Supna [Supna]

JAANI, B PRAAK

ਓ ਜੋ ਛੱਡ ਗਿਆ ਸੀ ਮੁੜ ਆਇਆ
ਮੈਨੂੰ ਘੁੱਟ ਕੇ ਸੀਨੇ ਨਾ ਲਾਇਆ
ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ
ਓ ਜੋ ਛੱਡ ਗਿਆ ਸੀ ਮੁੜ ਆਇਆ
ਮੈਨੂੰ ਘੁੱਟ ਕੇ ਸੀਨੇ ਨਾ ਲਾਇਆ
ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ

ਅੱਖ ਖੁੱਲੀ ਤੇ ਪਤਾ ਲੱਗਿਆ, ਮੈਂ ਤੇ ਸੁਪਨਾ ਵੇਖ ਰਿਹਾ ਸੀ
ਓ ਅੱਖ ਖੁੱਲੀ ਤੇ ਪਤਾ ਲੱਗਿਆ, ਮੈਂ ਤੇ ਸੁਪਨਾ ਵੇਖ ਰਿਹਾ ਸੀ

ਵੇਖ ਰਿਹਾ ਸੀ

ਓ ਜੀ ਨਹੀ ਆਇਆ, ਨਾ ਹੀ ਆਉਣਾ ਆ
ਲਗਦਾ ਹੋਰ ਕਿਸੇ ਦਾ, ਹੋ ਗਿਆ ਹੋਣਾ ਆ

ਮੈਨੂੰ ਲਗਾ ਨਜ਼ਰਾਂ ਝੁਕਾ ਕੇ ਕੋਲੇ ਬਹਿ ਗਿਆ
ਕੰਨ ਵਿਚ ਮੇਰੇ ਮੈਨੂੰ ਗਲ ਕੋਈ ਕਿਹ ਗਿਆ
ਗਲ ਕਾਹਦੀ ਕਹੀ ਮੇਰੀ ਜਾਨ ਕੱਡ ਲੇ ਗਿਆ
ਮਰ ਜਾਊ ਕਹਿੰਦਾ ਜੇ ਤੇਰੇ ਬਿਨਾ ਜੀਣਾ ਪੈ ਗਿਆ
ਏ ਸੁਣਕੇ ਏਨਾ ਚਾਅ ਚੱੜਿਆ
ਆਈ ਸਮਝ ਨਾ ਕਾਹਤੋ ਸਾਹ ਚੱੜਿਆ
ਮੇਰੇ ਕਿਸਮਤ ਹੱਥੋਂ ਮਾਰੇ ਦੇ ਚੰਗੇ ਲਿਖ ਓ ਲੇਖ ਰਿਹਾ ਸੀ
ਅੱਖ ਖੁੱਲੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
ਓ ਅੱਖ ਖੁੱਲੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
ਵੇਖ ਰਿਹਾ ਸੀ
ਓ ਜੀ ਨਹੀ ਆਇਆ
ਨਾ ਹੀ ਆਉਣਾ ਆ
ਲਗਦਾ ਹੋਰ ਕਿਸੇ ਦਾ
ਹੋ ਗਿਆ ਹੋਣਾ ਆ

ਸਮਝ ਨਾ ਆਵੇ ਰੱਬਾ ਮੇਥੋ ਤੂੰ ਕਿ ਚਾਉਣਾ ਏ
ਜੇ ਤੋੜਨੇ ਹੀ ਹੁੰਦੇ ਤੇ ਕਿਉ ਸੁਪਨੇ ਵਖਾਉਣਾ ਏ
ਰੱਜ ਕੇ ਗਰੀਬਾਂ ਦਾ ਮਜ਼ਾਕ ਉਡਾਣਾ ਏ
ਜਾਣ ਜਾਣ ਜਾਨੀ ਦਾ ਮਜ਼ਾਕ ਉਡਾਣਾ ਏ
ਮੈਨੂ ਨੀਂਦ ਦੇ ਵਿਚ ਨਾ ਰਹਿਣ ਦਿੱਤਾ
ਦੋ ਪਲ ਨਾ ਨੇੜੇ ਬਹਿਨ ਦਿੱਤਾ
ਓ ਪਿਆਰ ਬਥੇਰਾ ਕਰਦਾ ਮੈਨੂੰ ਪਹਿਲੀ ਵਾਰੀ ਕਿਹਾ ਸੀ
ਅੱਖ ਖੁੱਲੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
ਓ ਅੱਖ ਖੁੱਲੀ ਤੇ ਪਤਾ ਲੱਗਿਆ
ਮੈਂ ਤੇ ਸੁਪਨਾ ਵੇਖ ਰਿਹਾ ਸੀ
ਵੇਖ ਰਿਹਾ ਸੀ
ਓ ਜੀ ਨਹੀ ਆਇਆ
ਨਾ ਹੀ ਆਉਣਾ ਆ
ਲਗਦਾ ਹੋਰ ਕਿਸੇ ਦਾ
ਹੋ ਗਿਆ ਹੋਣਾ ਆ

Curiosità sulla canzone Supna [Supna] di Amrinder Gill

Chi ha composto la canzone “Supna [Supna]” di di Amrinder Gill?
La canzone “Supna [Supna]” di di Amrinder Gill è stata composta da JAANI, B PRAAK.

Canzoni più popolari di Amrinder Gill

Altri artisti di Dance music