Hanju

Afsana Khan

ਹੁਣ ਹੰਜੂ ਮੇਰੇ ਡਿਗਣੇ ਨੇ
ਜੇ ਪਤਾ ਹੁੰਦਾ
ਹੋ ਤੂੰ ਖਵਾਬ ਮੇਰੇ ਮਿਡਣੇ ਨੇ
ਜੇ ਪਤਾ ਹੁੰਦਾ
ਦਿਲ ਤੇਰੇ ਨਾਲ ਲਾਉਣਾ ਨਈ ਸੀ
ਜਾਨ ਤੋਂ ਵੱਢਕੇ ਚੌਣਾ ਨਈ ਸੀ
ਦਿਲ ਤੇਰੇ ਨਾਲ ਲਾਉਣਾ ਨਈ ਸੀ
ਜਾਨ ਤੋਂ ਵੱਢਕੇ ਚੌਣਾ ਨਈ ਸੀ
ਐਨਾ ਨੇਹੜੇ ਆਉਣਾ ਨਈ ਸੀ
ਜੇ ਪਤਾ ਹੁੰਦਾ
ਹੁਣ ਹੰਜੂ ਮੇਰੇ ਡਿਗਣੇ ਨੇ
ਜੇ ਪਤਾ ਹੁੰਦਾ
ਹੋ ਤੂੰ ਖਵਾਬ ਮੇਰੇ ਮਿਡਣੇ ਨੇ
ਜੇ ਪਤਾ ਹੁੰਦਾ

ਨਾ ਮੇਰੇ ਪੈਰਾਨ ਦਾ ਕਸੂਰ
ਨਾ ਓਹਨਾ ਰਾਹਾਂ ਦਾ ਕਸੂਰ
ਤੇਰੇ ਨਾਲ ਮੈਂ ਜੋੜੇ ਜੋ
ਨਾ ਓਹਨਾ ਸਾਹਾ ਦਾ ਕਸੂਰ
ਨਾ ਮੇਰੇ ਪੈਰਾਨ ਦਾ ਕਸੂਰ
ਨਾ ਓਹਨਾ ਰਾਹਾਂ ਦਾ ਕਸੂਰ
ਤੇਰੇ ਨਾਲ ਮੈਂ ਜੋੜੇ ਜੋ
ਨਾ ਓਹਨਾ ਸਾਹਾ ਦਾ ਕਸੂਰ
ਭੁੱਲ ਕੇ ਤੈਨੂੰ ਤੱਕਣਾ ਨਈ ਸੀ
ਦੁੱਖ ਸੁਖ ਤੈਂਨੂੰ ਦੱਸਣਾ ਨਈ ਸੀ
ਭੁੱਲ ਕੇ ਤੈਨੂੰ ਤੱਕਣਾ ਨਈ ਸੀ
ਦੁੱਖ ਸੁਖ ਤੈਂਨੂੰ ਦੱਸਣਾ ਨਈ ਸੀ
ਫ਼ਰਮਾਨ ਤੇਰੇ ਨਾਲ ਹੱਸਣਾ ਨਈ ਸੀ
ਜੇ ਪਤਾ ਹੁੰਦਾ
ਹੁਣ ਹੰਜੂ ਮੇਰੇ ਡਿਗਣੇ ਨੇ
ਜੇ ਪਤਾ ਹੁੰਦਾ
ਹੋ ਤੂੰ ਖਵਾਬ ਮੇਰੇ ਮਿਡਣੇ ਨੇ
ਜੇ ਪਤਾ ਹੁੰਦਾ

ਹਾਏ ਗੱਲਾਂ ਕਰੂੰ ਵੇ ਮੈਂ ਸਾਰੀਆਂ
ਅੱਜ ਅਲਾਹ ਕਿੱਤੇ ਜੇ ਕਹਿ ਜਾਏ
ਹੋ ਦਿਲ ਟੁੱਟਣ ਵਾਲਿਆ ਦੇ ਵੀ
ਦਿਲ ਲਾਇਆ ਕਰ ਪੱਥਰ ਦੇ
ਹਾਏ ਗੱਲਾਂ ਕਰੂੰ ਵੇ ਮੈਂ ਸਾਰੀਆਂ
ਅੱਜ ਅਲਾਹ ਕਿੱਤੇ ਜੇ ਕਹਿ ਜਾਏ
ਹੋ ਦਿਲ ਟੁੱਟਣ ਵਾਲਿਆ ਦੇ ਵੀ
ਦਿਲ ਲਾਇਆ ਕਰ ਪੱਥਰ ਦੇ
ਮੇਰੇ ਨਾਲ ਜੇ ਪਿਆਰ ਨਾ ਹੁੰਦਾ
ਪਾਗਲਾਂ ਵਰਗਾ ਹਾਲ ਨੀ ਹੁੰਦਾ
ਮੇਰੇ ਨਾਲ ਜੇ ਪਿਆਰ ਨਾ ਹੁੰਦਾ
ਪਾਗਲਾਂ ਵਰਗਾ ਹਾਲ ਨੀ ਹੁੰਦਾ
ਦਿਲ ਉੱਤੇ ਲਾ ਲੈਂਦੇ ਜਿੰਦਾ
ਜੇ ਪਤਾ ਹੁੰਦਾ
ਹੁਣ ਹੰਜੂ ਮੇਰੇ ਡਿਗਣੇ ਨੇ
ਜੇ ਪਤਾ ਹੁੰਦਾ
ਹੋ ਤੂੰ ਖਵਾਬ ਮੇਰੇ ਮਿਡਣੇ ਨੇ
ਜੇ ਪਤਾ ਹੁੰਦਾ

Canzoni più popolari di Afsana Khan

Altri artisti di Film score