Mithiyan Gallan

Ishant Pandit, Jatinder Jeetu

ਰਾਤੀ ਹੋਕੇ ਸ਼ਰਾਬੀ
ਵੇ ਤੂੰ ਬੋਲੇ ਨਾ ਪੰਜਾਬੀ
ਮੈਨੂੰ sweety sweety ਕਿਹਕੇ
ਵੇ ਤੂੰ ਕਰਦਾ ਖਰਾਬੀ
ਰਾਤੀ ਹੋਕੇ ਸ਼ਰਾਬੀ
ਵੇ ਤੂੰ ਬੋਲੇ ਨਾ ਪੰਜਾਬੀ
ਮੈਨੂੰ sweety sweety ਕਿਹਕੇ
ਵੇ ਤੂੰ ਕਰਦਾ ਖਰਾਬੀ
ਸੁਣ ਟੁੱਟੀ ਅੰਗਰੇਜੀ
ਵੇ ਮੈਂ ਹੱਸ ਜਾਣੀ ਆਂ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ

ਜਿਹੜੇ ਬੰਨੇ ਤੇਰੇ ਯਾਰ
ਓਹੋ ਸਿਰੇ ਦੇ ਬੇਕਾਰ
ਫੋਨ ਜੱਦ ਵੀ ਓ ਲੌਂਦੇ
ਝੱਟ ਚਲਾ ਜਾਣੇ ਬਾਹਰ
ਜਿਹੜੇ ਬੰਨੇ ਤੇਰੇ ਯਾਰ
ਓਹੋ ਸਿਰੇ ਦੇ ਬੇਕਾਰ
ਫੋਨ ਜੱਦ ਵੀ ਓ ਲੌਂਦੇ
ਝੱਟ ਚਲਾ ਜਾਣੇ ਬਾਹਰ
ਤੇਰੀ wait ਵਿਚ ਹੋ ਮੈਂ
crush ਜਾਣੀ ਆਂ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ

ਵੇ ਕੀਹਨੇ ਚੋਗ ਖਿਲਾਰੇ
ਜੋ ਤੂੰ ਜਾਣੇ ਵਾਰ ਵਾਰੀ
ਮੇਰੇ ਕੋਲ ਨਾ ਤੂੰ ਬਹਿੰਦੇ
ਨਿੱਤ ਮਾਰਦੇ ਉਡਾਰੀ
ਵੇ ਕੀਹਨੇ ਚੋਗ ਖਿਲਾਰੇ
ਜੋ ਤੂੰ ਜਾਣੇ ਵਾਰ ਵਾਰੀ
ਮੇਰੇ ਕੋਲ ਨਾ ਤੂੰ ਬਹਿੰਦੇ
ਨਿੱਤ ਮਾਰਦੇ ਉਡਾਰੀ
ਤੇਰੀ ਫਿਕਰਾਂ ਚ ਕੋਲੇ ਵਾਂਗ
ਮਚ ਜਾਣੀ ਆਂ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ

ਮੈਨੂ ਲਗਦਾ ਏ ਡਰ
ਉਡ ਜਾਵੇ ਨਾ ਖਬਰ
ਦੂਰੀ ਸਹਿ ਨਹੀਓ ਹੋਣੀ
Jeetu ਲੜਿਆ ਨਾ ਕਰ
ਮੈਨੂ ਲਗਦਾ ਏ ਡਰ
ਉਡ ਜਾਵੇ ਨਾ ਖਬਰ
ਦੂਰੀ ਸਹਿ ਨਹੀਓ ਹੋਣੀ
Jeetu ਲੜਿਆ ਨਾ ਕਰ
ਜੱਦੋਂ ਨੇੜੇ ਆਵੇ
ਹੋ ਮੈਂ blush ਜਾਣੀ ਆਂ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ

ਚੰਨਾ ਛੱਡ ਦੇ ਚਲਾਕੀ
ਮੈਥੋਂ ਹੁੰਦੀ ਨਹੀਓ ਰਾਖੀ
ਛੇਤੀ line ਉੱਤੇ ਆਜਾ
ਨਈ ਤਾਂ ਚੱਕ ਲੌਂ ਮੈਂ ਹਾਕੀ
ਚੰਨਾ ਛੱਡ ਦੇ ਚਲਾਕੀ
ਮੈਥੋਂ ਹੁੰਦੀ ਨਹੀਓ ਰਾਖੀ
ਛੇਤੀ line ਉੱਤੇ ਆਜਾ
ਨਈ ਤਾਂ ਚੱਕ ਲੌਂ ਮੈਂ ਹਾਕੀ
ਨਾਲੇ ਪੋਲੀਸ ਨੂੰ ਤੇਰੇ ਬਾਰੇ
ਦੱਸ ਜਾਣੀ ਆਂ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ
ਤੇਰੀ ਮਿੱਠੀਆਂ ਗੱਲਾਂ ਚ
Daily ਫਸ ਜਾਣੀ ਆ

Curiosità sulla canzone Mithiyan Gallan di AKIRA

Chi ha composto la canzone “Mithiyan Gallan” di di AKIRA?
La canzone “Mithiyan Gallan” di di AKIRA è stata composta da Ishant Pandit, Jatinder Jeetu.

Canzoni più popolari di AKIRA

Altri artisti di Dance music