Ikk Kudi [Harleen Singh Version]

Shri Shiv Kumar Batalvi

ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹਏ ਸਦ ਮੁਰਾਦੀ ਸੋਹਣੀ ਫਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ

ਹੋ ਸੂਰਤ ਓਸਦੀ ਪਰੀਆਂ ਵਰਗੀ
ਸੀਰਤ ਦੀ ਓ ਮਰੀਅਮ ਲਗਦੀ
ਹਸਦੀ ਹੈ ਤਾਂ ਫੁਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲਮ ਸਲਮੀ ਸਰੂ ਦੇ ਕਢ ਦੀ ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਨਾ ਦੀ ਗਲ ਸਮਝਦੀ
ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹਾਏ ਇੱਕ ਕੁੜੀ ਜਿਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਸਦ ਮੁਰਾਦੀ ਸੋਹਣੀ ਫਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ

Curiosità sulla canzone Ikk Kudi [Harleen Singh Version] di Amit Trivedi

Chi ha composto la canzone “Ikk Kudi [Harleen Singh Version]” di di Amit Trivedi?
La canzone “Ikk Kudi [Harleen Singh Version]” di di Amit Trivedi è stata composta da Shri Shiv Kumar Batalvi.

Canzoni più popolari di Amit Trivedi

Altri artisti di Film score