Kali Jotta
ਨਾ ਛੱਲੇ ਤੇ ਨਾ ਛਾਪਾ ਨੀ
ਇਕ ਹੋਕੇ ਕ੍ਯੋਂ ਵਖ ਅੱਪਾ ਨੀ
ਕਿਸਮਤ ਖੇਡਦਾ ਖੇਡ ਦੀ
ਘਮ ਲੱਗੇਯਾ ਮਾਟਾ
ਕਲੀ ਮੇਰੀ ਤੂ ਸੋਹਣੀਏ ਨੀ ਮੈਂ ਤੇਰਾ ਜੋਟਾ
ਕਲੀ ਮੇਰੀ ਤੂ ਸੋਹਣੀਏ ਨੀ ਮੈਂ ਤੇਰਾ ਜੋਟਾ ਹੋ ਹੋ
ਰਾਂਝੇ ਜਿੰਨਾ ਸਬਰ ਮੇਰਾ
ਤੇ ਮਿਰਜ਼ੇ ਵਾਂਗ ਦਲੇਰੀ ਏ
ਜੇ ਫੇਰ ਵੀ ਛੱਡ ਕੇ ਜਾਣਾ ਤੇ
ਫੇਰ ਸੱਜਣਾ ਮਰਜ਼ੀ ਤੇਰੀ ਏ
ਹੀਰੇ ਵਰਗਾ ਮੁੰਡਾ ਏ
ਨਾ ਸਾਂਝੀ ਖੋਤਾ
ਹਾਏ ਕਲੀ ਮੇਰੀ ਤੂ ਸੋਹਣੀਏ ਨੀ ਮੈਂ ਤੇਰਾ ਜੋਟਾ
ਕਲੀ ਮੇਰੀ ਤੂ ਸੋਹਣੀਏ ਨੀ ਮੈਂ ਤੇਰਾ ਜੋਟਾ ਹੋ ਹੋ
ਕਿਨਾਰੇ ਮੇਰੇ ਨਾ ਹੋਏ ਤੇਰੇ ਨਾ ਤੇ ਨਦੀਆਂ ਵਗਣ ਗਿਆ
ਤੇਰੇ ਮੇਰੇ ਪਿਆਰ ਦੇ ਕਿਸੇ ਤੇ ਇਕ ਦਿਨ ਕਿਤਾਬਾਂ ਛਪਣਗੀਆਂ
ਹਾਏ ਕਿੰਜ ਲਿਖਾ ਮੈਂ ਤਾਰੀਫ ਤੇਰੀ ਤੂੰ ਚੰਨ ਦਾ ਟੋਟਾ
ਕਲੀ ਮੇਰੀ ਤੂ ਸੋਹਣੀਏ ਨੀ ਮੈਂ ਤੇਰਾ ਜੋਟਾ
ਕਲੀ ਮੇਰੀ ਤੂ ਸੋਹਣੀਏ ਨੀ ਮੈਂ ਤੇਰਾ ਜੋਟਾ ਹੋ ਹੋ