Anti

Aamir Khan

Western Pendu
ਸੀ ਹੱਥਾਂ ਵਿਚ ਖਾਂਦੇ 3 ਫੁੱਟੇ ਸੋਣਿਆ
ਵੇ ਤੇਰੇ ਪਿੰਡ ਦੇ ਸ਼ਾਲਾਰੂ ਕਲ ਕੁੱਟੇ ਸੋਣਿਆ
ਸੀ ਹੱਥਾਂ ਵਿਚ ਖਾਂਦੇ 3 ਫੁੱਟੇ ਸੋਣਿਆ
ਵੇ ਤੇਰੇ ਪਿੰਡ ਦੇ ਸ਼ਾਲਾਰੂ ਕਲ ਕੁੱਟੇ ਸੋਣਿਆ
ਵੇ ਜਿੰਦ ਜੱਟੀ ਦੀ ਬੱਲਬ ਵਾਂਗੂ ਝਾੜ ਦੀ
ਉਹ ਕੇਂਦੇ ਹੱਥ ਲਾਉਣ ਨੀ ਦੇਣਾ
ਤੇਰੇ ਐਂਟੀ ਆ ਐਂਟੀ ਆ ਤੇਰੇ ਐਂਟੀ ਆ
ਤੇਰੇ ਐਂਟੀ ਆ ਮੰਡੀਰ ਸਾਡੇ ਪਿੰਡ ਦੀ
ਉੱਤੋਂ ਪੱਕੀ ਆ ਪੂਰੀ ਚੰਨਾ ਹਿੰਡ ਦੀ
ਵੇ ਕੇਂਦੇ ਸਾਕ ਹੋਣ ਨੀ ਦੇਣਾ
ਤੇਰੇ ਐਂਟੀ ਆ ਮੰਡੀਰ ਸਾਡੇ ਪਿੰਡ ਦੀ
ਉੱਤੋਂ ਪੱਕੀ ਆ ਪੂਰੀ ਚੰਨਾ ਹਿੰਡ ਦੀ
ਵੇ ਕੇਂਦੇ ਸਾਕ ਹੋਣ ਨੀ ਦੇਣਾ
ਉਹ ਭੁੱਖੀ ਕਾਰਪਾਨ ਮੇਰੀ ਪਈ ਆ ਜੰਗ ਦੀ
ਚਿਰ ਖਾਸਾ ਹੋ ਗਿਆ ਐ ਖੂਨ ਮੰਗਦੀ
ਓ ਭੁੱਖੀ ਕਾਰਪਾਨ ਮੇਰੀ ਪਈ ਆ ਜੰਗ ਦੀ
ਚਿਰ ਕਹਾਸਾ ਹੋ ਗਿਆ ਐ ਖੂਨ ਮੰਗਦੀ
ਮੂੰਹ ਗੋਲੀਆਂ ਦੇ ਝਟਕੇ ਨਾ ’ ਮੋੜ ਦੇ
ਸਰਬ ਲੋਹ ਦੇ ਕੜ੍ਹੇ ਬਾਲੀਏ
ਉਹ ਜੱਟ ਹਵਾ ਵਿਚ ਝੁੱਕ ਕੇ ਬਿੱਲੋ ਝੋਕ ਦੁ
ਜੇਦੇ ਫਿਰਦੇ ਆ ਭਾਨੀਬਾਜ਼ ਠੋਕ ਦੁ
ਫਿਕਰ ਕਿਓਂ ਕਰੇ ਬਾਲੀਏ
ਓ ਜੱਟ ਹਵਾ ਵਿਚ ਝੁੱਕ ਕੇ ਬਿੱਲੋ ਝੋਕ ਦੁ
ਜੇਦੇ ਫਿਰਦੇ ਆ ਭਾਨੀਬਾਜ਼ ਠੋਕ ਦੁ
ਤੂੰ ਫਿਕਰ ਕਿਓਂ ਕਰੈਨ ਬਾਲੀਏ

ਮੈਨੂੰ ਸੁਪਨੇ ਵੀ ਆਉਂਦੇ ਆ ਡਰਾਉਣੇ ਜਾਏ
ਉਹ ਵੈਰ ਸੌਖੇ ਕਿਥੇ ਜੱਟਾਂ ਨਾ ’ ਪੁਗਾਉਣੇ ਨੇ
ਕਹਿੰਦੇ ਪੈਣਾ ਇਕ ਅੱਧਾ ਸਾਨੂ ਮਾਰਨਾ
ਮੈਂ ਤੇਰੇ ਪਿੰਡ ਦੀਆਂ ਲੀਰਾਂ ਨੂੰ ਖਾਲਾਰਨਾ
ਉਹ ਕਹਿੰਦੇ ਪੈਣਾ ਇਕ ਅੱਧਾ ਸਾਨੂ ਮਾਰਨਾ
ਮੈਂ ਤੇਰੇ ਪਿੰਡ ਦੀਆਂ ਲੀਰਾਂ ਨੂੰ ਖਾਲਾਰਨਾ
ਗੱਡੀ ਚ ਗੇੜਾ ਲਾਉਣ ਨੀ ਦੇਣਾ ਵੇ
ਤੇਰੇ ਐਂਟੀ ਐ ਐਂਟੀ ਐ , ਤੇਰੇ ਐਂਟੀ ਐ
ਤੇਰੇ ਐਂਟੀ ਆ ਮੰਡੀਰ ਸਾਡੇ ਪਿੰਡ ਦੀ
ਉੱਤੋਂ ਪੱਕੀ ਆ ਪੂਰੀ ਚੰਨਾ ਹਿੰਡ ਦੀ
ਵੇ ਕੇਂਦੇ ਸਾਕ ਹੋਣ ਨੀ ਦੇਣਾ
ਤੇਰੇ ਐਂਟੀ ਆ ਮੰਡੀਰ ਸਾਡੇ ਪਿੰਡ ਦੀ
ਉੱਤੋਂ ਪੱਕੀ ਆ ਪੂਰੀ ਚੰਨਾ ਹਿੰਡ ਦੀ
ਵੇ ਕੇਂਦੇ ਸਾਕ ਹੋਣ ਨੀ ਦੇਣਾ
ਕਦੋਂ ਮੇਰੀਆਂ ਨੇ ਥਾਮਿਆ ਤੂਫ਼ਾਨ ਨੀ
ਹੋ ਚੰਗੇ ਸਾਨ ਜਿਨੀ ਜੱਟ ਵਿਚ ਜਾਣ ਨੀ
ਓ ਮੈਨੂੰ Full ਵਿਲ Good ਵੇ
ਚੱਲ ਖੁੱਡਾ ਚ ਗੰਡੋਲੇ ਦਈਏ ਗੁੱਡ ਵੇ
ਚੱਲ ਖੁੱਡਾ ਚ ਗੰਡੋਲੇ ਦਈਏ ਗੁੱਡ ਵੇ
ਆ ਪਿਆਰ ਦਾ ਮੈਦਾਨ ਬੱਲੀਏ
ਉਹ ਜੱਟ ਹਵਾ ਵਿਚ ਝੁੱਕ ਕੇ ਬਿੱਲੋ ਝੋਕ ਦੁ
ਜੇਦੇ ਫਿਰਦੇ ਆ ਭਾਨੀਬਾਜ਼ ਠੋਕ ਦੁ
ਫਿਕਰ ਕਿਓਂ ਕਰੇ ਬਾਲੀਏ
ਉਹ ਜੱਟ ਹਵਾ ਵਿਚ ਝੁੱਕ ਕੇ ਬਿੱਲੋ ਝੋਕ ਦੁ
ਜੇਦੇ ਫਿਰਦੇ ਆ ਭਾਨੀਬਾਜ਼ ਠੋਕ ਦੁ
ਫਿਕਰ ਕਿਓਂ ਕਰੇ ਬਾਲੀਏ

Happy ਚਿੱਟੇ ਬੱਦਲ ਨਿਚੋੜ ਦੇ
ਵੇ ਮੇਰੇ ਨਾਮ ਪਿੱਛੇ Raikoti ਜੋੜ ਦੇ
ਤੈਨੂੰ ਸੀਰਿਆਂ ਨਾ ਲੈਕੇ ਜਾਉ ਯਾਰ ਨੀ
ਅੱਪਾਂ ਪਾਉਣੀ ਆ ਕੈਨੇਡਾ ਪਰ ਨੀ
ਹੋ ਬੰਦ ਵਜਿਆਨ ਨਾ ਲੈਕੇ ਜਾਉ ਯਾਰ ਨੀ
ਅੱਪਾਂ ਪਾਉਣੀ ਆ ਕੈਨੇਡਾ ਪਰ ਨੀ
ਵੇ ਵੈਰੀਆਂ ਨੂੰ ਸੌਣ ਨੀ ਦੇਣਾ
ਤੇਰੇ Anti ਆ Anti ਆ , ਤੇਰੇ Anti ਆ
ਤੇਰੇ Anti ਆ ਮੰਡੀਰ ਸਾਡੇ ਪਿੰਡ ਦੀ
ਉੱਤੋਂ ਪੱਕੀ ਆ ਪੂਰੀ ਚੰਨਾ ਹਿੰਡ ਦੀ
ਵੇ ਕਹਿੰਦੇ ਸਾਕ ਹੋਣ ਨੀ ਦੇਣਾ
ਓ ਜੱਟ ਹਵਾ ਵਿਚ ਝੁੱਕ ਕੇ ਬਿੱਲੋ ਝੋਕ ਦੁ
ਜੇਦੇ ਫਿਰਦੇ ਆ ਭਾਨੀਬਾਜ਼ ਥੋਕ ਦੁ
ਤੂੰ ਫਿਕਰ ਕਯੋ ਕਰੇ ਬੱਲੀਏ
ਤੇਰੇ Anti ਆ ਮੰਡੀਰ ਸਾਡੇ ਪਿੰਡ ਦੀ
ਉੱਤੋਂ ਪੱਕੀ ਆ ਪੂਰੀ ਚੰਨਾ ਹਿੰਡ ਦੀ
ਵੇ ਕਹਿੰਦੇ ਸਾਕ ਹੋਣ ਨੀ ਦੇਣਾ
ਓ ਜੱਟ ਹਵਾ ਵਿਚ ਝੁੱਕ ਕੇ ਬਿੱਲੋ ਝੋਕ ਦੁ
ਜੇਦੇ ਫਿਰਦੇ ਆ ਭਾਨੀਬਾਜ਼ ਥੋਕ ਦੁ

Canzoni più popolari di Aamir Khan

Altri artisti di Film score