Muqabla
ਨਾ ਨਾਗਾਂ ਤੇ ਨਾ ਮੋੜਨ ਨਾਲ
ਤੇ ਚੁੱਪ ਤੇ ਨਾ ਹੀ ਸ਼ੋਰਾਂ ਨਾਲ
ਨਾ ਆਪਨੇਯਾ ਨਾਲ ਨਾ ਹੋਰਾਂ ਨਾਲ
ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ
ਏ ਸ਼ਿੱਪੀ ਮੋਤੀ ਕੋਹਿਨੂਰ
ਅਂਬੜਾਂ ਦਿਯ ਪਰਿਯਾ ਦਾ ਗੁਰੂਰ
ਏ ਸ਼ਬਨਮ ਸ਼ਬਨਮ ਟਾਹਨਿਯਾ
ਸਬ ਕਿੱਸੇ ਆ ਤੇ ਕਹਾਨਿਆ
ਯਾ ਸੂਨ ਸੁਨਿਹਰੀ ਖੇਤਾਂ ਵਿਚ
ਕੋਯੀ ਤਾਜ਼ੀ ਪੱਕੀ ਫਸਲ ਹੈਂ
ਯਾ ਝੀਲ ਦੇ ਝਿਲਮਿਲ ਪਾਣੀ ਵਿਚ
ਪੁੰਨੇਯਾ ਦੇ ਚੰਨ ਦੀ ਸ਼ਕਲ ਹੈ
ਤੇਰੀ ਨਕਲ ਹੈ, ਤੇਰੀ ਨਕਲ ਹੈ
ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕ਼ਾਬਲਾ ਹੀ ਨਹੀ
ਜਿਵੇਂ ਸੂਹੇ ਰੰਗ ਦਾ ਫੂਲ ਹੋ
ਜਿਵੇਂ ਡਰੇਯਾ ਉੱਤੇ ਪੂਲ ਹੋ
ਜਿਵੇਂ ਕੰਨੀ ਪਾਯੀ ਝੁਮਕੇ ਦੀ
ਹਲਕੀ ਹਲਕੀ ਹਿੱਲਜਿਲ ਹੋ
ਯਾ ਇਸ਼੍ਕ਼ ਦੀ ਟਾਬਾਦ ਤੋਡ਼ ਆਦਾ
ਜੋ ਪਾਲ ਵਿਚ ਕਰਦੀ ਕਤਲ ਹੈ
ਤੇਰੀ ਨਕਲ ਹੈ, ਤੇਰੀ ਨਕਲ ਹੈ
ਨੀ ਤੇਰਾ ਮੁਕ਼ਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ
ਨੀ ਤੇਰਾ ਕੋਯੀ ਮੁਕਾਬਲਾ ਹੀ ਨਹੀ