Meri Bae

Abeer Arora, Uv Beats

Uv Beats

ਏ ਬਣ ਮੇਰੀ Bae
ਕਦੋ ਦਾ ਮੈਂ ਤੈਨੂੰ ਬਿੱਲੋ ਕਰਦਾ ਯਾ chase
ਏ ਬਣ ਮੇਰੀ Bae
Body ਤੇਰੀ Kim ਤੇ Kendal ਤੇਰਾ face
ਏ ਬਣ ਮੇਰੀ Bae
ਕਦੋ ਦਾ ਮੈਂ ਤੈਨੂੰ ਬਿੱਲੋ ਕਰਦਾ ਯਾ chase
ਏ ਬਣ ਮੇਰੀ Bae
Body ਤੇਰੀ Kim ਤੇ Kendal ਤੇਰਾ face

ਏ ਬਣ ਮੇਰੀ Bae
ਏ ਬਣ ਮੇਰੀ Bae

ਹੁੱਸਨ ਤੇਰਾ ਬਿੱਲੋ ਲਗਦਾ ਏ ਕਾਰ
ਤੇਰੇ ਚਰਚੇ ਨੀ ਹੁੰਦੇ ਦਿੱਲੀ ਸ਼ਹਿਰ
ਸੌਂ ਰੱਬ ਦੀ ਤੂ ਕਰਤਾ ਸ਼ਦਾਈ
ਨੈਣਾ ਨਾਲ ਕੁੜੀ ਸਾਨੂ ਹਾਏ ਨੀ ਕਰਦੀ ਆ fire
ਹੁੱਸਨ ਤੇਰਾ ਬਿੱਲੋ ਲਗਦਾ ਏ ਕਾਰ
ਤੇਰੇ ਚਰਚੇ ਨੀ ਹੁੰਦੇ ਦਿੱਲੀ ਸ਼ਹਿਰ
ਸੌਂ ਰੱਬ ਦੀ ਤੂ ਕਰਤਾ ਸ਼ਦਾਈ
ਨੈਣਾ ਨਾਲ ਕੁੜੀ ਸਾਨੂ ਹਾਏ ਨੀ ਕਰਦੀ ਆ fire
ਤੂ ਕਰਦੀ ਆਏ Slay
Baby Come My Way
ਦਿਲ ਤੇ ਲਿਖ ਲੇਯਾ name
ਮੈਂ ਤੇਰਾ
ਏ ਬਣ ਮੇਰੀ Bae
ਕਦੋ ਦਾ ਮੈਂ ਤੈਨੂੰ ਬਿੱਲੋ ਕਰਦਾ ਯਾ chase
ਏ ਬਣ ਮੇਰੀ Bae
Body ਤੇਰੀ Kim ਤੇ Kendal ਤੇਰਾ face
ਏ ਬਣ ਮੇਰੀ Bae
ਕਦੋ ਦਾ ਮੈਂ ਤੈਨੂੰ ਬਿੱਲੋ ਕਰਦਾ ਯਾ chase
ਏ ਬਣ ਮੇਰੀ Bae
Body ਤੇਰੀ Kim ਤੇ Kendal ਤੇਰਾ face
ਏ ਬਣ ਮੇਰੀ Bae
ਏ ਬਣ ਮੇਰੀ Bae

ਤੈਨੂੰ ਆਪਣਾ ਬਨਣਾ ਹਾਏ ਨੀ ਗੋਰੀਏ
ਤੈਨੂੰ ਆਪਣਾ ਬਨਣਾ ਹਾਏ ਨੀ ਗੋਰੀਏ
ਲੇ ਜਾਣਾ ਤੇਰੀ ਬਾਹੰ ਫੜਕੇ
ਚਲ ਸੋਹਣੀਏ ਹਾਏ ਮੇਰੀ ਸੋਹਣੀਏ

ਤੂ ਕਰਦੀ ਏ Slay
Baby Come My Way
ਦਿਲ ਤੇ ਲਿਖ ਲਿਆ ਨਾਮੇ
ਮੈਂ ਤੇਰਾ
ਏ ਬਣ ਮੇਰੀ Bae
ਕਦੋ ਦਾ ਮੈਂ ਤੈਨੂੰ ਬਿੱਲੋ ਕਰਦਾ ਯਾ chase
ਏ ਬਣ ਮੇਰੀ Bae
Body ਤੇਰੀ Kim ਤੇ Kendal ਤੇਰਾ face
ਏ ਬਣ ਮੇਰੀ Bae
ਕਦੋ ਦਾ ਮੈਂ ਤੈਨੂੰ ਬਿੱਲੋ ਕਰਦਾ ਯਾ chase
ਏ ਬਣ ਮੇਰੀ Bae
Body ਤੇਰੀ Kim ਤੇ Kendal ਤੇਰਾ face
ਏ ਬਣ ਮੇਰੀ Bae
ਏ ਬਣ ਮੇਰੀ Bae

Canzoni più popolari di Abeer Arora

Altri artisti di Indian pop music