Maa Baap [Maa Baap]
ਮੈਨੂ ਇੰਝ ਮਿਹਨਤ ਕਰਦੇ ਨੂ
Shift ਆਂ ਵਿਚ ਘੁਲ ਘੁਲ ਮਰਦੇ ਨੂ
ਮੈਨੂ ਇੰਝ ਮਿਹਨਤ ਕਰਦੇ ਨੂ
Shift ਆਂ ਵਿਚ ਘੁਲ ਘੁਲ ਮਰਦੇ ਨੂ
ਦਿਨ ਰਾਤ ਕਮਾਇਆ ਕਰਦੇ ਨੂ
ਰਾਤ ਕਮਾਇਆ ਕਰਦੇ ਨੂ
ਮਾਂ ਬਾਪ ਕਿੱਤੇ ਜੇ ਧੋ ਲਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਹੱਲੇ ਤਾਂ ਕਲ ਦਿਆ ਗੱਲਾਂ ਸੀ
ਸੂਰਜ ਸਿਰ ਤੇ ਚਾਢ ਪੈਂਦਾ ਸੀ
ਮਾਂ ਕਿਹੰਦੀ ਸੀ ਪੁੱਤ ਉਠ ਖਰ ਵੇ
ਮੈਂ ਹੋਰ ਜੁਲੀ ਕੁੱਟ ਲੈਂਦਾ ਸੀ
ਓਹਡੋ ਨੂ ਖੇਤੋਂ ਗੈਡਾ ਲਾ
ਬਾਪੂ ਵੀ ਘਰੇ ਮੂਡ ਔਂਦਾ ਸੀ
ਮਾਰੀ ਦਿਆ ਉਤਨਾ ਪੈਂਦਾ ਸੀ
ਜਦ ਦੇਕੇ ਚਿਦਕ ਜਾਗੁੰਡਾ ਸੀ
ਹੁਣ ਰਾਤ ਵੀ ਉਠ ਕੇ ਭਜ ਤੁਰ ਦਾ
ਰਾਤ ਵੀ ਉਠ ਕੇ ਭਜ ਤੁਰ ਦਾ
ਭਵੇਈਂ ਹਾਰ ਪਵੇ ਭੋ ਪਵੇ
ਜਵਾਨੀ ਮਨ ਰਹੇ ਮੇਰੇ ਸ਼ੇਰ ਪੁੱਤਰ
ਹਾਂਜੀ ਮੰਮੀ ਮੈਂ ਇਥੇ ,ਤੇਜਿੰਦਰ ਆ ਵੇਖੀ
ਬਚਯੋ ਤੁਸੀਂ ਬੰਬ ਨਾ ਚਲਾ ਲੈ
ਮੰਮੀ ਇਥੇ ਬੋਹਤ ਰੌਲਾ ਪੈਂਦੀਆਂ ਮੈਂ ਬਾਦ ਚ ਕਾਲ ਕਰਾ
ਹਾਂ ਠੀਕ ਆ ਪੁੱਤ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ