Pun Khat Ley [Electro 2010]

Raj Kakra

ਜਦ ਉਠਦਾ ਜਦ ਬਹਿੰਦਾ ਬਸ ਤੇਰਾ ਹੀ ਨਾ ਲੇਂਦਾ
ਜਦ ਉਠਦਾ ਜਦ ਬਹਿੰਦਾ ਬਸ ਤੇਰਾ ਹੀ ਨਾ ਲੇਂਦਾ
ਓ ਨਾ ਪੀਵੇ ਨਾ ਖਾਵੇ
ਓ ਨਾ ਪੀਵੇ ਨਾ ਖਾਵੇ

ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ

ਰਾਤੀ ਗਿਣਦਾ ਤਾਰੇ ਨੀ ਉਠ ਉਠ ਆਵਾਜ਼ਾ ਮਾਰੇ
ਕਹਿੰਦਾ ਨੋਕਰ ਰਖਲੇ ਮੇ ਛਡ ਦੂ ਤਖਤ ਹਾਜ਼ਾਰੇ
ਰਾਤੀ ਗਿਣਦਾ ਤਾਰੇ ਨੀ ਉਠ ਉਠ ਆਵਾਜ਼ਾ ਮਾਰੇ
ਕਹਿੰਦਾ ਨੋਕਰ ਰਖਲੇ ਮੇ ਛਡ ਦੂ ਤਖਤ ਹਾਜ਼ਾਰੇ
ਅਪਣਾ ਲੇ ਗਲ ਲਾ ਲੇ ਨ੍ਹੀ ਭਾਵੇ ਅੱਗ ਚਾੜਲੇ
ਤੈਨੂੰ ਕਿਹ ਕ ਹੀਰ ਬੁਲਾਵੇ
ਤੈਨੂੰ ਕਿਹ ਕ ਹੀਰ ਬੁਲਾਵੇ

ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ

ਪਿਆਰ ਦਾ ਲਾਰਾ ਓਹਨੂੰ ਪਾਗਲ ਜਿਹਾ ਬਣਾਕੇ.
ਪਿਛੋ ਹਾਲ ਨਾ ਪੁਛਿਆ ਓਹੰਨੂ ਸੂਲੀ ਤੇ ਲਟਕਾ ਕੇ
ਪਿਆਰ ਦਾ ਲਾਰਾ ਓਹਨੂੰ ਪਾਗਲ ਜਿਹਾ ਬਣਾਕੇ.
ਪਿਛੋ ਹਾਲ ਨਾ ਪੁਛਿਆ ਓਹੰਨੂ ਸੂਲੀ ਤੇ ਲਟਕਾ ਕੇ
ਨਾ ਦਿਲ ਦ ਗਲ ਦਸਦਾ ਫਿਰਦਾ ਹੀ ਗਲੀਆ ਖਚਦਾ
ਨੀਂਦਰ ਨਾ ਨੇੜੇ ਆਵੇ
ਨੀਂਦਰ ਨਾ ਨੇੜੇ ਆਵੇ

ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ

ਪਿਆਰ ਤੇਰਾ ਤੜਫਾਵੇ ਓਹਨੂ ਕਮਲਿਆ ਵਾਗ ਨਚਾਵੇ
ਰਾਜ ਕਕਰੇ ਨੂੰ ਹਰ ਤਾ ਤੇਰਾ ਮੁਖੜਾ ਨਜ਼ਰੀ ਆਵੇ
ਪਿਆਰ ਤੇਰਾ ਤੜਫਾਵੇ ਓਹਨੂ ਕਮਲਿਆ ਵਾਗ ਨਚਾਵੇ
ਰਾਜ ਕਕਰੇ ਨੂੰ ਹਰ ਤਾ ਤੇਰਾ ਮੁਖੜਾ ਨਜ਼ਰੀ ਆਵੇ
ਓ ਇਕਲਾ ਨਿਤ ਬਹਿ ਕੇ ਬਸ ਤੇਰਾ ਹੀ ਨਾਮ ਲੈ ਕੇ
ਰਾਤਾ ਨੂ ਗਾਣੇ ਗਾਵੇ
ਰਾਤਾ ਨੂ ਗਾਣੇ ਗਾਵੇ

ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੇ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ

Curiosità sulla canzone Pun Khat Ley [Electro 2010] di Amrinder Gill

Chi ha composto la canzone “Pun Khat Ley [Electro 2010]” di di Amrinder Gill?
La canzone “Pun Khat Ley [Electro 2010]” di di Amrinder Gill è stata composta da Raj Kakra.

Canzoni più popolari di Amrinder Gill

Altri artisti di Dance music