Dil Tutda [Ultimate 2007 Bhangra]

Jaggi Kohala

ਓ,ਓ,ਓ,ਓ,ਓ,ਓ

ਗੱਬਰੂ ਨੂੰ ਕੁੜੀ ਕੋਈ ਦੇ ਦੇਵੇ ਜਵਾਬ
ਵਿਆਹ ਚ ਸ਼ਰਾਬੀਆ ਨੂੰ ਮਿਲੇ ਨਾ ਸ਼ਰਾਬ
ਗੱਬਰੂ ਨੂੰ ਕੁੜੀ ਕੋਈ ਦੇ ਦੇਵੇ ਜਵਾਬ
ਵਿਆਹ ਚ ਸ਼ਰਾਬੀਆ ਨੂੰ ਮਿਲੇ ਨਾ ਸ਼ਰਾਬ
ਕੀਮਤੀ ਸਾਮਾਨ ਜਦੋ ਹੱਥੋ ਕੋਈ ਛੁਟਦਾ

ਸੋਹ ਰਬ ਦੀ ਓਹਦੋ ਦਿਲ ਟੁੱਟਦਾ
ਸੋਹ ਰਬ ਦੀ ਓਹਦੋ ਦਿਲ ਟੁੱਟਦਾ
ਸੋਹ ਰੱਬ ਦੀ ਓਹਦੋ ਦਿਲ ਟੁੱਟਦਾ

ਯਾਰ ਨੂੰ ਬੁਲਾ ਕੇ ਯਾਰ ਕਰ ਜਾਵੇ ਮਾੜੀ
ਕਰਕੇ ਮਜ਼ਾਕ ਜਾਵੇ ਵਜਾਵੇ ਕੋਈ ਤਾੜੀ
ਯਾਰ ਨੂੰ ਬੁਲਾ ਕੇ ਯਾਰ ਕਰ ਜਾਵੇ ਮਾੜੀ
ਕਰਕੇ ਮਜ਼ਾਕ ਜਾਵੇ ਵਜਾਵੇ ਕੋਈ ਤਾੜੀ
ਆਪਣਿਆ ਹਥੋ ਆਪਣਾ ਕੋਈ ਲੁਟਦਾ

ਸੋਹ ਰਬ ਦੀ ਓਹਦੋ ਦਿਲ ਟੁੱਟਦਾ
ਸੋਹ ਰਬ ਦੀ ਓਹਦੋ ਦਿਲ ਟੁੱਟਦਾ
ਸੋਹ ਰੱਬ ਦੀ ਓਹਦੋ ਦਿਲ ਟੁੱਟਦਾ

ਜਾਨ ਨਾਲੋ ਵਡ ਹੋ ਭਾਈਆ ਚ ਪਿਆਰ
ਚੰਦਰੀ ਜਮੀਨ ਓਥੇ ਪਾ ਦੇਵੇ ਖਾਰ
ਜਾਨ ਨਾਲੋ ਵਡ ਹੋ ਭਾਈਆ ਚ ਪਿਆਰ
ਚੰਦਰੀ ਜਮੀਨ ਓਥੇ ਪਾ ਦੇਵੇ ਖਾਰ
ਜਦ ਬੁਢੇ ਮਾਪਿਆ ਨੂੰ ਕੋਈ ਨਹੀ ਪੁੱਛਦਾ

ਸੋਹ ਰੱਬ ਦੀ ਓਹਦੋ ਦਿਲ ਟੁੱਟਦਾ
ਸੋਹ ਰੱਬ ਦੀ ਓਹਦੋ ਦਿਲ ਟੁੱਟਦਾ
ਸੋਹ ਰੱਬ ਦੀ ਓਹਦੋ ਦਿਲ ਟੁੱਟਦਾ

Curiosità sulla canzone Dil Tutda [Ultimate 2007 Bhangra] di Amrinder Gill

Chi ha composto la canzone “Dil Tutda [Ultimate 2007 Bhangra]” di di Amrinder Gill?
La canzone “Dil Tutda [Ultimate 2007 Bhangra]” di di Amrinder Gill è stata composta da Jaggi Kohala.

Canzoni più popolari di Amrinder Gill

Altri artisti di Dance music