨੰਇਤ ਹੈ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਹੈ
ਤਾਹੂਨੂੰ ਵੇਖ ਕੇ ਸਬ ਨੂੰ ਰੱਬ ਨਾਲ ਇਕ ਸ਼ਿਕਾਇਤ ਐ
ਕਾਲਾ ਸੂਟ ਨਾ ਪਾਇਓ ਤਾਹੂਨੂੰ ਸਖ਼ਤ ਹਿਦਾਇਟ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ

ਸਾਨੂ Full Noon ਜਹੇ ਲੱਗਦੇ ਸਚੀ ਅਫਲਾਤੋਓਂ ਜਹੇ ਲੱਗਦੇ
ਤਾਰੇ ਜਿਵੇਂ ਅੰਬਰਾਂ ਦੇ ਵਿਚ ਗਿਣ ਲਯੋ ਸਾਨੂ ਨੰਬਰਾਂ ਦੇ ਵਿਚ
ਇਸ਼ਕ ਨੀਵੋਨਾ ਸਾਡੇ ਪਿੰਡ ਰਿਵਾਅਤ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ

ਤਰਸ ਰਤਾ ਤਾ ਕਰ ਲਯੋ ਸਾਡਾ ਟੰਗਿਆ ਜਿਹੜਾ ਬੈਗ ਪ੍ਰਦਾ
ਹੋਵਾਂ ਜੇ ਮੈਂ ਜਜ ਗੋਰੀਏ ਨਜਰਾਂ ਉੱਤੇ ਲਾ ਦੀਆਂ ਤਾੜਾ
ਕਰ ਲਯੋ ਹਾਏ ਤਰਸ ਜੀ ਸਾਡਾ ਟੰਗਿਆ ਜਿਹੜਾ ਬੈਗ ਪ੍ਰਡਾ
ਹੋਵਾਂ ਜੇ ਮੈਂ ਜਜ ਗੋਰੀਏ ਨਜਰਾਂ ਉੱਤੇ ਲਾ ਦੀਆਂ ਤਾੜਾ
ਨਾ ਮਾਨ ਮਾਨ ਤੋਹ ਬਿਨਾਂ ਕੋਈ ਤੁਹਾਡੇ ਲਾਇਕੇ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ

ਕਿਸ ਨਾਲ Compare ਕਰ ਦੀਆਂ ਸਿਫਤਾਂ ਵਿਚ ਦੇਰ ਕਰ ਦੀਆਂ
ਸੁਣ ਲਯੋ ਗੱਲ ਸ਼ੇਤੀ ਸ਼ੇਤੀ ਗ਼ਲਤੀ ਨਾ ਮੈਂ ਫੇਰ ਕਰ ਦੀਆਂ
ਪਰੀਆਂ ਵਾਲੋਹ ਸਵਰਗਾਂ ਵਿਚ ਬਗਾਵਤ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ
ਅਲਾਹ ਮਾਫ ਕਰੇ ਜੀ ਕੈਸੀ ਹੁਸਨ ਆਨਾਇਤ ਐ

Canzoni più popolari di Amrit Maan

Altri artisti di Dance music