Heerey
ਸੂਰਜ ਤੋਂ ਖੋਹ ਕੇ ਸੋਹਣਾ
ਟਿੱਕਾ ਇਕ ਬਣਾਵਾਂ ਮੈਂ
ਨਗ ਦੀ ਥਾਂ ਚੰਨ ਨੂੰ ਜੜ ਕੇ
ਹੋਰ ਸਜਾਵਾਂ ਮੈਂ
ਇਕ ਹਾ ਸੂ ਭਾਗਾ ਦਿਨ
ਲੋੜ ਦਾ ਤੇਰੇ ਮੱਥੇ ਤੇ ਲਗਉਨ ਲਈ
ਆਂਬਰਾਂ ਤੋ ਤਾਰੇ ਹੀਰੇ
ਆਂਬਰਾਂ ਤੋ ਤਾਰੇ ਹੀਰੇ
ਆਂਬਰਾਂ ਤੋ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਆਂਬਰਾਂ ਤੋ ਤਾਰੇ ਰਾਵਾਂ ਤੋੜਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਰਾਤਾਂ ਤੋਂ ਸਿਆਹੀ ਖੋਹ ਕੇ ਸੂਰਮਾ ਮੈਂ ਪਾਵਾਂ ਤੇਰੇ
ਸੱਗੀ ਫੁਲ ਗੇਂਦੇਂ ਦਾ ਨੀ ਮੱਥੇ ਤੇ ਲਾਵਾਂ ਤੇਰੇ
ਸੰਝਾਂ ਤੋਂ ਖੋਹ ਕੇ ਲਾਲੀ ਗੱਲਾਂ ਤੇ ਲਾਵਾਂ ਤੇਰੇ
ਆਨੀ ਆਨੀ ਰਾਵਾਂ ਹੀਰੇ
ਜੋੜਦਾ ਤੇਰੇ ਖੁਆਬ ਪਗਾਉਣ ਲਈ
ਆਨੀ ਆਨੀ ਰਾਵਾਂ ਹੀਰੇ
ਜੋੜਦਾ ਤੇਰੇ ਖੁਆਬ ਪਗਾਉਣ ਲਈ
ਆਂਬਰਾਂ ਤੋ ਤਾਰੇ ਹੀਰੇ, ਆਂਬਰਾਂ ਤੋ ਤਾਰੇ ਹੀਰੇ
ਆਂਬਰਾਂ ਤੋ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ
ਪਾਣੀ ਨਾਲ ਵਹਿ ਜਾਂਦਾ ਹਨ
ਦੀਵਿਆ ਨਾਲ ਜਗ ਦਾ ਰਹਿਨਾ
ਇਸ਼ਕ ਤੇਰੇ ਵਿਚ ਝਲੀਏ
ਝੱਲਾ ਮੈਂ ਜਾਪਦਾ ਰਹਿਨਾ
ਕਿਧਰੋਂ ਲੱਭ ਜਾਵੇਂ ਜੇ ਤੂੰ
ਖੁਆਬਾਂ ਵਿਚ ਲੱਭਦਾ ਰਹਿਨਾ
ਤੇਰੀ ਦੀਦ ਦਾ ਨਜ਼ਾਰਾ ਇਕ
ਤੋੜ ਦਾ ਨੀ ਸੁੱਤੇ ਭਾਗ ਜਗਾਉਣ ਲਈ
ਤੇਰੀ ਦੀਦ ਦਾ ਨਜ਼ਾਰਾ ਇਕ
ਤੋੜ ਦਾ ਸੁੱਤੇ ਭਾਗ ਜਗਾਉਣ ਲਈ
ਆਂਬਰਾਂ ਤੋ ਤਾਰੇ ਹੀਰੇ
ਆਂਬਰਾਂ ਤੋ ਤਾਰੇ ਹੀਰੇ
ਆਂਬਰਾਂ ਤੋ ਤਾਰੇ ਰਾਵਾਂ ਤੋੜ ਦਾ
ਤੇਰੀ ਚੁੰਨੀ ਤੇ ਸਜਾਉਣ ਲਈ`
ਚੁੰਨੀ ਤੇ ਸਜਾਉਣ ਲਈ