Rabba Tu

Wilson, Deep Padda

ਇਕ ਆਸ ਹੈ ਜ਼ਿੰਦਗੀ ਲਈ
ਜੋ ਖਾਸ ਹੈ ਜ਼ਿੰਦਗੀ ਲਈ
ਇਕ ਆਸ ਹੈ ਜ਼ਿੰਦਗੀ ਲਈ
ਜੋ ਖਾਸ ਹੈ ਜ਼ਿੰਦਗੀ ਲਈ
ਕੁਝ ਕਰਨਾ ਚਾਹੁੰਦਾ ਹਾਂ
ਕੁਝ ਬਨਣਾ ਚਾਹੁੰਦਾ ਹਾਂ
ਕੁਝ ਕਰਨਾ ਚਾਹੁੰਦਾ ਹਾਂ
ਕੁਝ ਬਨਣਾ ਚਾਹੁੰਦਾ ਹਾਂ
ਬਾਪੂ ਦੇ ਦਿਲ ਵਿਚ ਛਾ
ਕੁਝ ਹੋਰ ਹੇ ਨੇ ਵਸਦੇ

ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸੱਭ ਹਸਦੇ
ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸੱਭ ਹਸਦੇ

ਬੜੀ ਕੋਸ਼ਿਸ਼ ਕਰਦਾ ਹਾਂ
ਪਰ ਮੰਨ ਜਿਹਾ ਰੁਕਦਾ ਨਈ
ਬੜਾ ਸੋਚ ਕੇ ਹਾਰ ਗਿਆ
ਲਫ਼ਜ਼ਾਂ ਵਲ ਝੁਕਦਾ ਨਈ
ਲੱਖ ਇਕੋ ਏ ਲਕੀ ਆ
ਵੇਖਣ ਸੁਪਨੇ ਕੱਚ ਦੇ

ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸਭ ਹਸਦੇ
ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸਭ ਹਸਦੇ

ਕੋਈ ਦੇ ਇਸ਼ਾਰਾ ਤੂੰ
ਜਿੰਦਗੀ ਦਾ ਕਿਨਾਰਾ ਤੂੰ
ਸਾਹ ਰੁਕਦੇ ਜਾਂਦੇ ਨੇ
ਬਸ ਸੋਚ ਨੂੰ ਬਦਲ ਦੇ ਤੂੰ
ਦਾਤਾ ਮੇਰੇ ਸਿਰ ਤੇ
ਹੱਥ ਆਪਣਾ ਤੂੰ ਰੱਖਦੇ

ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸਭ ਹਸਦੇ
ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸਭ ਹਸਦੇ

ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸਭ ਹਸਦੇ
ਰੱਬਾ ਤੂ ਰਾਹ ਦਸਦੇ
ਮੇਰੇ ਰਹਿਣ ਜੋ ਸਭ ਹਸਦੇ

Canzoni più popolari di कपिल शर्मा

Altri artisti di Film score