Booha

Raja

ਤੇਰੇ ਮੈ ਕਰਕੇ ਕਹਿੰਦੀ ਬੂਹੇ ਤੇ ਬਹਿਣੀ ਆ
ਐਸੇ ਲਈ ਮਾਂ ਮੇਰੀ ਹਾਏ ਲੜ ਦੀ ਵੇ ਰਹਿੰਦੀ ਆ
ਤੂੰ ਮਾਰਨੇ ਰਹਿਣੇ ਵੇ ਗੇੜੇ ਵੇ ਦਸ ਹੋਰ ਕਿਹੜੀ
Bullet ਤੇ ਬਹਿੰਦੀ ਆ
ਤੇਰੇ ਮੈ ਕਰਕੇ ਕਹਿੰਦੀ ਬੂਹੇ ਤੇ ਬਹਿਣੀ ਆ
ਤੇਰੇ ਮੈ ਕਰਕੇ ਕਹਿੰਦੀ ਬੂਹੇ ਤੇ ਬਹਿਣੀ ਆ
ਅੱਧੀ ਅੱਧੀ ਰਾਤੀ ਕਹਿੰਦੀ ਮਾਰੇ miss ਕਾਲ਼ਾ ਵੇ
ਗੱਲ ਕਰਦੀ ਨੂੰ ਭੁੱਲ ਜਾਂਦਾ ਹਾਏ ਜਮਾਨਾ ਵੇ
ਤੇਰੀ ਅਵਾਰਾ ਗਰਦੀ ਰਹਿਣੀ ਆ ਮੈ ਤੇ ਡਰਦੀ
ਸਹਿ ਨਾ ਹਾਏ ਪਾਉਂਣੀ ਆ
ਤੇਰੇ ਮੈ ਕਰਕੇ ਕਹਿੰਦੀ ਬੂਹੇ ਤੇ ਬਹਿਣੀ ਆ
ਤੇਰੇ ਮੈ ਕਰਕੇ ਕਹਿੰਦੀ ਬੂਹੇ ਤੇ ਬਹਿਣੀ ਆ
ਗੱਲਾਂ ਗਲਾ ਵਿਚ ਤਾ ਏਨਾ ਪਿਆਰ ਤੂੰ ਜਤਾਉਣਾ ਵੇ
ਬਸ ਮੈਨੂੰ ਏ ਤੂੰ ਚਾਹੁਣਾ ਦਿਲ ਸਭ ਨਾਲ ਲਾਉਣਾ ਏ
ਰਾਜੇ ਤੂੰ ਅਵਾਰਾ ਏਨਾ
ਸਿਰੇ ਦਾ ਗਾਵਾਰਾ ਚੰਨਾ
ਤਾਈਓਂ ਸਮਝਾਉਣੀ ਆ
ਤੇਰੇ ਮੈ ਕਰਕੇ ਕਹਿੰਦੀ ਬੂਹੇ ਤੇ ਬਹਿਣੀ ਆ
ਤੇਰੇ ਮੈ ਕਰਕੇ ਕਹਿੰਦੀ ਬੂਹੇ ਤੇ ਬਹਿਣੀ ਆ

Curiosità sulla canzone Booha di Aden

Chi ha composto la canzone “Booha” di di Aden?
La canzone “Booha” di di Aden è stata composta da Raja.

Canzoni più popolari di Aden

Altri artisti di Trap