Afzai
ਹਾਂ ਹਾਂ ਹਾਂ ਤੂ ਨੀ ਸੋਚੇਂਆ ਮੈ ਕਦੇ
ਊਡਿ ਜਾਣਾ ਏ ਕਏ
ਮੇਰੀ ਸੋਚ ਤੇ ਯਕੀਨ ਤੇਰਾ
ਸ਼ੱਕ ਪੰਖਾਂ ਤੇ ਵਿਸੀਂ
ਚਲੀ ਵੇ
ਚਲੀ ਵੇ ਛੋੜ ਸਭ ਤੇਰਾ
ਚਲੀ ਵੇ
ਚਲੀ ਵੇ ਮੈ ਪਾ ਲਿਆਂ ਆਸਮਾ
ਉੱਡ ਚਲੀ ਦੇਖ ਮੈ ਤਾਂ ਚਲੀ ਆ
ਉੱਡ ਚਲੀ ਮੈ ਦੇਖ
ਬਾਦਲਾਂ ਦੇ ਪਾਰ ਮੈ ਤੋਂ ਚਲੀ ਆ
ਉੱਡ ਚਲੀ ਵੇ ਦੇਖ
ਉੱਡ ਚਲੀ ਮੈ ਦੇਖ ਉੱਡ ਚਲੀ ਮੈ ਦੇਖ
ਲਮਬੀਆਂ ਸਾਸਾ ਆਸਮਾ ਦੀ ਬੜੀ ਆ
ਉੱਡ ਚਲੀ ਮੈ ਦੇਖ
ਆ ਆ ਆ ਆ
ਤੇਰੀ ਨਜ਼ਰ ਮੇਰੀ ਨਜ਼ਰ
ਕਦੇ ਮਿਲੇ ਕਦੇ ਨਾ
ਮੇਰੀ ਜ਼ੁਬਾਨ ਸੁਣਕੇ ਭੀ
ਅਣਸੁਣੀ ਸੀ ਰਹਿ ਗਈ
ਚਲੀ ਵੇ ਚਲੀ ਵੇ
ਛੋੜ ਘਰ ਤੇਰਾ
ਚਲੀ ਵੇ
ਤੇਰੀ ਮੈ ਛੋੜ ਕੇ ਪਲਾਂ
ਉੱਡ ਚਲੀ ਦੇਖ ਮੈ ਤੋਂ ਚਲੀ ਆ
ਉੱਡ ਚਲੀ ਵੇ ਦੇਖ
ਬਾਦਲਾਂ ਦੇ ਪਾਰ ਮੈ ਤੋਂ ਚਲੀ ਆ
ਉੱਡ ਚਲੀ ਮੈ ਦੇਖ
ਉੱਡ ਚਲੀ ਮੈ ਦੇਖ
ਦੇਖ ਮੈ ਤੋਂ ਚਲੀ ਆ ਉੱਡ ਚਲੀ ਮੈ ਦੇਖ
ਲਮਬੀਆਂ ਸਾਸਾ ਅਸਮਾਨ ਦੀ ਗਈ ਆ
ਉੱਡ ਚਲੀ ਮੈ ਦੇਖ
ਕਦੇ ਮਿਲੀਆਂ ਮੇਰੇ ਸਾਖ ਵੇ
ਓਹਣੂ ਆਏ ਨਾ ਕਦੀ
ਕਿਸੀ ਆਸਮਾ ਤੇ ਹੈ ਹੋਣਾ
ਓਹਦਾ ਨਾਮ ਵੀ ਕਹੀ