Chunni
ਚੁੰਨੀ ‘ਚ ਲਕੋ ਨਾ ਹਾਨ ਦੀਏ ਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ
ਮੋਰਾਂ ਦੇ ਕੋਲੋਂ ਰੰਗ ਲੈ ਕੇ ਪਰੀਆ ਦੇ ਕੋਲੋਂ ਸੰਗ ਲੈ ਕੇ
ਮੋਰਾਂ ਦੇ ਕੋਲੋਂ ਰੰਗ ਲੈ ਕੇ ਪਰੀਆ ਦੇ ਕੋਲੋਂ ਸੰਗ ਲੈ ਕੇ
ਏ ਝੁਲ ਝੁਲ ਕੇ ਤੁਰਨੇ ਦਾ ਪੌਣਾ ਦੇ ਕੋਲੋਂ ਡੰਗ ਲੈ ਕੇ
ਸਾਨੂੰ ਸਿਆਨ ਕੇ ਵੀ ਨਾ ਸਿਆਨ ਦੀਏ
ਚੰਨ ਚੜਿਆ ਰਹਿਣ ਦੇ
ਚੁੰਨੀ ‘ਚ ਲਕੋ ਨਾ ਹਾਨ ਦੀਏ ਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ
ਕਦੇ ਨੀਵੀਂ ਪਾਕੇ ਲੰਘ ਜਾਵੇ ਕਦੇ ਮੱਲੋਜ਼ੋਰੀ ਸੰਗ ਜਾਵੇ
ਕਦੇ ਨੀਵੀਂ ਪਾਕੇ ਲੰਘ ਜਾਵੇ ਕਦੇ ਮੱਲੋਜ਼ੋਰੀ ਸੰਗ ਜਾਵੇ
ਤੂੰ ਨਖਰੋ ਨਖਰਿਆ ਪੱਟੀਏ
ਨੀ ਨਖਰਿਆ ਨਾਲ ਸਭ ਕੁਝ ਮੰਗ ਜਾਵੇ
ਹੁਣ ਹੀਰ ਦਾ ਰੁਤਬਾ ਮਾਨ ਦੀਏ
ਨੀ ਚੰਨ ਚੜਿਆ ਰਹਿਣ ਦੇ
ਚੁੰਨੀ ‘ਚ ਲਕੋ ਨਾ ਹਾਨ ਦੀਏ ਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ
ਇਸ਼ਕੇ ਵਿਚ ਸਭ ਕੁਝ ਹਰ ਦਿੱਤਾ ਦਿਲ ਤੇਰੇ ਨਾਵੇਂ ਕਰ ਦਿੱਤਾ
ਇਸ਼ਕੇ ਵਿਚ ਸਭ ਕੁਝ ਹਰ ਦਿੱਤਾ ਦਿਲ ਤੇਰੇ ਨਾਵੇਂ ਕਰ ਦਿੱਤਾ
ਮੰਗਤ ਨੇ ਪਿੰਡ ਕਤਾਣੀ ਨੀ ਤੇਰਾ ਨਾ’ ਲਿਖ ਲਿਖ ਕੇ ਭਰ ਦਿੱਤਾ
ਸਾਡੀ ਇੱਕ ਇੱਕ ਰਮਜ਼ ਪਛਾਣ ਦੀਏ
ਨੀ ਚੰਨ ਚੜਿਆ ਰਹਿਣ ਦੇ
ਚੁੰਨੀ‘ਚ ਲਕੋ ਨਾ ਹਾਨ ਦੀਏਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ
ਹਾਏ ਨੀ ਚੰਨ ਚੜਿਆ ਰਹਿਣ ਦੇ