Jeeondean Ch

Fateh Shergill

ਸਭ ਖੋਇਆ ਖੋਇਆ ਲਗਦਾ ਏ ਦਿਲ ਅੱਖਾਂ ਥਾਣੀ ਵਗਦਾ ਏ

ਰੰਗ ਮੈਨੂੰ ਸਾਰੇ ਫੀਕੇ ਫੀਕੇ ਲਗਦੇ ਨੇ ਚਾਹੇ ਵਸਦੀ ਏ ਕੁਲ ਦੁਨੀਆ
ਜਦੋਂ ਤੂੰ ਹੁੰਦਾ ਏ ਮੇਰੀ ਅੱਖਾਂ ਸਾਮਨੇ ਵੇ ਸੱਚੀ ਓਹਦੋ ਜਿਓਂਦਿਆਂ ਚ ਹੁੰਦੀ ਆਂ

ਤੇਰਾ ਦੂਰ ਜਾਣਾ ਮੈਥੋਂ ਝੱਲਿਆ ਨਹੀ ਜਾਂਦਾ ਉਂਝ ਝੱਲ ਲਵਾਂ ਦੁਖ ਮੈਂ ਜਹਾਨ ਦਾ
ਉਪਰੀਆ ਨਿੱਤ ਮੈਂ ਹਡਾਉਣੀ ਆਂ ਹਵਾਵਾਂ ਵੇ ਮੌਸਮ ਰਿਹਾ ਨਾ ਮੇਰੇ ਹਣਦਾ
ਮੌਸਮ ਰਿਹਾ ਨਾ ਮੇਰੇ ਹਣਦਾ
ਤੇਰੇ ਨਾਲ ਜੀਣਾ ਕਿੱਤੇ ਖ੍ਵਾਬ ਹੀ ਨਾ ਰਹਿ ਜਾਏ
ਲਖ ਤੇਰੀਆ ਮੈਂ ਮੰਨਦੀਆ ਤਾਂ
ਜਦੋਂ ਤੂੰ ਹੁੰਦਾ ਏ ਮੇਰੀ ਅੱਖਾਂ ਸਾਮਨੇ ਵੇ ਸੱਚੀ ਓਹਦੋ ਜਿਓਂਦਿਆਂ ਚ ਹੁੰਦੀ ਆਂ
ਜਦੋਂ ਤੂੰ ਹੁੰਦਾ ਏ ਮੇਰੀ ਅੱਖਾਂ ਸਾਮਨੇ ਵੇ ਸੱਚੀ ਓਹਦੋ ਜਿਓਂਦਿਆਂ ਚ ਹੁੰਦੀ ਆਂ
ਜਦੋਂ ਤੂੰ ਹੁੰਦਾ ਏ ਮੇਰੀ ਅੱਖਾਂ ਸਾਮਨੇ ਵੇ ਸੱਚੀ ਓਹਦੋ ਜਿਓਂਦਿਆਂ ਚ ਹੁੰਦੀ ਆਂ

ਤੇਰਿਆ ਨੈਣਾ ਦੀ ਭੁੱਖ ਰਹਿੰਦੀ ਏ ਹਮੇਸ਼ਾ ਵੇ ਤੂੰ ਜਾਣੇ ਜਾ ਨਾ ਜਾਣੇ ਚੰਨ ਮੇਰਿਆ
ਹੱਡਾਂ ਨਾਲ ਜਾਣ ਗਏ ਸੋਂਹ ਰਬ ਦੀ ਆ ਮੈਨੂੰ ਵੇ
ਏ ਰੋਗ ਨੇ ਪੁਰਾਣੇ ਚੰਨ ਮੇਰਿਆ
ਰੋਗ ਨੇ ਪੁਰਾਣੇ ਚੰਨ ਮੇਰਿਆ
ਇੰਨੀਆ ਵੀ ਠੀਕ ਨਹੀ ਏ ਬੇਪਰਵਾਹੀਆ
ਵੇ ਮੈਂ ਜਿੰਦ ਲਿਖਵਾਈ ਤੇਰੇ ਨਾਹ
ਜਦੋਂ ਤੂੰ ਹੁੰਦਾ ਏ ਮੇਰੀ ਅੱਖਾਂ ਸਾਮਨੇ ਵੇ ਸੱਚੀ ਓਹਦੋ ਜਿਓਂਦਿਆਂ ਚ ਹੁੰਦੀ ਆਂ
ਜਦੋਂ ਤੂੰ ਹੁੰਦਾ ਏ ਮੇਰੀ ਅੱਖਾਂ ਸਾਮਨੇ ਵੇ ਸੱਚੀ ਓਹਦੋ ਜਿਓਂਦਿਆਂ ਚ ਹੁੰਦੀ ਆਂ
ਜਦੋਂ ਤੂੰ ਹੁੰਦਾ ਏ ਮੇਰੀ ਅੱਖਾਂ ਸਾਮਨੇ ਵੇ ਸੱਚੀ ਓਹਦੋ ਜਿਓਂਦਿਆਂ ਚ ਹੁੰਦੀ ਆਂ

Curiosità sulla canzone Jeeondean Ch di Amrinder Gill

Chi ha composto la canzone “Jeeondean Ch” di di Amrinder Gill?
La canzone “Jeeondean Ch” di di Amrinder Gill è stata composta da Fateh Shergill.

Canzoni più popolari di Amrinder Gill

Altri artisti di Dance music