Dastan-e-Ishq

ALI ABBAS ZAFAR, SHAH HUSSAIN, SHAH BABA BULLEH, BABA BULLEH SHAH

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਰਾਂਝਾ ਕਹੋ ਸਹੇਲਿਓ .. ਮੈਨੋ ਹੀਰ ਨਾ ਆਖੋ ਕੋਈ

ਕੈਂਦੇ ਨੇ
ਕੈਂਦੇ ਨੇ ਕੇ ਲੰਬੀਆਂ ਨੇ ਰਾਵਾਂ ਇਸ਼੍ਕ਼ ਦੀਆਂ
ਕੈਂਦੇ ਨੇ ਕੇ ਲੰਬੀਆਂ ਨੇ ਰਾਵਾਂ ਇਸ਼੍ਕ਼ ਦੀਆਂ
ਕੇ ਦਸਵਾਂ ਕੇ ਬਾਤ ਸੁਣਾਵਾਂ ਇਸ਼੍ਕ਼ ਦੀਆਂ
ਕੇ ਦਸਵਾਂ ਕੇ ਬਾਤ ਸੁਣਾਵਾਂ ਇਸ਼੍ਕ਼ ਦੀਆਂ
ਅੰਦਰ ਆਓ .. ਫੇਰਾ ਪਾਓ .. ਆ ਵਸ ਜਾਓ .. ਸੈਯਾਨ
ਅੰਦਰ ਆਓ .. ਫੇਰਾ ਪਾਓ .. ਆ ਵਸ ਜਾਓ .. ਸੈਯਾਨ

ਅੰਦਰ ਤੂੰ ਹੀ ਬਾਹਰ ਤੂੰ ਹੀ
ਅੰਦਰ ਤੂੰ ਹੀ ਬਾਹਰ ਤੂੰ ਹੇ ਰੋਮ ਰੋਮ ਵਿਚ ਤੂੰ
ਤੂੰ ਹੀ ਤਾਣਾ ਤੂੰ ਹੀ ਬਾਣਾ ਸਬ ਕੁਛ ਮੇਰਾ ਤੂੰ
ਅੰਦਰ ਤੂੰ ਹੀ ਬਾਹਰ ਤੂੰ ਹੇ ਰੋਮ ਰੋਮ ਵਿਚ ਤੂੰ
ਤੂੰ ਹੀ ਤਾਣਾ ਤੂੰ ਹੀ ਬਾਣਾ ਸਬ ਕੁਛ ਮੇਰਾ ਤੋ

ਕਹੇ ਹੂਸੇਨ ਫਕ਼ੀਰ ਨਾ ਮਨਾ
ਕਹੇ ਹੂਸੇਨ ਫਕ਼ੀਰ ਨਾ ਮਨਾ
ਮੈਂ ਨਹੀ ਬਸ ਤੂੰ
ਕੀ ਦਸਾ ਕੇ ਬਾਤ ਸੁਣਾਵਾਂ ਇਸ਼੍ਕ਼ ਦਿਆ .. ਹਾਏ
ਕਿ ਦਸਾਂ ਕੇ ਬਾਤ ਸੁਣਾਵਾਂ ਇਸ਼੍ਕ਼ ਦੀਆਂ

ਕੰਜਰੀ ਬਣਿਆ ਮੇਰੀ ਜ਼ਾਤ ਨਾ ਘਟਦੀ
ਮੈਨੂ ਨਚ ਕੇ ਯਾਰ ਮਨਾਵਾਂ ਦਿਓ
ਲੋਗ ਇਸ਼੍ਕ਼ ਨੂ ਮੂਲ ਗਿਣਦੇ, ਮੈਨੂ ਨਚ ਕੇ ਯਾਰ ਮਨਾਵਾਂ ਦਿਓ
ਕੰਜਰੀ ਬਣਿਆ ਮੇਰੀ ਜ਼ਾਤ ਨਾ ਘਟਦੀ
ਮੈਨੂ ਨਚ ਕੇ ਯਾਰ ਮਨਾਵਾਂ ਦਿਓ
ਲੋਗ ਇਸ਼੍ਕ਼ ਨੂ ਮੂਲ ਗਿਣਦੇ, ਮੈਨੂ ਨਚ ਕੇ ਯਾਰ ਮਨਾਵਾਂ ਦਿਓ

ਊ ਆਜਾ ਰਬ ਨਹੀ ਰੂਸਦਾ .. ਊ ਆਜਾ ਰਬ ਨਹੀ ਰੂਸਦਾ
ਊ ਆਜਾ ਰਬ ਨਹੀ ਰੂਸਦਾ .. ਊ ਆਜਾ ਰਬ ਨਹੀ ਰੂਸਦਾ
ਊ ਆਜਾ ਰਬ ਨਹੀ ਰੂਸਦਾ ਸੋਹ ਰਬ ਦੇ

ਜੇਨੂ ਯਾਰ ਮਨਾਵਾਂ ਦਾ ਚੱਜ ਹੋਵੇਆ
ਊ ਵਾਟ ਮੱਕੇ ਦੇ ਕਿਓਂ ਪਪਾਵੇ
ਊ ਵਾਟ ਮੱਕੇ ਦੇ ਕਿਓਂ ਪਾਵੇ
ਜਿਹਦੇ ਯਾਰ ਨੂ ਤਕਾਯਾ ਹੱਜ ਹੋਵੇ

ਕੇ ਦਸਵਾਂ ਕੇ ਬਾਤ ਸੁਣਾਵਾਂ ਇਸ਼੍ਕ਼ ਦਿਆ .. ਹਾਏ
ਕੇ ਦਸਵਾਂ ਕੇ ਬਾਤ ਸੁਣਾਵਾਂ ਇਸ਼੍ਕ਼ ਦਿਆ
ਅੰਦਰ ਆਓ .. ਫੇਰਾ ਪਾਓ .. ਆਵਾਸ ਜਾਓ .. ਸੈਯਾਨ

Curiosità sulla canzone Dastan-e-Ishq di Ali Zafar

Quando è stata rilasciata la canzone “Dastan-e-Ishq” di Ali Zafar?
La canzone Dastan-e-Ishq è stata rilasciata nel 2011, nell’album “Jhoom”.
Chi ha composto la canzone “Dastan-e-Ishq” di di Ali Zafar?
La canzone “Dastan-e-Ishq” di di Ali Zafar è stata composta da ALI ABBAS ZAFAR, SHAH HUSSAIN, SHAH BABA BULLEH, BABA BULLEH SHAH.

Canzoni più popolari di Ali Zafar

Altri artisti di Asiatic music