Ikk Kudi
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹਾਂ ਸਦ ਮੁਰਾਦੀ ਸੋਹਣੀ ਫਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਹੋ ਸੂਰਤ ਓਸਦੀ ਪਰੀਆਂ ਵਰਗੀ
ਸੀਰਤ ਦੀ ਓ ਮਰੀਅਮ ਲਗਦੀ
ਹਸਦੀ ਹੈ ਤਾਂ ਫੁਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲਮ ਸਲਮੀ ਸਰੂ ਦੇ ਕਦ ਦੀ ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਨਾ ਦੀ ਗਲ ਸਮਝਦੀ
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਓ ਸਦ ਮੁਰਾਦੀ ਸੋਹਣੀ ਫਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ