Biodata

Yuvraj Dutt

Figure ਗੋਲੀ ਵਰਗੀ , ਉੱਤੋਂ
Attitude ਵੀ top ਕੁੜੀ ਦਾ
Full stylish, ਬਿੱਲੀਏ ਐਲਿਸ਼
ਵਾਂਗੂ ਨਖਰਾ dope ਕੁੜੀ ਦਾ
ਵੈਲਪੁਣੇ ਦੀ ਦੱਸ history
ਦੱਸ ਨਾ ਮੈਨੂੰ goal ਬਾਰੇ
ਹੋ biodata ਦੇਜਾ ਮਿੱਤਰਾ
ਸੋਚੁ ਯਾਰੀ ਲਾਉਣ ਬਾਰੇ
Biodata ਦੇਜਾ ਮਿੱਤਰਾ
ਸੋਚੁ ਯਾਰੀ ਲਾਉਣ ਬਾਰੇ
ਹੋ ਲੱਕ ਨੂੰ ਗੁੱਟ ਨਾ ਪਾਵੇ ਨਾਗ ਬਾਈ
ਮੈਂ mexican chick ਜਿਹੀ
2 time ਜ਼ੁਬਾ ਕਾਰਾ ਸੋਹਣਿਆਂ
ਨਾ ਪਤਲੀ , ਨਾ thick ਜਿਹੀ
ਲੱਕ ਨੂੰ ਗੁੱਟ ਨਾ ਪਾਵੇ ਨਾਗ ਬਲ
ਮੈਂ mexican chick ਜਿਹੀ
2 time zumba ਕਾਰਾ ਸੋਹਣਿਆਂ
ਨਾ ਪਤਲੀ , ਨਾ thick ਜਿਹੀ
ਮੋਰ ਸਲਾਹਾਂ ਕਰਦੇ
ਮੇਰੀ ਸੁਰਾਹੀ ਵਰਗੀ ਧੌਣ ਬਾਰੇ
ਹੋ biodata ਦੇਜਾ ਮਿੱਤਰਾ
ਸੋਚੁ ਯਾਰੀ ਲਾਉਣ ਬਾਰੇ
Biodata ਦੇਜਾ ਮਿੱਤਰਾ
ਸੋਚੁ ਯਾਰੀ ਲਾਉਣ ਬਾਰੇ

Biodata, biodata
ਜਾਕੇ ਬੂਝ ਲੈ ਆਪਣੇ ਮਿੱਤਰਾ ਤੇ
ਟੇਢੀ ਮਹਾਰੀ ਤੋਲੇਰੈਂਸ
ਬੇਖਾਮ ਮੈ ਜ਼ਿਆਦਾ ਨਾ ਇਤਰਾਤੇ
ਸ਼ਹਿਰੀ ਹਮਨੇ ਕਹਿਤੇ classic
ਗੱਮ ਆਲੇ ਕਾਹਵੇ ਨਵਾਬ ਮਨੇ
2 woofer ਬੱਜੇ 5911
ਦੇਸੀ ਬਲਾਕ ਗਾਮਾ ਕੇ
ਖਾਮਾਖਾ ਕੇ ਛੋਰੀ ਕਰਿਯੋ ਨਾ ਡਰਾਮੇ
ਨਾ ਚਾਚਾ ਵਿਧਾਇਕ , ਪਰ ਜਾਣੇ ਹੈ ਮਾਮੇ
ਰਿਸ਼ਤੇ ਬਣਾਤੇ ਫਲੈਣੇ ਹਵਾ ਮੈਂ
ਨਾ ਕਰਿਯੋ ਤੂੰ ਬਾਤ ਪੈ ਮਾਤ ਡਰਾਮੇ
ਦੇਖੇ ਹੈ ਸਾਰੇ , ਦੇਖੇ ਜਮਾਂ ਰੇ
ਦੇਖ ਕੇ ਕਮਤੇ ਦੀਵਾਨੇ ਬਥੇਰੇ
Fake ਸੇ ਅਤੇ ਲੁਭਾਣੇ
ਹਮ ਦਿਲ ਦੇ ਨੀ ਮਾੜੇ
ਬਰਾਬਰ ਤੂੰ ਜਾਣੇ

ਹੋ ਨਾ ਸੁਲੇਖਾ ਵਰਗੀ ਵੇ ਮੈਂ
ਰੂਪ ਪਹਾੜੀ ਟਾਮ ਜੇਹਾ
ਡੱਟ ਜੁਗਰਾਜ ਜੇ ਸ਼ਾਇਰ ਵੇਖਣ
ਸ਼ਿਖਰ ਦੁਪਹਿਰੇ ਖਵਾਬ ਜੇਹਾ
ਨਾ ਸੁਲੇਖਾ ਵਰਗੀ ਵੇ ਮੈਂ
ਰੂਪ ਪਹਾੜੀ tom ਜੇਹਾ
ਡੱਟ ਜੁਗਰਾਜ ਸ਼ਾਇਰ ਵੇਖਣ
ਸ਼ਿਖਰ ਦੁਪਹਿਰੇ ਖਵਾਬ ਜੇਹਾ
ਹੋ ਮਾਹਦਾ ਵੈਲੀ ਕਿਵੇਂ ਸੋਚ ਲੂ
ਮਹਿੰਗਾ tool ਚਲਾਉਣ ਬਾਰੇ
ਹੋ biodata ਦੇਜਾ ਮਿੱਤਰਾ
ਸੋਚੁ ਯਾਰੀ ਲਾਉਣ ਬਾਰੇ
Biodata ਦੇਜਾ ਮਿੱਤਰਾ
ਸੋਚੁ ਯਾਰੀ ਲਾਉਣ ਬਾਰੇ

Curiosità sulla canzone Biodata di Afsana Khan

Chi ha composto la canzone “Biodata” di di Afsana Khan?
La canzone “Biodata” di di Afsana Khan è stata composta da Yuvraj Dutt.

Canzoni più popolari di Afsana Khan

Altri artisti di Film score