Tunu Tunu

KUNWAR JUNEJA, SANJEEV DARSHAN

Bright colour ਤੇਰਾ led ਸਾ
Pink colour ਦੇ lip
Bright colour ਤੇਰਾ led ਸਾ
Pink colour ਦੇ lip
Cocktail ਨਾਲ ਭਰੀ ਗਲਾਸੀ
ਪੀਵੇ ਸੀਪ ਸਿਪ੍
Round round ਤੂ beat ਕੇ ਉਪਰ
ਜਦੋਂ ਘੁਮਾਵੇ hip
ਤੇਰੀ ਤੌਰ ਤੇ ਦਿਲ ਮੁੰਡੇਯਾ ਦੇ
ਮਾਰੇ ਸੌ ਸੌ flip
ਨੱਚਦੀ ਨੂ ਵੇਖ ਕੇ
ਮੁੰਡੇਯਾ ਨੂ ਗਸ਼ ਪਾਏ
ਆਸ਼ਿਕ਼ਾਂ ਦਾ ਦਿਲ ਕਰੇ ਕੁਕੜੁ ਕੜੁ
ਹੋ ਕੁੜੀਏ ..ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ
ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ
ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ
ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ
ਟੁਣੂ ਟੂਨੁ
ਟੂਨੁ ਟੂਨੁ
ਟੂਨੁ ਟੂਨੁ
ਟੂਨੁ ਟੂਨ

ਓ ਸਾਡੀ ਗਲੀ ਆ ਮਹਿਯਾ
ਤੈਨੂੰ ਕੁੱਤੇ ਪਵਾਵਾਂਗੇ
ਕਲ ਵਾਲੀ ਸੋਟੀ ਦਾ
ਤੈਨੂੰ ਮਜ਼ਾ ਚਖਾਵਾਂਗੇ
ਹੋ ਰੇਲਾਂ ਵਾਲੇਯਾ ਰੇਲ ਨੂ ਵੇਚ ਕੇ
ਹੋ ਨਵਾਂ ਵਿਆਹ ਕਰ ਲੇ ਭਾਬੋ ਨੂ ਵੇਚ ਕੇ
ਨੀ ਭਾਭੋ ਓ ਨਹੀ ਵਿਕਦੀ…
ਭਾਭੋ ਓ ਨਹੀ ਵਿਕਦੀ, ਆਏ ਮਾਲ ਪੁਰਾਣਾ ਆਏ
ਤੈਨੂੰ ਬੇਚੰਗਾ ਜਦ ਦਸ ਲਾਖ ਲਾਣਾ ਆਏ
ਓਏ ਤੈਨੂੰ ਬੇਚੰਗਾ ਜਦ ਦਸ ਲਾਖ ਲਾਣਾ
Sun ਰਿਹ ਗਯਾ ਆਸਮਾਨ ਪੇ
Moon ਆ ਗਯਾ ਥੱਲੇ
ਤੁਝੇ ਦੇਖ ਕੇ ਦਿਲ ਕਿਹਤਾ ਹੈ
ਹੁਣ ਨਹੀ ਰਿਹਨਾ ਕਲ੍ਲੇ
ਓਏ ਉਝੇ ਦੇਖ ਕੇ mirror ਮੇਰਾ
ਦਿਨ ਰਾਤ ਤਰੀਫੇ ਕਰਦਾ
ਜਿਸ ਨੂ ਦੇਖੋ 100% ਮੇਰੇ ਉੱਤੇ ਮਰ੍ਦਾ
Party ਵਿੱਚ ਦੋਨੋ ਨੇ ਰੰਗ ਹੈ ਜਮਾਯਾ
One plus one ਹੋਕੇ ਬਣ ਜਾਔਣ two
ਹੋ ਕੁੜੀਏ ..ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ
ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ
ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ
ਨਾਲ ਨਾਲ ਜਚ੍ਦੇ
Me and you
ਲੱਕ ਤੇਰਾ ਠੁਮਕੇ ਟੂਨੁ ਟੂਨੁ

ਟੂਨੁ ਟੂਨੁ
ਟੂਨੁ ਟੂਨੁ
ਟੂਨੁ ਟੂਨ
ਟੂਨੁ ਟੂਨੁ
ਟੂਨੁ ਟੂਨੁ
ਟੂਨੁ ਟੂਨ
ਟੂਨੁ ਟੂਨੁ
ਟੂਨੁ ਟੂਨੁ
ਟੂਨੁ ਟੂਨ
ਟੂਨੁ ਟੂਨੁ
ਟੂਨੁ ਟੂਨੁ
ਟੂਨੁ ਟੂਨ

Altri artisti di Film score