Ishq Na Ho Jave [Essential Love]

Inderjit Nikku

ਕਿਥੇ ਇਸ਼ਕ ਨਾ ਹੋ ਜਾਵੇ ਦਿੱਲ ਡਰਦਾ ਰਿਹੰਦਾ ਏ
ਪਰ ਤੈਨੂ ਮਿਲਣੇ ਨੂ ਦਿੱਲ ਮਾਰਦਾ ਰਿਹੰਦਾ ਏ
ਕਿਥੇ ਇਸ਼ਕ ਨਾ ਹੋ ਜਾਵੇ ਦਿੱਲ ਡਰਦਾ ਰਿਹੰਦਾ ਏ
ਪਰ ਤੈਨੂ ਮਿਲਣੇ ਨੂ ਦਿੱਲ ਮਾਰਦਾ ਰਿਹੰਦਾ ਏ
ਜੇ ਦੀਸੇ ਨਾ ਮੁੱਖਡਾ ਤੇਰਾ ਔਖੀ ਰੱਤ ਲਂਗੌਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ

ਜੱਦ ਸਾਮਣੇ ਆ ਜਾਵੇ ਕੁਝ ਕੇਹ ਵੀ ਸਕਦਾ ਨਹੀ
ਪਰ ਤੈਥੋਂ ਵੱਖ ਹੋਕੇ ਹੁਣ ਰਿਹ ਵੀ ਸਖਦਾ ਨਹੀ
ਜੱਦ ਸਾਮਣੇ ਆ ਜਾਵੇ ਕੁਝ ਕੇਹ ਵੀ ਸਕਦਾ ਨਹੀ
ਪਰ ਤੈਥੋਂ ਵੱਖ ਹੋਕੇ ਹੁਣ ਰਿਹ ਵੀ ਸਖਦਾ ਨਹੀ
ਦੁਨਿਯਾ ਤੋਹ ਦੂਰ ਲੇਜਾਕੇ ਤੈਨੂ ਗੱਲ ਸਮਝੌਨੀ ਨੀ,
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ

ਇਕ ਵੱਕਦਾ ਦਰਿਯਾ ਸੀ ਕਿਸੇ ਮੌੜ ਤੇ ਰੁੱਕਦਾ ਨਈ
ਆਵਾਰਾ ਪਰਿੰਦਾ ਸੀ, ਮੋਤੀ ਵੀ ਚੁਗਦਾ ਨਈ
ਇਕ ਵੱਕਦਾ ਦਰਿਯਾ ਸੀ ਕਿਸੇ ਮੌੜ ਤੇ ਰੁੱਕਦਾ ਨਈ
ਆਵਾਰਾ ਪਰਿੰਦਾ ਸੀ, ਮੋਤੀ ਵੀ ਚੁਗਦਾ ਨਈ
ਪਰ ਤੇਰੇ ਦਰ ਤੇ ਖੜ ਗਿਆ ਪਾਦੇ ਖੈਰ ਜੇ ਪੌਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ

ਮੇਰੀ ਦਿੱਲ ਦੀ ਧਰਤੀ ਤੇ ਸਾਵਣ ਬਣ ਕੇ ਆਜਾ
ਜਨਮਾ ਤੋਹ ਪਿਆਸਾ ਹਾਂ ਬੱਦਲੀ ਬਣ ਕੇ ਚਹਜਾ
ਮੇਰੀ ਦਿੱਲ ਦੀ ਧਰਤੀ ਤੇ ਸਾਵਣ ਬਣ ਕੇ ਆਜਾ
ਜਨਮਾ ਤੋਹ ਪਿਆਸਾ ਹਾਂ ਬੱਦਲੀ ਬਣ ਕੇ ਚਹਜਾ
ਤੇਰੇ ਨੈਣ ਸਮੁੰਦਰੋਂ ਡੂਂਗੇ ਵਿਚ ਤਾਰੀ ਲੌਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀ ਤੇ ਫੇਰ ਨੀਂਦ ਨਾ ਔਣੀ ਨੀ

Curiosità sulla canzone Ishq Na Ho Jave [Essential Love] di Amrinder Gill

Chi ha composto la canzone “Ishq Na Ho Jave [Essential Love]” di di Amrinder Gill?
La canzone “Ishq Na Ho Jave [Essential Love]” di di Amrinder Gill è stata composta da Inderjit Nikku.

Canzoni più popolari di Amrinder Gill

Altri artisti di Dance music